ਫੌਜ

 1. Video content

  Video caption: UK ’ਚ ਸਾਰਾਗੜ੍ਹੀ ਦੇ ਈਸ਼ਰ ਸਿੰਘ ਦਾ ਬੁੱਤ ਲਗਣ ਪਿੱਛੇ ਇਹ ਸੋਚ ਸੀ

  ਸਾਰਾਗੜ੍ਹੀ ਦੀ ਲੜਾਈ ਵਿੱਚ ਮਾਰੇ ਗਏ 21 ਸਿੱਖਾਂ ਦੀ ਯਾਦ ’ਚ ਸੈਂਟਰਲ ਇੰਗਲੈਂਡ ਦੇ ਵੁਲਵਰੈਂਪਟਨ ‘ਚ ਇੱਕ 10 ਫੁੱਟ ਉੱਚੇ ਬੁੱਤ ਦੀ ਘੁੰਡ ਚੁਕਾਈ ਕੀਤੀ ਗਈ।

 2. ਸੁਧਾ ਜੀ ਤਿਲਕ

  ਬੀਬੀਸੀ ਲਈ

  ਡਨਕਰਕ ਵਿੱਚੋਂ ਕਰੀਬ 300 ਭਾਰਤੀ ਸਿਪਾਹੀ ਕੱਢੇ ਗਏ

  28 ਮਈ ਨੂੰ, ਉਨ੍ਹਾਂ ਨੇ ਬੰਬਾਰੀ ਨਾਲ ਤਬਾਹ ਹੋਏ ਹਾਰਬਰ ਤੋਂ ਪੂਰਬੀ ਮੋਲ ਵੱਲ 300 ਭਾਰਤੀ ਸੈਨਿਕਾਂ ਅਤੇ 23 ਬ੍ਰਿਟਿਸ਼ ਫੌਜੀਆਂ ਦੀ ਅਗਵਾਈ ਕੀਤੀ।

  ਹੋਰ ਪੜ੍ਹੋ
  next
 3. ਰੇਹਾਨ ਫਜ਼ਲ

  ਬੀਬੀਸੀ ਪੱਤਰਕਾਰ

  ਸਾਰਾਗੜ੍ਹੀ

  ਸਾਰਾਗੜ੍ਹੀ ਦਿਵਸ : 12 ਸਤੰਬਰ 1897 ਨੂੰ ਹੋਈ ਸਾਰਾਗੜ੍ਹੀ ਦੀ ਜੰਗ ਦੀ ਅਸਲ ਕਹਾਣੀ

  ਹੋਰ ਪੜ੍ਹੋ
  next
 4. ਜ਼ੁਬੈਰ ਅਹਿਮਦ

  ਬੀਬੀਸੀ ਪੱਤਰਕਾਰ

  ਅਮਰੀਕਾ

  ਅਮਰੀਕਾ ਦੇ ਬਚਾਅ ਵਿੱਚ, ਕੁਝ ਲੋਕ ਦਲੀਲ ਦਿੰਦੇ ਹਨ ਕਿ ਅਮਰੀਕਾ ਨੇ ਅਫ਼ਗਾਨਿਸਤਾਨ ਅਤੇ ਇਰਾਕ ਵਿੱਚ ਬਹੁਤ ਸਫ਼ਲਤਾਵਾਂ ਪ੍ਰਾਪਤ ਕੀਤੀਆਂ ਹਨ

  ਹੋਰ ਪੜ੍ਹੋ
  next
 5. ਅਫ਼ਗਾਨਿਸਤਾਨ : ਜਦੋਂ ਅਫ਼ਗਾਨ ਔਰਤ ਨੂੰ ਉਡਾਣ ਦੌਰਾਨ ਸ਼ੁਰੂ ਹੋਈ ਪ੍ਰਸਵ ਪੀੜਾ

