ਸ਼ੋਸ਼ੇਬਾਜੀ

 1. Video content

  Video caption: ਮੁਜ਼ੱਫ਼ਰਨਗਰ ਮਹਾਪੰਚਾਇਤ ’ਚ ਆਇਆ ਵੱਡਾ ਇਕੱਠ, ਸੁਣੋ ਮਿਸ਼ਨ 2024 ਬਾਰੇ ਕੀ ਬੋਲੇ ਮਾਨਸਾ
 2. ਸੁਖਬੀਰ ਸਿੰਘ ਬਾਦਲ

  ਦਰਅਸਲ, ਮੋਗਾ ਵਿੱਚ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰ ਰਹੇ ਕਿਸਾਨਾਂ 'ਤੇ ਪੁਲਿਸ ਦੀ ਕਾਰਵਾਈ ਹੋਈ ਸੀ ਅਤੇ ਕਿਸਾਨਾਂ ਉੱਤੇ ਪੁਲਿਸ ਨੇ ਡੰਡੇ ਵੀ ਚਲਾਏ

  ਹੋਰ ਪੜ੍ਹੋ
  next
 3. Video content

  Video caption: ਪੰਜਾਬ ਭਾਜਪਾ ਪ੍ਰਧਾਨ ਦਾ ਵਿਰੋਧ, ਅਸ਼ਵਨੀ ਸ਼ਰਮਾ ਨੇ ਕਿਸਾਨਾਂ ਨੂੰ ਕੀ ਕਿਹਾ

  ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਖਿਲਾਫ਼ ਨਾਅਰੇਬਾਜ਼ੀ ਹੋਈ

 4. Video content

  Video caption: ਹੁਣ ਪੰਜਾਬ ਦੇ ਇਨ੍ਹਾਂ ਮੰਤਰੀਆਂ ਨੇ ਮੁੱਖ ਮੰਤਰੀ ਬਦਲਣ ਦੀ ਕੀਤੀ ਮੰਗ

  ਪੰਜਾਬ ਦੇ ਦੋ ਸੀਨੀਅਰ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਬਦਲਣ ਦੀ ਮੰਗ ਕੀਤੀ ਹੈ

 5. ਕੈਪਟਨ ਅਮਰਿੰਦਰ ਸਿੰਘ ਅਤੇ ਨਰਿੰਦਰ ਮੋਦੀ

  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਦੋ ਵੱਖ-ਵੱਖ ਮੰਗ ਪੱਤਰ ਸੌਂਪੇ

  ਹੋਰ ਪੜ੍ਹੋ
  next
 6. ਸਰਬਜੀਤ ਸਿੰਘ ਧਾਲੀਵਾਲ

  ਬੀਬੀਸੀ ਪੱਤਰਕਾਰ

  ਸੁਖਬੀਰ ਬਾਦਲ

  ਮੁਹਾਲੀ 'ਚ ਕੁਝ ਅਣਪਛਾਤੇ ਨੌਜਵਾਨਾਂ ਨੇ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਢੂਖੇੜਾ ਦਾ ਸ਼ਰੇਆਮ ਮਾਰਕੀਟ ਵਿਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

  ਹੋਰ ਪੜ੍ਹੋ
  next
 7. ਸ਼ੁਮਾਇਲਾ ਜਾਫਰੀ

  ਬੀਬੀਸੀ ਨਿਊਜ਼, ਇਸਲਾਮਾਬਾਦ

  ਇਮਰਾਨ ਖ਼ਾਨ

  ਭਾਰਤੀ ਮੀਡੀਆ ਵਿੱਚ ਆਈਆਂ ਕੁਝ ਰਿਪੋਰਟਾਂ ਮੁਤਾਬਕ ਪਾਕਿਸਤਾਨ ਵਿੱਚ ਪੀਐੱਮ ਆਵਾਸ ਕਿਰਾਏ ਉੱਤੇ ਜਾ ਰਿਹਾ ਹੈ, ਪਰ ਸੱਚ ਕੀ ਹੈ

  ਹੋਰ ਪੜ੍ਹੋ
  next
 8. ਸੁਖਬੀਰ ਬਾਦਲ

  ਸੁਖਬੀਰ ਬਾਦਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਕੁੱਲ੍ਹ 13 ਵਾਅਦੇ ਕੀਤੇ ਹਨ।

  ਹੋਰ ਪੜ੍ਹੋ
  next
 9. Video content

  Video caption: ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਤੋਂ ਇਨ੍ਹਾਂ 5 ਨੁਕਤਿਆਂ ’ਤੇ ਕੰਮ ਕਰਨ ਦੀ ਮੰਗ ਕੀਤੀ

  ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਨਵਜੋਤ ਸਿੱਧੂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਮੁਲਾਕਾਤ ਹੋਈ ਹੈ।

 10. ਅਨਿਲ ਬੈਜਲ ਅਤੇ ਅਰਵਿੰਦ ਕੇਜਰੀਵਾਲ

  ਪਹਿਲਾਂ ਦਿੱਲੀ ਦੰਗਾ ਮਾਮਲਿਆਂ ’'ਚ ਵਕੀਲਾਂ ਦੀ ਨਿਯੁਕਤੀ ਨੂੰ ਲੈ ਕੇ ਵਿਵਾਦ ਸੀ ਅਤੇ ਹੁਣ ਤਾਜ਼ਾ ਮਾਮਲਾ ਕਿਸਾਨਾਂ ਦਾ ਅਤੇ 26 ਜਨਵਰੀ ਦੀ ਘਟਨਾ ਨੂੰ ਲੈ ਕੇ ਹੈ।

  ਹੋਰ ਪੜ੍ਹੋ
  next