ਪਰਵਾਸੀ ਮਜ਼ਦੂਰ

 1. ਬਰਲਡ ਡੈਬੁਸਮਨ

  ਬੀਬੀਸੀ ਨਿਊਜ਼, ਵਾਸ਼ਿੰਗਟਨ

  ਹੈਤੀ

  ਕਈ ਹਜ਼ਾਰ ਪਹਿਲਾਂ ਹੀ ਮੈਕਸੀਕੋ ਵਾਪਸ ਭੇਜ ਦਿੱਤੇ ਗਏ ਹਨ, ਜਦਕਿ ਲਗਭਗ 3200 ਪਰਵਾਸੀ ਹਿਰਾਸਤ ਵਿੱਚ ਹਨ ਅਤੇ ਕਾਰਵਾਈ ਦੀ ਉਡੀਕ ਕਰ ਰਹੇ ਹਨ।

  ਹੋਰ ਪੜ੍ਹੋ
  next
 2. Video content

  Video caption: ਇਹ ਵਿਸ਼ਾਲ ਕਠਪੁਤਲੀ ਯੂਰਪ ਦੀ ਪੈਦਲ ਯਾਤਰਾ ਕਿਉਂ ਕਰ ਰਹੀ ਹੈ

  ਇਸ ਕਠਪੁਤਲੀ ਦਾ ਨਾਮ ‘ਅਮਾਲ’ ਹੈ, ਜਿਸ ਦਾ ਮਤਲਬ ਅਰਬੀ ਵਿੱਚ ‘ਆਸ’ ਹੁੰਦਾ ਹੈ।

 3. Video content

  Video caption: ਦੂਜੇ ਦੇਸ ਕੁੱਤੇ ਨੂੰ ਨਾਲ ਲੈ ਜਾਣ ਲਈ ਖਰਚ ਕੀਤੇ 26 ਲੱਖ ਰੁਪਏ

  ਹਾਂਗਕਾਂਗ ਦੀ ਮੈਗੀ ਆਪਣੇ ਕੁੱਤੇ ਕਾਰਤਾ ਨਾਲ ਆਪਣੇ ਪਤੀ ਕੋਲ ਆਇਰਲੈਂਡ ਜਾ ਰਹੀ ਹੈ। ਉਸ ਦੇ ਪਤੀ ਪਿਛਲੇ ਇੱਕ ਸਾਲ ਤੋਂ ਉੱਥੇ ਹਨ।

 4. ਸਲੀਮ ਰਿਜ਼ਵੀ

  ਨਿਊਯਾਰਕ ਤੋਂ ਬੀਬੀਸੀ ਲਈ

  ਅਮਰੀਕਾ ਸਟੂਡੈਂਟ ਵੀਜ਼ਾ

  ਵੀਜ਼ਾ ਨਿਯਮਾਂ ਵਿੱਚ ਬਦਲਾਅ ਤੋਂ ਬਾਅਦ ਅਮਰੀਕਾ ਵਿੱਚ ਕੰਮ ਕਰਨ ਲਈ ਐੱਚ1ਬੀ ਵੀਜ਼ਾ 'ਤੇ ਰਹਿ ਰਹੇ ਲੋਕਾਂ ਦੇ ਬੱਚਿਆਂ ਨੂੰ ਵਿਦਿਆਰਥੀ ਵੀਜ਼ਾ ਲੈਣ ਲਈ ਵੀ ਆਸਾਨੀ ਹੋਵੇਗੀ।

  ਹੋਰ ਪੜ੍ਹੋ
  next
 5. Video content

  Video caption: ਵੈਕਸੀਨ ਪਾਸਪੋਰਟ ਕੀ ਹੈ ਅਤੇ ਯੂਰਪੀ ਯੂਨੀਅਨ ਦਾ 'ਵੈਕਸੀਨ ਪਾਸਪੋਰਟ' ਕਿਸ ਨੂੰ ਮਿਲ ਸਕਦਾ ਹੈ

  ਯੂਰਪ ਵਿੱਚ ਰਹਿਣ ਵਾਲੇ ਅਤੇ ਯੂਰਪ ਘੁੰਮਣ ਵਾਲੇ ਲੋਕ ਹੁਣ ਇੱਕ ਪਾਸਪਰੋਟ ਨਾਲ ਨਹੀਂ ਸਗੋਂ ਦੋ ਪਾਸਪੋਰਟਾਂ ਨਾਲ ਯਾਤਰਾ ਕਰ ਸਕਣਗੇ।

