ਮਹਿੰਗਾਈ

 1. ਮਹਿੰਗਾਈ

  ਸਰਕਾਰੀ ਅੰਕੜਿਆਂ ਦੀ ਮੰਨੀਏ ਤਾਂ ਮਹਿੰਗਾਈ ਘੱਟ ਹੋਈ ਹੈ ਪਰ ਕੀ ਉਹ ਮਹਿਸੂਸ ਵੀ ਹੋ ਰਹੀ ਹੈ, ਦੇਸ਼ ਦਾ ਹਾਲ ਜਾਨਣ ਲਈ ਅਸੀਂ ਕਈ ਸੂਬਿਆਂ ਦਾ ਜਾਇਜ਼ਾ ਲਿਆ

  ਹੋਰ ਪੜ੍ਹੋ
  next
 2. ਮੋਦੀ ਸਰਕਾਰ ਨੂੰ ਕਿਸਾਨਾਂ ਦੀ ਐਮਐਸਪੀ ਦੀ ਮੰਗ ਮੰਨਣ ਵਿੱਚ ਕੀ ਦਿੱਕਤ ਹੈ

  ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਸੰਘਰਸ਼ ਜਾਰੀ ਹੈ।

  ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਦਿੱਲੀ ਦੇ ਵੱਖ ਬਾਰਡਰਾਂ 'ਤੇ ਬੈਠੇ 10 ਮਹੀਨੇ ਹੋ ਚੁੱਕੇ ਹਨ।

  ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਮੁਤਾਬਕ ਉਨ੍ਹਾਂ ਦੀਆਂ ਅਹਿਮ ਮੰਗਾਂ ਵਿੱਚੋਂ ਇੱਕ ਹੈ, "ਸਰਕਾਰ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਤੋਂ ਘੱਟ ਕੀਮਤ 'ਤੇ ਖ਼ਰੀਦ ਨੂੰ ਅਪਰਾਧ ਐਲਾਨੇ ਅਤੇ ਐਮਐਸਪੀ 'ਤੇ ਸਰਕਾਰੀ ਖ਼ਰੀਦ ਲਾਗੂ ਰਹੇ।"

  ਆਖਰ ਮੋਦੀ ਸਰਕਾਰ ਨੂੰ ਐੱਮਐੱਸਪੀ ਦੇਣ ਵਿਚ ਦਿੱਕਤ ਕੀ ਹੈ - ਪੜ੍ਹੋ ਪੂਰੀ ਰਿਪੋਰਟ

  ਪੰਜਾਬ ਦੇ ਕਿਸਾਨ
  Image caption: ਕਿਸਾਨ ਆਮ ਤੌਰ ਉੱਤੇ ਕਈ ਕਈ ਦਿਨ ਮੰਡੀਆਂ ਵਿਚ ਰੁਲ਼ਦੇ ਰਹਿੰਦੇ ਹਨ
 3. ਹਿਮੰਤਾ ਬਿਸਵ ਸਰਮਾ

  ਅਸਾਮ ਵਿੱਚ ਉਨ੍ਹਾਂ ਹਿੱਸਿਆਂ 'ਚ ਮਵੇਸ਼ੀਆਂ ਦੇ ਵੱਡਣ ਅਤੇ ਵੇਚਣ ਉੱਤੇ ਰੋਕ ਲਗਾਉਣ ਦੀ ਤਜਵੀਜ਼ ਰੱਖੀ ਗਈ ਹੈ ਜਿੱਥੇ ਹਿੰਦੂ, ਸਿੱਖ ਅਤੇ ਜੈਨ ਲੋਕ ਜ਼ਿਆਦਾ ਗਿਣਤੀ 'ਚ ਰਹਿੰਦੇ ਹਨ

  ਹੋਰ ਪੜ੍ਹੋ
  next
 4. ਅਰਸ਼ਦੀਪ ਕੌਰ ਅਤੇ ਅਰਵਿੰਦ ਛਾਬੜਾ

  ਬੀਬੀਸੀ ਪੱਤਰਕਾਰ

  ਬਿਜਲੀ ਕਟ

  ਕਦੇ 'ਪਾਵਰ ਸਰਪਲੱਸ ਸਟੇਟ' ਦੇ ਦਾਅਵਿਆਂ ਕਾਰਨ ਚਰਚਾ ਵਿੱਚ ਰਹੇ ਪੰਜਾਬ ਵਿੱਚ ਇਨ੍ਹੀਂ ਦਿਨੀਂ ਬਿਜਲੀ ਦੇ ਅਣਐਲਾਨੇ ਲੰਬੇ ਕੱਟ ਲੱਗ ਰਹੇ ਹਨ।

