ਇਰਾਕ

 1. ਕੋਰੋਨਾਵਾਇਰਸ ਅਤੇ ਇਰਾਕ ਦਾ ਹਾਲ: 'ਮੈਂ ਆਪਣੇ ਹੱਥਾਂ ਨਾਲ ਆਪਣੀ ਮਾਂ ਨੂੰ ਮਾਰਿਆ ਹੈ'

  ਇਰਾਕ ਦੇ ਰੇਗਿਸਤਾਨ 'ਚ ਇੱਕ ਨਵਾਂ ਕਬਰੀਸਤਾਨ ਬਣ ਗਿਆ ਹੈ। ਤਿੰਨ ਹਜ਼ਾਰ ਤੋਂ ਵੱਧ ਕੋਰੋਨਾਵਾਇਰਸ ਮਰੀਜ਼ ਇੱਥੇ ਦਫ਼ਨਾਏ ਗਏ ਹਨ। ਇਰਾਕ ਦੀ ਪੈਰਾਮਿਲਟਰੀ ਫੋਰਸ ਦੇ ਕਬਰ ਖੋਦਣ ਲਈ ਲੱਗੇ ਵਲੰਟੀਅਰ ਇਰਾਕ ਨੂੰ ਇਸਲਾਮਿਕ ਸਟੇਟ ਤੋਂ ਸੁਰੱਖਿਅਤ ਰੱਖਣ ਲਈ ਹਨ।

  Video content

  Video caption: ਕੋਰੋਨਾਵਾਇਰਸ - ਇਰਾਕ ਦੀਆਂ ਇਹ ਕਹਾਣੀਆਂ ਦਰਦਨਾਕ ਹਨ
 2. ਇਰਾਕੀ ਫੁੱਟਬਾਲਰ ਦੀ ਕੋਵਿਡ -19 ਨਾਲ ਹੋਈ ਮੌਤ

  ਫੁੱਟਬਾਲਰ ਅਹਿਮਦ ਰਾਧੀ

  ਇਰਾਕ ਦੇ ਸਭ ਤੋਂ ਮਸ਼ਹੂਰ ਫੁੱਟਬਾਲਰ ਅਹਿਮਦ ਰਾਧੀ ਦੀ 56 ਸਾਲ ਦੀ ਉਮਰ ਵਿੱਚ ਕੋਵਿਡ -19 ਨਾਲ ਮੌਤ ਹੋ ਗਈ ਹੈ।

  ਰਾਧੀ ਪਿਛਲੇ ਹਫ਼ਤੇ ਕੋਰੋਨਾਵਾਇਰਸ ਪੌਜ਼ਿਟਿਵ ਪਾਏ ਗਏ ਸਨ ਜਿਸ ਮਗਰੋਂ ਉਨ੍ਹਾਂ ਦੀ ਐਤਵਾਰ ਨੂੰ ਬਗਦਾਦ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ।

  ਰਾਧੀ 1982 ਅਤੇ 1997 ਦਰਮਿਆਨ ਇਰਾਕੀ ਰਾਸ਼ਟਰੀ ਟੀਮ ਲਈ 121 ਮੈਚਾਂ ਵਿੱਚ 62 ਗੋਲ ਕਰਨ ਲਈ ਜਾਣੇ ਜਾੰਦੇ ਹਨ।

  ਇਰਾਕ 'ਚ ਕੋਰੋਨਾਵਾਇਰਸ ਦੇ 29,000 ਤੋਂ ਵੱਧ ਮਾਮਲੇ ਹਨ ਤੇ 1000 ਨਾਲੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ।

 3. Video content

  Video caption: ਇਰਾਕ ’ਚ ਮਰੇ ਨੌਜਵਾਨਾਂ ਦੇ ਪਰਿਵਾਰ ਨਾਲ ਸਰਕਾਰ ਨੇ ਕਿੰਨੇ ਕੁ ਪੁਗਾਏ ਵਾਅਦੇ?

  ਅਪਰੈਲ 2018 ਵਿੱਚ ਇਰਾਕ ਤੋਂ 39 ਭਾਰਤੀਆਂ ਦੀਆਂ ਅਸਥੀਆਂ ਭਾਰਤ ਪਰਤੀਆਂ ਸਨ

 4. Video content

  Video caption: 'ਸਾਨੂੰ ਇਰਾਕ ਜਾ ਕੇ ਪਤਾ ਲੱਗਾ ਕਿ ਇਹ ਦੇਸ ਬੈਨ ਕੀਤਾ ਹੋਇਆ ਹੈ'