  ਅਫ਼ਗਾਨਿਸਤਾਨ ਦੇ ਹਾਲਾਤ ਬਦਲਣ ਤੋਂ ਬਾਅਦ ਲੋਕ ਦੇਸ਼ ਛੱਡ ਕੇ ਜਾ ਰਹੇ ਹਨ।

  ਲੋਕਾਂ ਨੂੰ ਦੇਸ਼ ਵਿੱਚੋਂ ਕੱਢਣ ਲਈ ਵਿਸ਼ੇਸ਼ ਉਡਾਣਾਂ ਚਲਾਈਆਂ ਜਾ ਰਹੀਆਂ ਹਨ ਅਤੇ ਅਮਰੀਕੀ ਫੌਜ ਦੀ ਅਜਿਹੀ ਹੀ ਉਡਾਣ ਵਿੱਚ ਇੱਕ ਅਫ਼ਗਾਨ ਗਰਭਵਤੀ ਔਰਤ ਨੂੰ ਪ੍ਰਸਵ ਪੀੜਾ ਸ਼ੁਰੂ ਹੋਈ।

  ਯੂਐਸ ਏਅਰ ਮੋਬਿਲਿਟੀ ਕਮਾਂਡ ਦੁਆਰਾ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਇਹ ਔਰਤ ਆਪਣੇ ਪਰਿਵਾਰ ਸਮੇਤ ਮੱਧ ਪੂਰਬੀ ਏਸ਼ੀਆ ਤੋਂ ਜਰਮਨੀ ਦੇ ਰੈਮਸਟੀਨ ਏਅਰਬੇਸ ਲਈ ਅਮਰੀਕੀ ਏਅਰ ਫੋਰਸ ਦੀ ਉਡਾਣ ਵਿੱਚ ਬੈਠੀ ਸੀ।

  ਦਰਦ ਸ਼ੁਰੂ ਹੋਣ ਤੋਂ ਬਾਅਦ ਏਅਰਕ੍ਰਾਫਟ ਕਮਾਂਡਰ ਨੇ ਜਹਾਜ਼ ਦੀ ਉਚਾਈ ਨੂੰ ਘਟਾਇਆ ਤਾਂ ਕਿ ਜਹਾਜ਼ ਵਿੱਚ ਹਵਾ ਦੇ ਦਬਾਅ ਨੂੰ ਵਧਾਇਆ ਜਾ ਸਕੇ ਅਤੇ ਮਾਂ ਅਤੇ ਬੱਚੇ ਦੀ ਜ਼ਿੰਦਗੀ ਬਚਾਈ ਜਾ ਸਕੇ।

  ਜਹਾਜ਼ ਦੇ ਲੈਂਡ ਕਰਨ ਤੋਂ ਬਾਅਦ ਅਮਰੀਕੀ ਮਿਲਟਰੀ ਦੇ ਡਾਕਟਰਾਂ ਦੀ ਸਹਾਇਤਾ ਨਾਲ ਬੱਚੇ ਦਾ ਜਨਮ ਹੋਇਆ।

  ਟਵਿੱਟਰ ਰਾਹੀਂ ਸਾਂਝੀ ਕੀਤੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ ਮਾਂ ਅਤੇ ਬੱਚਾ ਦੋਨੋਂ ਸੁਰੱਖਿਅਤ ਹਨ।

  ਜਹਾਜ਼ ਦੇ ਲੈਂਡ ਕਰਨ ਤੋਂ ਬਾਅਦ ਅਮਰੀਕੀ ਮਿਲਟਰੀ ਦੇ ਡਾਕਟਰਾਂ ਦੀ ਸਹਾਇਤਾ ਨਾਲ ਬੱਚੇ ਦਾ ਜਨਮ ਹੋਇਆ।
  View more on twitter
 6. Video content

