ਉੱਦਮੀਪਣ

 1. Video content

  Video caption: ਕਿਸਾਨ ਅੰਦੋਲਨ ਦੇ 300 ਦਿਨ ਪੂਰੇ ਹੋਣ ਉੱਤੇ ਕੀ ਹੈ ਅੱਗੇ ਦਾ ਪਲਾਨ

  ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਕਿਸਾਨ ਅੰਦੋਲਨ ਦੇ 300 ਦਿਨ ਪੂਰੇ ਹੋਣ ’ਤੇ ਪ੍ਰੋਗਰਾਮ ਦਾ ਐਲਾਨ ਕੀਤਾ

 2. Video content

  Video caption: ਤਾਲਿਬਾਨ ਦੀ ਅਫ਼ਗਾਨਿਸਤਾਨ ’ਤੇ ਕਬਜ਼ਾ ਕਰਨ ਮਗਰੋਂ ਪਹਿਲੀ ਪ੍ਰੈਸ ਕਾਨਫਰੰਸ, ਜਾਣੋ ਕੀ ਕਿਹਾ

  ਆਪਣੀ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਔਰਤਾਂ ਦੇ ਹੱਕਾਂ ਬਾਰੇ, ਮੀਡੀਆ ਬਾਰੇ ਅਤੇ ਵਿਰੋਧੀ ਧਿਰਾਂ ਬਾਰੇ ਖੁੱਲ੍ਹ ਕੇ ਆਪਣਾ ਪੱਖ ਰੱਖਿਆ

 3. ਮੁਕੇਸ਼ ਅੰਬਾਨੀ ਅਤੇ ਬੇਜ਼ੋਸ

  ਅਦਾਲਤ ਨੇ ਰਿਲਾਇੰਸ ਅਤੇ ਫਿਊਚਰ ਗਰੁੱਪ ਵਿਚਾਲੇ ਡੀਲ ’ਤੇ ਰੋਕ ਲਗਾਉਂਦਿਆਂ ਕਿਹਾ ਹੈ ਕਿ ਰਿਲਾਇੰਸ 240 ਕਰੋੜ ਅਮਰੀਕੀ ਡਾਲਰ ਦੀ ਡੀਲ ਵਿੱਚ ਅੱਗੇ ਨਹੀਂ ਜਾ ਸਕਦੀ ਹੈ।

  ਹੋਰ ਪੜ੍ਹੋ
  next
 4. Video content

  Video caption: ਗੌਤਮ ਅਡਾਨੀ: ਕਾਲਜ ਛੱਡਣ ਵਾਲੇ ਤੇ ਇੱਕ ਵਾਰ ਕਿਡਨੈਪ ਹੋ ਚੁੱਕੇ ਅਡਾਨੀ ਨੂੰ ਜਾਣੋ

  ਮੋਦੀ ਦੇ ਸੱਤਾ ਸਾਂਭਣ ਤੋਂ ਬਾਅਦ ਸੁਰਖੀਆਂ 'ਚ ਆਏ ਗੌਤਮ ਅਡਾਨੀ ਨੇ ਕਿਵੇਂ ਵਪਾਰ ਦਾ ਵੱਡਾ ਸਮਰਾਜ ਬਣਾਇਆ

 5. ਗੌਤਮ ਅਡਾਨੀ

  ਦੇਸ਼ ਦੇ ਦੂਜੇ ਸਭ ਤੋਂ ਵੱਡੇ ਕਾਰੋਬਾਰੀ ਗੌਤਮ ਅਡਾਨੀ ਕੌਣ ਹਨ, ਜਿਨ੍ਹਾਂ ਨੂੰ ਇੱਕੋ ਦਿਨ 'ਚ ਝੱਲਣਾ ਪਿਆ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ

  ਹੋਰ ਪੜ੍ਹੋ
  next
 6. ਗੌਤਮ ਅਡਾਨੀ

  5 ਅਹਿਮ ਖ਼ਬਰਾਂ ਵਿੱਚ ਪੜ੍ਹੋ ਅਡਾਨੀ ਗਰੁੱਪ ਨੂੰ ਕਰੀਬ 55,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਅਤੇ ਕੋਰੋਨਾ ਕਾਲ ਵਿੱਚ ਧੀ ਦੇ ਖ਼ੂਨ ਲਈ ਸੰਘਰਸ਼ ਕਰਦੀ ਮਾਂ ਦੀ ਕਹਾਣੀ

  ਹੋਰ ਪੜ੍ਹੋ
  next
 7. ਗੌਤਮ ਅਡਾਨੀ

  ਅਡਾਨੀ ਗੁਰੱਪ ਸਾਰੀਆਂ ਕੰਪਨੀਆਂ ਦੇ ਸ਼ੇਅਰਾਂ ਨੇ ਬਾਜ਼ਾਰ ਵਿੱਚ ਗੋਤੇ ਲਗਾਏ ਹਨ।

  ਹੋਰ ਪੜ੍ਹੋ
  next
 8. ਜੈਫ ਬੇਜ਼ੋਸ, ਵਾਰੇਨ ਅਤੇ ਏਲਨ ਮਸਕ

  ਪ੍ਰੋਪਬਲਿਕਾ ਨੇ ਕਿਹਾ ਹੈ ਕਿ ਮੁੱਖ ਧਾਰਾ ਦੇ ਕਾਮਿਆਂ ਨਾਲੋਂ 25 ਅਮੀਰ ਅਮਰੀਕੀ ਘੱਟ ਟੈਕਸ ਭਰਦੇ ਹਨ, ਇਹ ਸਕਲ ਆਮਦਨੀ ਦਾ ਔਸਤਨ 15.8 ਫੀਸਦ ਹੈ

  ਹੋਰ ਪੜ੍ਹੋ
  next
 9. Video content

  Video caption: ਕੋਰੋਨਾਵਾਇਰਸ ਤੇ ਲੌਕਡਾਊਨ ਕਾਰਨ ਟੈਕਸੀ ਦਾ ਕੰਮਕਾਜ ਠੱਪ, ਗੱਡੀਆਂ ਵੇਚਣ ਨੂੰ ਮਜਬੂਰ

  ਕੋਰੋਨਾਵਾਇਰਸ ਤੇ ਲੌਕਡਾਊਨ ਦੀ ਮਾਰ ਟੈਕਸੀ ਡਰਾਈਵਰਾਂ ਤੇ ਮਾਲਕਾਂ ਨੂੰ ਝੱਲਣੀ ਪੈ ਰਹੀ ਹੈ।

 10. Video content

  Video caption: ਭਾਰਤ ਦੇ ਕਰੋੜਪਤੀ ਕਾਰੋਬਾਰੀ ਕਿਉਂ ਵਿਦੇਸ਼ਾਂ ’ਚ ਵੱਸਣਾ ਚਾਹੁੰਦੇ ਹਨ?

  ਹਜ਼ਾਰਾਂ ਕਰੋੜਪਤੀ ਵਿਦੇਸ਼ਾਂ ’ਚ ਉਸ ਵੇਲੇ ਵੱਸਣ ਦਾ ਸੋਚ ਰਹੇ ਹਨ ਜਦੋਂ ਭਾਰਤ ਨੂੰ ਆਪਣੀ ਮਹਾਂਮਾਰੀ ਪ੍ਰਭਾਵਿਤ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਦੀ ਜ਼ਰੂਰਤ ਹੈ