 6. Video content

  Video caption: ਗੈਰਕਾਨੂੰਨੀ ਰੂਟ ’ਤੇ ਪਰਵਾਸ ਲਈ ਨਿਕਲਿਆ ਜਮਾਲ ਕੀ ਸਲਾਹ ਦੇ ਰਿਹਾ ਹੈ

  ਬਹੁਤ ਸਾਰੇ ਗ਼ੈਰਕਾਨੂੰਨੀ ਪਰਵਾਸੀਆਂ ਵਾਂਗੂ ਮੁਸਤਫ਼ਾ ਨੇ ਵੀ ਆਪਣੇ ਦੋ ਹਜਾਰ ਕਿਲੋਮੀਟਰ ਲੰਮਾ ਸਫਰ ਪੁਰਾਤਨ ਸਲੇਵ ਟ੍ਰੇਡ ਰੂਟ ਰਾਹੀਂ ਕੀਤਾ

 7. ਹਰ ਕੋਈ ਨਹੀਂ ਸਮਝਦਾ ਕਿ ਬਿਟਕੁਆਇਨ ਕਿਵੇਂ ਕੰਮ ਕਰਦਾ ਹੈ ਤੇ ਇਸ ਵਿੱਚ ਜੋਖ਼ਮ ਹੈ

  ਐਲ ਸੈਲਵਾਡੋਰ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਹੈ ਜਿਸ ਨੇ ਬਿਟਕੁਆਇਨ ਨੂੰ ਅਧਿਕਾਰਿਕ ਤੌਰ 'ਤੇ ਮੁਦਰਾ ਦਾ ਦਰਜਾ ਦਿੱਤਾ ਹੈ

  ਹੋਰ ਪੜ੍ਹੋ
  next
 8. ਸਲੀਮ ਰਿਜ਼ਵੀ

  ਨਿਊ ਯਾਰਕ ਤੋਂ, ਬੀਬੀਸੀ ਲਈ

  ਸਮਾਵੀਨਾਰਾਇਣ ਮੰਦਰ

  ਅਮਰੀਕਾ ਵਿੱਚ ਕਈ ਵੱਡੇ ਮੰਦਰਾਂ ਦੀ ਉਸਾਰੀ ਕਰਨ ਵਾਲੀ ਸੰਸਥਾਂ ਬੈਪਸ ਖਿਲਾਫ਼ ਨਿਊਜਰਸੀ ਦੇ ਮੰਦਰ ਵਿੱਚ ਕੰਮ ਕਰਨ ਵਾਲੇ ਭਾਰਤੀ ਮਜ਼ਦੂਰਾਂ ਨੇ ਕੇਸ ਦਾਇਰ ਕੀਤਾ ਹੈ।

  ਹੋਰ ਪੜ੍ਹੋ
  next
 9. Video content

  Video caption: ਕੋਰੋਨਾਵਾਇਰਸ: ਲੌਕਡਾਊਨ ਦੇ ਡਰ ਤੋਂ ਬਿਹਾਰ ਨੂੰ ਰਵਾਨਾ ਪਰਵਾਸੀ ਕਾਮਿਆਂ ਲਈ ਇਹ ਮੁਸ਼ਕਲ

  ਲੌਕਡਾਊਨ ਦੇ ਡਰੋਂ ਬਿਹਾਰ ਦੇ ਰਹਿਣ ਵਾਲੇ ਮਜ਼ਦੂਰਾਂ ਨੇ ਘਰਾਂ ਨੂੰ ਪਰਤਣਾ ਸ਼ੁਰੂ ਕਰ ਦਿੱਤਾ ਹੈ

 10. ਅਰਵਿੰਦ ਛਾਬੜਾ

  ਬੀਬੀਸੀ ਪੱਤਰਕਾਰ

  ਮਜ਼ਦੂਰ

  ਲੌਕਡਾਊਨ ਦੇ ਡਰ ਤੋਂ ਕਈ ਸੂਬਿਆਂ ਤੋਂ ਮਜ਼ਦੂਰਾਂ ਨੇ ਆਪਣੇ ਪਿੰਡਾਂ ਵੱਲ ਜਾਣਾ ਸ਼ੁਰੂ ਕਰ ਦਿੱਤਾ ਹੈ। ਪਰ ਕੀ ਪੰਜਾਬ ਵਿੱਚ ਵੀ ਅਜਿਹੇ ਹੀ ਹਾਲਾਤ ਹਨ

  ਹੋਰ ਪੜ੍ਹੋ
  next