ਸਿੱਕਮ

 1. Video content

  Video caption: ਕੋਰੋਨਾਵਾਇਰਸ ਭਾਰਤ ਦੇ ਬੋਧ ਮੱਠਾਂ 'ਤੇ ਕਿਵੇਂ ਕਹਿਰ ਬਰਸਾ ਰਿਹਾ

  ਸਿੱਕਮ ਵਿੱਚ 300 ਭਿਕਸ਼ੂ ਕੋਰੋਨਾ ਪੌਜ਼ੀਟਿਵ ਆਏ ਹਨ।

 2. ਮੋਦੀ ਇਮਰਾਨ ਖ਼ਾਨ

  ਅਸਾਮ ਦੇ ਕਾਰਕੁਨ ਨੇ ਐੱਨਆਈਏ ਉੱਪਰ ਕੀ ਇਲਜ਼ਾਮ ਲਾਏ ਸਮੇਤ ਅਖ਼ਬਾਰਾਂ ਦੀਆਂ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 3. ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਦੇ ਪ੍ਰਸਤਾਵ ਦੀ ਮਿਤੀ ਐਲਾਨਣ ਮਗਰੋਂ ਪਾਕਿਸਤਾਨ ਨੇ ਕੀ ਕਿਹਾ

  ਕਰਤਾਰਪੁਰ ਸਾਹਿਬ

  ਪਾਕਿਸਤਾਨ ਨੇ ਭਾਰਤ ਨੂੰ ਜਾਣਕਾਰੀ ਦਿੱਤੀ ਹੈ ਕਿ ਉਹ 29 ਜੂਨ ਤੋਂ ਸਿੱਖ ਸ਼ਰਧਾਲੂਆਂ ਲਈ ਗੁਰਦੁਆਰਾ ਕਰਤਾਰਪੁਰ ਖੋਲ੍ਹਣ ਲਈ ਤਿਆਰ ਹਨ। ਵਿਦੇਸ਼ ਮੰਤਰੀ ਸ਼ਾਹ ਮੁਹਮੂਦ ਕੁਰੈਸ਼ੀ ਨੇ ਇਹ ਜਾਣਕਾਰੀ ਟਵੀਟ ਜ਼ਰੀਏ ਦਿੱਤੀ।

  ਉਨ੍ਹਾਂ ਨੇ ਲਿਖਿਆ, "ਜਦੋਂ ਕਿ ਸਾਰੀ ਦੁਨੀਆਂ ਵਿੱਚ ਧਾਰਮਿਕ ਸਥਾਨ ਖੁੱਲ੍ਹ ਰਹੇ ਹਨ ਤਾਂ ਪਾਕਿਸਤਾਨ ਵੀ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਤਿਆਰੀ ਕਰ ਰਿਹਾ ਹੈ।"

  "ਭਾਰਤੀ ਪੱਖ ਨੂੰ ਇਸ ਬਾਰੇ ਸਾਡੀ ਤਿਆਰੀ ਦੀ ਸੂਚਨਾ ਦੇ ਰਹੇ ਹਾਂ। ਲਾਂਘਾ 29 ਜੂਨ 2020 ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮੌਕੇ ਖੋਲ੍ਹਿਆ ਜਾਵੇਗਾ।"

  ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਿਲਕ ਕਰੋ।

  View more on twitter
 4. ਰੇਹਾਨ ਫਜ਼ਲ

  ਬੀਬੀਸੀ ਪੱਤਰਕਾਰ

  ਰਾਅ

  ਖ਼ੁਫੀਆਂ ਏਜੰਸੀ ਰਾਅ ਦੀ ਸਥਾਪਨਾ 21 ਸਤੰਬਰ 1968 ਵਿੱਚ ਹੋਈ ਸੀ। ਇਸਦੇ ਸਫ਼ਰ ਬਾਰੇ ਪੜ੍ਹੋ ਬੀਬੀਸੀ ਪੱਤਰਕਾਰ ਰੇਹਾਨ ਫਜ਼ਲ ਦੀ ਵਿਵੇਚਨਾ

  ਹੋਰ ਪੜ੍ਹੋ
  next