  ਹੋਰ ਪੜ੍ਹੋ
  next
 5. ਤਨਵੀਰ ਮਲਿਕ

  ਪੱਤਰਕਾਰ, ਕਰਾਚੀ

  ਖੰਡ

  ਪਾਕਿਸਤਾਨ 'ਚ ਖੰਡ 'ਤੇ ਹੋ ਰਹੀ ਸੱਟੇਬਾਜ਼ੀ 'ਤੇ ਗੱਲ ਕਰਦਿਆਂ ਵਹੀਦ ਨੇ ਕਿਹਾ ਕਿ ਇਸ ਦੇ ਦੋ ਵੱਡੇ ਕੇਂਦਰ ਹਨ। ਇਕ ਪੰਜਾਬ ਅਤੇ ਦੂਜਾ ਕਰਾਚੀ।

  ਹੋਰ ਪੜ੍ਹੋ
  next
 6. ਨੌਦੀਪ ਕੌਰ

  ਨੌਦੀਪ ਕੌਰ ਨੇ ਕਿਹਾ ਹੈ ਕਿ ਉਹ ਕਿਸਾਨਾਂ-ਮਜ਼ਦੂਰਾਂ ਦੇ ਹੱਕਾਂ ਦੀ ਅਵਾਜ਼ ਅੱਗੇ ਵੀ ਚੁੱਕਦੇ ਰਹਿਣਗੇ।

  ਹੋਰ ਪੜ੍ਹੋ
  next
 7. ਕੋਰੋਨਾਵਾਇਰਸ

  ਹੁਣ ਪਿਆਜ਼, ਅਨਾਜ ਤੇ ਦਾਲਾਂ ਜ਼ਰੂਰੀ ਵਸਤਾਂ ਨਹੀਂ ਰਹੇ ਸਮੇਤ ਪ੍ਰੈੱਸ ਰਿਵੀਊ ਵਿੱਚ ਅੱਜ ਦੇ ਅਖ਼ਬਾਰਾਂ ਦੀਆਂ ਪ੍ਰਮੁੱਖ ਖ਼ਬਰਾਂ

  ਹੋਰ ਪੜ੍ਹੋ
  next
 8. ਨਾਵੇਦ ਅਫਕਾਰੀ

  ਐਮਨੈਸਿਟੀ ਇੰਟਰਨੈਸ਼ਨਲ ਨੇ ਇੱਕ ਰਿਪੋਰਟ ਵਿੱਚ ਦੱਸਿਆ ਹੈ ਕਿਵੇਂ ਈਰਾਨ ਵਿੱਚ ਹਜ਼ਾਰਾਂ ਲੋਕਾਂ ਨੂੰ ਦਿੱਤੇ ਗਏ ਸਨ 'ਤਸੀਹੇ'

  ਹੋਰ ਪੜ੍ਹੋ
  next
 9. ਓਡੀਸ਼ਾ ਦੀਆਂ ਨਿਜੀ ਲੈਬਾਂ ਵਿੱਚ ਕੋਰੋਨਾ ਟੈਸਟ 2200 ਰੁ. ਵਿੱਚ ਹੋਵੇਗਾ

  ਓਡੀਸ਼ਾ ਸਰਕਾਰ ਨੇ ਆਈਸੀਐੱਮਆਰ ਵੱਲੋਂ ਮਨਜ਼ੂਰਸ਼ੁਦੂ ਨਿਜੀ ਲੈਬਾਂ ਵਿੱਚ ਕੋਵਿਡ-19 ਦੇ ਲਈ RT-PCR ਟੈਸਟ ਦਾ ਵੱਧੋ-ਵੱਧ ਮੁੱਲ 2200 (ਜੀਐੱਸਟੀ ਅਤੇ ਹੋਰ ਖਰਚਿਆਂ ਸਮੇਤ) ਤੈਅ ਕਰ ਦਿੱਤਾ ਹੈ।

  View more on twitter
 10. ਕੀ ਬੱਸਾਂ 'ਚ ਸਾਰੀਆਂ ਸੀਟਾਂ ਭਰਨਾ ਖ਼ਤਰਨਾਕ ਹੋਵੇਗਾ

  ਅਰਵਿੰਦ ਛਾਬੜਾ/ ਗੁਲਸ਼ਨ ਕੁਮਾਰ

  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਸੀ ਕਿ ਹੁਣ ਬੱਸਾਂ ਵਿੱਚ ਸਾਰੀਆਂ ਸਵਾਰੀਆਂ ਭਰੀਆਂ ਜਾ ਸਕਦੀਆਂ ਹਨ।

  ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਸੀ ਪੂਰੀ ਸਾਵਧਾਨੀਆਂ ਵਰਤਨੀਆਂ ਪੈਣਗੀਆਂ।

  ਅਸੀਂ ਬੱਸਾਂ ਵਿੱਚ ਸਫ਼ਰ ਕਰਦੀਆਂ ਸਵਾਰੀਆਂ ਨੂੰ ਇਸ ਬਾਰੇ ਉਨ੍ਹਾਂ ਦੀ ਰਾਇ ਪੁੱਛੀ।

  Video content

  Video caption: ਕੀ ਬੱਸਾਂ 'ਚ ਸਾਰੀਆਂ ਸੀਟਾਂ ਭਰਨਾ ਖ਼ਤਰਨਾਕ ਹੋਵੇਗਾ?