ਤੂਫ਼ਾਨ ਅੰਫ਼ਨ

  1. Video content

    Video caption: ਅੰਫਨ ਤੂਫ਼ਾਨ ਨੇ ਕਿੰਨੀ ਕੁ ਤਬਾਹੀ ਮਚਾਈ

    ਪੂਰਵੀ ਭਾਰਤ ਅਤੇ ਬੰਗਲਾਦੇਸ਼ ਨਾਲ ਟਕਰਾਉਣ ਵਾਲੇ ਅੰਫਨ ਤੂਫ਼ਾਨ ਕਾਰਨ ਹੁਣ ਤੱਕ ਦਰਜਨ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।

  2. Video content

    Video caption: ਤੂਫ਼ਾਨ ਅੰਫ਼ਨ ਦੇ ਭਾਰਤ ਤੇ ਬੰਗਲਾਦੇਸ਼ ਦੇ ਤਟੀ ਇਲਾਕਿਆਂ ’ਤੇ ਦਸਤਕ ਦਿੱਤੀ

    ਅੰਫ਼ਨ ਤੂਫਾਨ ਨੇ ਭਾਰਤ ਤੇ ਬੰਗਲਾਦੇਸ਼ ਦੇ ਤੱਟੀ ਇਲਾਕਿਆਂ ਨੂੰ ਬੁਰੇ ਤਰੀਕੇ ਨਾਲ ਪ੍ਰਭਾਵਿਤ ਕੀਤਾ ਹੈ।