ਸੁਡਾਨ

 1. ਸੁਡਾਨ

  ਤਖ਼ਤਾਪਲਟ ਦਾ ਵਿਰੋਧ ਕਰ ਰਹੇ ਨਾਗਰਿਕਾਂ ਉਪਰ ਸੈਨਾ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ।

  ਹੋਰ ਪੜ੍ਹੋ
  next
 2. ਫ਼ਤਿਹ ਅਲ਼-ਰਹਿਮਾਨ ਅਲ਼-ਹਮਦਾਨੀ

  ਬੀਬੀਸੀ ਅਰਬ

  ਸਕੂਲ

  ਕਈ ਬੱਚਿਆਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦਾ ਬਲਾਤਕਾਰ ਕੀਤਾ ਗਿਆ ਅਤੇ ਉਨ੍ਹਾਂ ਨੇ ਕਈ ਤਰ੍ਹਾਂ ਦੀ ਜਿਨਸੀ ਹਿੰਸਾ ਵੀ ਸਹੀ

  ਹੋਰ ਪੜ੍ਹੋ
  next
 3. Video content

  Video caption: ‘ਖਾਲਵਾ’: ਉਹ ਸਕੂਲ ਜਿੱਥੇ ਬੱਚਿਆਂ ਨੂੰ ਜ਼ੰਜੀਰਾਂ ਨਾਲ ਬੰਨ੍ਹਿਆ ਜਾਂਦਾ ਹੈ

  18 ਮਹੀਨੇ, ਬੀਬੀਸੀ ਨਿਊਜ਼ ਅਰਬ 23 ਖਾਲਵਾ ’ਚ ਅੰਡਰਕਵਰ ਰਿਹਾ

 4. ਦੱਖਣੀ ਸੂਡਾਨ ਦੇ 10 ਮੰਤਰੀ ਕੋਰੋਨਾਵਾਇਰਸ ਪੌਜ਼ਿਟਿਵ

  ਦੱਖਣੀ ਸੂਡਾਨ ਦੇ 10 ਮੰਤਰੀ ਕੋਰੋਨਾਵਾਇਰਸ ਪੌਜ਼ਿਟਿਵ ਪਾਏ ਗਏ ਹਨ।

  ਸੂਚਨਾ ਮੰਤਰੀ ਮਾਈਕਲ ਮਾਕੁਏਈ ਨੇ ਬੀਬੀਸੀ ਨੂੰ ਦੱਸਿਆ ਕਿ ਸਿਹਤ ਮੰਤਰੀ ਨੂੰ ਛੱਡ ਕੇ ਉੱਚ-ਪੱਧਰੀ ਟਾਸਕ ਫੋਰਸ ਦੇ ਸਾਰੇ ਹੀ 10 ਮੈਂਬਰ ਕੋਰੋਨਾਵਾਇਰਸ ਪੌਜ਼ਿਟਿਵ ਹੋਣ ਦੀ ਪੁਸ਼ਟੀ ਹੋਈ ਹੈ।

  ਪਰ ਉਨ੍ਹਾਂ ਨੇ ਰਾਸ਼ਟਰਪਤੀ ਸੈਲਵਾ ਕੀਰ ਦੇ ਪੌਜ਼ਿਟਿਵ ਹੋਣ ਦੀ ਰਿਪੋਰਟ ਨੂੰ ਰੱਦ ਕੀਤਾ ਹੈ ਜੋ ਕਿ ਟੀਮ ਦਾ ਹਿੱਸਾ ਸਨ।

  ਇਸ ਤੋਂ ਕੁਝ ਦਿਨ ਪਹਿਲਾਂ ਹੀ ਉਪ-ਰਾਸ਼ਟਰਪਤੀ ਰੀਕ ਨੇ ਪਤਨੀ ਸਣੇ ਕੋਰੋਨਾਵਾਇਰਸ ਪੌਜ਼ਿਟਿਵ ਹੋਣ ਦਾ ਐਲਾਨ ਕੀਤਾ ਸੀ।

  South Sudan
  Image caption: ਸੂਚਨਾ ਮੰਤਰੀ ਮਾਈਕਲ ਮਾਕੁਏਈ ਮੁਤਾਬਕ ਸਾਰੇ 10 ਮੰਤਰੀ ਸੈਲਫ਼ ਆਈਸੋਲੇਸ਼ਨ ਵਿੱਚ ਹਨ
 5. Video content

  Video caption: ਨਸਲਕੁਸ਼ੀ ਦੇ ਸ਼ਿਕਾਰ ਲੋਕ 16 ਸਾਲ ਬਾਅਦ ਵੀ ਰਫ਼ਿਊਜੀ ਕੈਂਪਾਂ 'ਚ

  ਸੁਡਾਨ ਦੇ ਡਾਰਫੁਰ ਵਿੱਚ 2003 ਵਿੱਚ 'ਨਸਲਕੁਸ਼ੀ' ਤੋਂ ਪ੍ਰਭਾਵਤ ਲੋਕਾਂ ਨੂੰ ਨਵੀਂ ਸਰਕਾਰ ਵਾਪਸ ਆਉਣ ਦਾ ਸੱਦਾ ਦੇ ਰਹੀ ਹੈ।

 6. ਸੂਡਾਨ ਵਿੱਚ ਜਿਸ ਫੈਕਟਰੀ ਵਿੱਚ ਧਮਾਕਾ ਹੋਇਆ ਹੈ, ਉਸ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਕੰਮ ਕਰਦੇ ਹਨ

  ਸੂਡਾਨ ਵਿੱਚ ਜਿਸ ਫੈਕਟਰੀ ਵਿੱਚ ਧਮਾਕਾ ਹੋਇਆ ਹੈ, ਉਸ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਕੰਮ ਕਰਦੇ ਹਨ।

  ਹੋਰ ਪੜ੍ਹੋ
  next