  Video caption: ਰੂਸ ਦਾ ਲੜਾਕੂ ਜਹਾਜ਼ ਚੈੱਕਮੇਟ ਕੀ ਹੈ ਅਤੇ ਕੀ ਭਾਰਤ ਇਸ ਨੂੰ ਖਰੀਦੇਗਾ

  ਰੂਸ ਨੇ ਆਪਣੇ ਨਵੇਂ ਸੁਖੋਈ ਖ਼ੁਫੀਆ ਫਾਈਟਰ ਜੈੱਟ “ਚੈਕਮੇਟ” ਦਾ ਉਦਘਾਟਨ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਮੌਜੂਦਗੀ ਵਿੱਚ ਏਅਰ ਸ਼ੋਅ ਦੌਰਾਨ ਕੀਤਾ ਗਿਆ।

 7. ਬੀਬੀਸੀ ਮੋਨੀਟਰਿੰਗ

  ਖ਼ਬਰਾਂ ਦੀ ਰਿਪੋਰਟਿੰਗ ਅਤੇ ਵਿਸ਼ਲੇਸ਼ਣ

  ਤਾਲਿਬਾਨ ਲੜਾਕੇ

  ਅਮਰੀਕਾ ਅਤੇ ਸਹਿਯੋਗੀ ਦੇਸ਼ਾਂ ਵੱਲੋਂ ਆਪਣੀਆਂ ਫ਼ੌਜਾਂ ਅਫ਼ਗ਼ਾਨਿਸਤਾਨ ਤੋਂ ਵਾਪਸ ਬੁਲਾਉਣ ਦੇ ਫੈਸਲੇ ਤੋਂ ਬਾਅਦ ਤਾਲਿਬਾਨ ਮੁੜ ਸਰਗਰਮ ਹੋ ਚੁੱਕਿਆ ਹੈ।

  ਹੋਰ ਪੜ੍ਹੋ
  next
 8. ਕੁਲਦੀਪ ਨਈਅਰ

  ਸੀਨੀਅਰ ਪੱਤਰਕਾਰ

  Indira Gandhi

  ਭਾਵੇਂ ਦੇਸ਼ ਵਿੱਚ ਮੁੜ ਐਮਰਜੈਂਸੀ ਨਹੀਂ ਥੋਪੀ ਜਾ ਸਕਦੀ ਪਰ ਜੇ ਗੰਭੀਰ ਨਾ ਹੋਏ ਤਾਂ ਉਹ ਸਮਾਂ ਆ ਵੀ ਸਕਦਾ ਹੈ।

  ਹੋਰ ਪੜ੍ਹੋ
  next
 9. ਡਾ. ਪ੍ਰਮੋਦ ਕੁਮਾਰ

  ਸਿਆਸੀ ਤੇ ਸਮਾਜਿਕ ਟਿੱਪਣੀਕਾਰ

  ਆਪਰੇਸ਼ਨ ਬਲੂ ਸਟਾਰ

  ਆਪਰੇਸ਼ਨ ਬਲੂ ਸਟਾਰ ਨੂੰ 36 ਵਰ੍ਹੇ ਪੂਰੇ ਹੋ ਗਏ ਪਰ ਨਿਪਟਾਰੇ ਦੀ ਉਡੀਕ ਅਜੇ ਵੀ ਹੈ।

  ਹੋਰ ਪੜ੍ਹੋ
  next
 10. ਜੈਕ ਹੰਟਰ ਅਤੇ ਅਲੈਗਜ਼ੈਂਡਰਾ ਫੋਚੇ ਅਤੇ ਐਂਜੀ ਗਮੰਨ

  ਬੀਬੀਸੀ ਨਿਊਜ਼

  ਇਜ਼ਰਾਈਲ-ਗਾਜ਼ਾ

  ਗਾਜ਼ਾ 'ਚ ਮਾਰੇ ਗਏ 219 ਲੋਕਾਂ 'ਚੋਂ ਘੱਟੋ-ਘੱਟ 63 ਬੱਚੇ ਹਨ। ਇਸ ਤੋਂ ਇਲਾਵਾ ਇਜ਼ਰਾਈਲ ਵਿੱਚ 10 ਮਰਨ ਵਾਲਿਆਂ ਵਿੱਚੋਂ ਦੋ ਬੱਚੇ ਹਨ

  ਹੋਰ ਪੜ੍ਹੋ
  next