ਬੀਬੀਸੀ

 1. Video content

  Video caption: ਟੋਕੀਓ ਓਲੰਪਿਕਸ: ਬੀਬੀਸੀ ਦੀ ਟੀਮ ਨੂੰ ਭਾਰਤ ਤੋਂ ਜਪਾਨ ਪਹੁੰਚਣ ਲਈ ਕੀ ਕੁਝ ਕਰਨਾ ਪਿਆ

  ਕੁਝ ਹੀ ਦਿਨਾਂ ਵਿੱਚ ਓਲੰਪਿਕਸ ਸ਼ੁਰੂ ਹੋਣ ਵਾਲੇ ਹਨ। ਓਲੰਪਿਕ ਖੇਡਾਂ ਇਸ ਵਾਲੇ ਜਪਾਨ ਦੇ ਟੋਕੀਓ ਵਿੱਚ ਹੋਣਗੀਆਂ।

 2. Video content

  Video caption: ਦਿਲੀਪ ਕੁਮਾਰ ਦੇ 50 ਸਾਲ ਪੁਰਾਣੇ ਬੀਬੀਸੀ ਇੰਟਰਵਿਊ ਦੀ ਹਰ ਗੱਲ ਸੁਣਨ ਵਾਲੀ ਹੈ

  ਸੁਣੋ ਸਾਲ 1963 ਵਿੱਚ ਬੀਬੀਸੀ ਦੇ ਰੇਡੀਓ ਪ੍ਰਸਾਰਕ ਵਿਨੋਦ ਪਾਂਡੇ ਵੱਲੋਂ ਕੀਤਾ ਗਿਆ ਉਨ੍ਹਾਂ ਦਾ ਇਹ ਇੰਟਰਵਿਊ

 3. ਇੰਟਰਨੈੱਟ

  ਦੁਨੀਆਂ ਭਰ ਵਿੱਚ ਥਾਂ-ਥਾਂ ਤੇ ਕਈ ਵੱਡੀਆਂ ਵੈੱਬਸਾਈਟਾਂ ਕੁਝ ਦੇਰ ਲਈ ਬੰਦ ਰਹੀਆਂ, ਵੈੱਬਸਾਈਟਾਂ ਉੱਤੇ ''Error 502 Service Unavailable'' ਲਿਖਿਆ ਹੋਇਆ ਆਇਆ

  ਹੋਰ ਪੜ੍ਹੋ
  next
 4. ਪ੍ਰਧਾਨ ਮੰਤਰੀ ਨਰਿੰਦਰ ਮੋਦੀ

  ਭਾਰਤ ਦੀ ਕੇਂਦਰ ਸਰਕਾਰ 'ਬੀਬੀਸੀ ਵਰਗਾ' ਚੈਨਲ ਕਿਉਂ ਸ਼ੁਰੂ ਕਰਨਾ ਚਾਹੁੰਦੀ ਹੈ ਸਮੇਤ ਅੱਜ ਦੀਆਂ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 5. ਸਾਲ 2017 ਵਿੱਚ ਮਹਾਰਾਣੀ ਐਲਿਜ਼ਾਬੈਥ ਅਤੇ ਪ੍ਰਿੰਸ ਫਿਲਿਪ

  ਜਦੋਂ ਕਿਸੇ ਬ੍ਰਿਟੇਨ ਦੇ ਸ਼ਾਹੀ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਦੁਨੀਆਂ ਦਾ ਮੀਡੀਆ ਉਸ 'ਤੇ ਬਹੁਤ ਧਿਆਨ ਦਿੰਦਾ ਹੈ। ਬੀਬੀਸੀ ਆਪਣੀ ਕਵਰੇਜ ਨੂੰ ਸਹੀ ਢੰਗ ਨਾਲ ਪੇਸ਼ ਕਰਨ ਲਈ ਹਰ ਕੋਸ਼ਿਸ਼ ਕਰਦਾ ਹੈ

  ਹੋਰ ਪੜ੍ਹੋ
  next
 6. ਔਂਗ ਔਂਗ ਥੁਰਾ

  ਮਿਆਂਮਾਰ 'ਚ ਤਖ਼ਤਾਪਲਟ ਦੀ ਕਵਰੇਜ ਕਰਨ ਵਾਲੇ ਬੀਬੀਸੀ ਪੱਤਰਕਾਰ ਦੀ ਰਿਹਾਈ, ਹੁਣ ਤੱਕ 40 ਪੱਤਰਕਾਰਾਂ ਨੂੰ ਹਿਰਾਸਤ 'ਚ ਲਿਆ ਜਾ ਚੁੱਕਿਆ ਹੈ

  ਹੋਰ ਪੜ੍ਹੋ
  next
 7. ਔਂਗ ਥੁਰਾ

  ਮਿਆਂਮਾਰ ਦੀ ਰਾਜਧਾਨੀ ਨੇਪਾਈਤੋ ਵਿੱਚ ਅਦਾਲਤ ਦੇ ਬਾਹਰ ਰਿਪੋਰਟਿੰਗ ਕਰਨ ਦੌਰਾਨ ਔਂਗ ਥੁਰਾ ਨੂੰ ਸਾਦੇ ਕੱਪੜਿਆਂ ਵਾਲੇ ਵਿਅਕਤੀ ਕਿਧਰੇ ਪਰੇ ਲੈ ਗਏ।

  ਹੋਰ ਪੜ੍ਹੋ
  next
 8. ਗਿਰਮੇ ਜੈਬਰੂ

  ਬੀਬੀਸੀ ਨੂੰ ਸਾਫ਼ ਨਹੀਂ ਹੋ ਸਕਿਆ ਹੈ ਕਿ ਰਿਪੋਰਟਰ ਨੂੰ ਇੰਝ ਕਿਉਂ ਨਜ਼ਰਬੰਦ ਕੀਤਾ ਗਿਆ ਹੈ।

  ਹੋਰ ਪੜ੍ਹੋ
  next
 9. ਬੀਬੀਸੀ

  ਚੀਨ ਦੀ ਸਰਕਾਰ ਨੇ ਦੇਸ਼ ਵਿੱਚ ਬੀਬੀਸੀ ਵਰਲਡ ਨਿਊਜ਼ ਦੇ ਟੈਲੀਵਿਜ਼ਨ ਅਤੇ ਰੇਡੀਓ ਦੇ ਪ੍ਰਸਾਰਣ ਉੱਪਰ ਪਾਬੰਦੀ ਲਾ ਦਿੱਤੀ ਹੈ।

  ਹੋਰ ਪੜ੍ਹੋ
  next
 10. ISWOTY

  ਖਿਡਾਰਨਾਂ ਦੀਆਂ ਨਾਮਜ਼ਦਗੀਆਂ ਦੇ ਹੱਕ ਵਿੱਚ ਉੱਘੇ ਖੇਡ ਲੇਖਕਾਂ, ਪੱਤਰਕਾਰਾਂ, ਮਾਹਰਾਂ ਅਤੇ ਬੀਬੀਸੀ ਦੇ ਸੰਪਾਦਕਾਂ ਦੀ ਜਿਊਰੀ ਦੀਆਂ ਸਭ ਤੋਂ ਵੱਧ ਵੋਟਾਂ ਮਿਲੀਆਂ

  ਹੋਰ ਪੜ੍ਹੋ
  next