  ਪੰਜਾਬ ਦੇ ਘਰ-ਘਰ ਦਾ ਨੌਜਵਾਨ ਵਿਦੇਸ਼ ਜਾਣ ਨੂੰ ਕਿਉਂ ਤੁਰੀ ਫਿਰਦਾ। ਪੂਰੇ ਪੰਜਾਬ ਵਿੱਚੋਂ ਦੁਆਬਾ ਇੱਕ ਅਜਿਹਾ ਇਲਾਕਾ ਹੈ ਜਿਸ ਦੇ 25% ਘਰਾਂ ਵਿੱਚ ਕੋਈ ਨਾ ਕੋਈ ਵਿਦੇਸ਼ ਗਿਆ ਹੈ।

 5. Video content

  Video caption: 'ਸਾਨੂੰ ਇਰਾਕ ਜਾ ਕੇ ਪਤਾ ਲੱਗਾ ਕਿ ਇਹ ਦੇਸ ਬੈਨ ਕੀਤਾ ਹੋਇਆ ਹੈ'

  ਪੰਜਾਬ ਦੇ ਘਰ-ਘਰ ਦਾ ਨੌਜਵਾਨ ਵਿਦੇਸ਼ ਜਾਣ ਨੂੰ ਕਿਉਂ ਤੁਰੀ ਫਿਰਦਾ। ਪੂਰੇ ਪੰਜਾਬ ਵਿੱਚੋਂ ਦੁਆਬਾ ਇੱਕ ਅਜਿਹਾ ਇਲਾਕਾ ਹੈ ਜਿਸ ਦੇ 25% ਘਰਾਂ ਵਿੱਚ ਕੋਈ ਨਾ ਕੋਈ ਵਿਦੇਸ਼ ਗਿਆ ਹੈ।

 6. ਹਰਜੀਤ ਸਿੰਘ

  ਸੁਨਿਹਰੇ ਭਵਿੱਖ ਦਾ ਸੁਪਨਾ ਲੈ ਕੇ ਇਰਾਕ ਗਏ ਪੰਜਾਬੀ ਨੌਜਵਾਨਾਂ ਨੇ ਕਰੀਬ 9 ਮਹੀਨੇ ਤੱਕ ਉੱਥੇ ਜ਼ਿੰਦਗੀ ਨੂੰ ਨਰਕ ਵਾਂਗ ਭੋਗਿਆ।

  ਹੋਰ ਪੜ੍ਹੋ
  next
 7. ਇਰਾਕ ਦੀ ਰਾਜਧਾਨੀ ਬਗਦਾਦ

  ਇਸ ਰਾਕੇਟ ਹਮਲੇ ਦੀ ਅਜੇ ਤੱਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ ਅਤੇ ਇਹ ਬਿਨ੍ਹਾਂ ਭੜਕਾਹਟ ਤੋਂ ਅਮਰੀਕੀ ਠਿਕਾਣੇ ਉੱਤੇ ਕੀਤਾ ਗਿਆ ਹਮਲਾ ਹੈ।

  ਹੋਰ ਪੜ੍ਹੋ
  next
 8. ਅਮਰੀਕੀ ਫੌਜੀ

  ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਕਿ 8 ਜਨਵਰੀ ਨੂੰ ਈਰਾਨ ਵੱਲੋਂ ਕੀਤੇ ਇਸ ਹਮਲੇ ਵਿੱਚ ਅਮਰੀਕੀ ਫ਼ੌਜੀਆਂ ਨੂੰ ਮਾਮੂਲੀ ਸੱਟਾਂ ਆਈਆਂ ਸਨ।

  ਹੋਰ ਪੜ੍ਹੋ
  next
 9. ਆਜ਼ਾਦੀ ਟਾਵਰ ਈਰਾਨ

  ਈਰਾਨ ਵਿੱਚ ਇਤਿਹਾਸਿਕ ਮਹਤੱਤਾ ਵਾਲੀਆਂ ਕਈ ਥਾਵਾਂ ਹਨ। ਇਨ੍ਹਾਂ ਵਿੱਚੋਂ 20 ਨਾਲੋਂ ਵੱਧ ਨੂੰ UNESCO ਵੱਲੋਂ ‘ਦੁਨੀਆਂ ਦੀ ਵਿਰਾਸਤ’ ਦਾ ਦਰਜਾ ਪ੍ਰਾਪਤ ਹੈ।

  ਹੋਰ ਪੜ੍ਹੋ
  next
 10. BBC

  ਈਰਾਨ ਨੇ ਜਿਸ ਹਮਲੇ ਨੂੰ ਅਮਰੀਕਾ ਦੇ ਮੂੰਹ ਤੇ ਥੱਪੜ ਦੱਸਿਆ, ਉਸ ਵਿਚ ਕੋਈ ਫ਼ੌਜੀ ਜਵਾਨ ਜ਼ਖਮੀ ਤੱਕ ਨਹੀਂ ਹੋਇਆ ਅਜਿਹਾ ਕਿਵੇਂ?

  ਹੋਰ ਪੜ੍ਹੋ
  next