ਨਾਗਰਿਕਤਾ ਸੋਧ ਬਿੱਲ

 1. Video content

  Video caption: ਦਿੱਲੀ ਦੰਗੇ: ਨਤਾਸ਼ਾ ਨਾਰਵਾਲ, ਦੇਵੰਗਾਨਾ ਕਲਿਤਾ ਅਤੇ ਆਸਿਫ਼ ਇਕਬਾਲ ਨੇ ਜੇਲ੍ਹ ਤੋਂ ਬਾਹਰ ਆ ਕੇ ਕੀ ਕਿਹਾ

  13 ਮਹੀਨਿਆਂ ਤੱਕ ਜੇਲ੍ਹ ’ਚ ਬੰਦ ਰਹਿਣ ਤੋਂ ਬਾਅਦ ਹੁਣ ਇੰਨ੍ਹਾਂ ਨੂੰ ਜ਼ਮਾਨਤ ’ਤੇ ਰਿਹਾ ਕੀਤਾ ਗਿਆ ਹੈ

 2. Video content

  Video caption: ਪਿੰਜਰਾ ਤੋੜ ਦੀ ਕਾਰਕੁਨ ਨਤਾਸ਼ਾ ਨਰਵਾਲ ਦਿੱਲੀ ਦੰਗੇ ਮਾਮਲੇ 'ਚ ਜੇਲ੍ਹ ਤੋਂ ਰਿਹਾਅ

  ਦਿੱਲੀ ਹਾਈ ਕੋਰਟ ਨੇ ਇਨ੍ਹਾਂ ਨੂੰ ਮੰਗਲਵਾਰ ਨੂੰ ਜ਼ਮਾਨਤ ਦਿੱਤੀ ਸੀ ਪਰ ਉਦੋਂ ਇਨ੍ਹਾਂ ਦੀ ਰਿਹਾਈ ਨਹੀਂ ਹੋਈ ਸੀ

 3. ਬੰਗਲਾਦੇਸ਼

  ਭਾਰਤੀ ਪ੍ਰਧਾਨ ਮੰਤਰੀ ਬੰਗਲਾਦੇਸ਼ ਦੀ ਪੰਜਾਹਵੀਂ ਵਰ੍ਹੇਗੰਢ ਮੌਕੇ ਸ਼ੁੱਕਰਵਾਰ ਨੂੰ ਢਾਕਾ ਪਹੁੰਚੇ ਸਨ। ਉੱਥੇ ਕੁੱਝ ਇਸਲਾਮੀ ਸੰਗਠਨ ਉਨ੍ਹਾਂ ਦੇ ਦੌਰੇ ਦਾ ਵਿਰੋਧ ਕਰ ਰਹੇ ਸਨ।

  ਹੋਰ ਪੜ੍ਹੋ
  next
 4. ਔਰਤਾ

  ਭਾਰਤ ਸਰਕਾਰ ਵੱਲੋਂ ਰਿਪੋਰਟ ਬਾਰੇ ਕੋਈ ਅਧਿਕਾਰਿਤ ਬਿਆਨ ਜਾਂ ਟਿੱਪਣੀ ਨਹੀਂ ਆਈ ਹੈ।

  ਹੋਰ ਪੜ੍ਹੋ
  next
 5. ਰਾਕੇਸ਼ ਟਿਕੈਤ

  ਐੱਨਆਰਸੀ ਤੇ ਧਰਮ ਬਦਲੀ ਖ਼ਿਲਾਫ਼ ਕਾਨੂੰਨ ਲਿਆਉਣ ਬਾਰੇ ਸਰਕਾਰ ਨੇ ਕੀ ਕਿਹਾ

  ਹੋਰ ਪੜ੍ਹੋ
  next
 6. ਸ਼ਿਵ ਵਿਸ਼ਵਨਾਥਨ

  ਸਮਾਜਸ਼ਾਸਤਰੀ, ਬੀਬੀਸੀ ਲਈ

  ਕਿਸਾਨ

  ਪਹਿਲਾਂ ਸ਼ਾਹੀਨ ਬਾਗ਼ ਅਤੇ ਉਸ ਤੋਂ ਬਾਅਦ ਤਾਜ਼ਾ ਕਿਸਾਨ ਅੰਦੋਲਨ ਤੋਂ ਇਹ ਨਜ਼ਰ ਆਉਣ ਲੱਗਾ ਹੈ ਕਿ ਨਾਗਰਿਕ ਸਮਾਜ ਵਿਰੋਧੀ ਦੀ ਖਾਲੀ ਥਾਂ ਭਰ ਰਿਹਾ ਹੈ।

  ਹੋਰ ਪੜ੍ਹੋ
  next
 7. ਪ੍ਰੇਮ ਸਿੰਘ ਚੰਦੂਮਾਜਰਾ

  ਪ੍ਰੈੱਸ ਰਿਵੀਊ ਵਿੱਚ ਪੜ੍ਹੋ ਅਕਾਲੀ ਆਗੂ ਚੰਦੂਮਾਜਰਾ ਦੀ ਅਗਵਾਈ ਵਿੱਚ ਇੱਕ ਵਫ਼ਦ ਨੇ ਸ਼ਿਵ ਸੈਨਾ ਮੁਖੀ ਨਾਲ ਕੀਤੀ ਮੁਲਾਕਾਤ ਅਤੇ ਹੋਰ ਕਈ ਖ਼ਬਰਾਂ

  ਹੋਰ ਪੜ੍ਹੋ
  next
 8. ਨਰਿੰਦਰ ਮੋਦੀ

  ਦੁਸਹਿਰੇ ਮੌਕੇ ਗੁਰਦਾਸਪੁਰ ਵਿੱਚ ਅਚਾਨਕ ਰਾਵਣ ਦੇ ਪੁਤਲੇ ਵਿੱਚ ਧਮਾਕਾ ਹੋ ਗਿਆ ਪਰ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ।

  ਹੋਰ ਪੜ੍ਹੋ
  next
 9. ਸ਼ਾਹੀਨ ਬਾਗ਼

  ਅਦਾਲਤ ਨੇ ਸਾਫ਼ ਕੀਤਾ ਕਿ ਜਨਤਕ ਥਾਵਾਂ 'ਤੇ ਮੁਜ਼ਾਹਰੇ ਸਹਿਣ ਨਹੀਂ ਕੀਤੇ ਜਾ ਸਕਦੇ ਅਤੇ ਸੰਬੰਧਿਤ ਅਫ਼ਸਰਾਂ ਨੂੰ ਇਸ ਮਾਮਲੇ ਵਿੱਚ ਧਿਆਨ ਦੇਣਾ ਚਾਹੀਦਾ ਹੈ।

  ਹੋਰ ਪੜ੍ਹੋ
  next
 10. ਕੀਰਤੀ ਦੂਬੇ

  ਬੀਬੀਸੀ ਪੱਤਰਕਾਰ

  ਕਪਿਲ ਮਿਸ਼ਰਾ

  ਇਹ ਤੱਥ ਹੈ ਕਿ 23 ਫਰਵਰੀ ਨੂੰ ਕਪਿਲ ਮਿਸ਼ਰਾ ਦੇ ਭਾਸ਼ਣ ਦੇਣ ਦੇ ਬਾਅਦ ਸ਼ਾਮ ਨੂੰ ਪਹਿਲੀ ਹਿੰਸਾ ਦੀ ਖ਼ਬਰ ਸਾਹਮਣੇ ਆਈ।

  ਹੋਰ ਪੜ੍ਹੋ
  next