ਘਰੇਲੂ ਹਿੰਸਾ

 1. ਹਨੀ ਸਿੰਘ

  ਹਿਰਦੇਸ਼ ਸਿੰਘ (ਹਨੀ ਸਿੰਘ), ਜਿਨ੍ਹਾਂ ਦਾ ਪੇਸ਼ੇਵਰ ਨਾਮ ਯੋ ਯੋ ਹਨੀ ਸਿੰਘ ਹੈ, ਉਨ੍ਹਾਂ ਦਾ ਸ਼ਾਲਿਨੀ ਤਲਵਾਰ ਨਾਲ ਵਿਆਹ 23 ਜਨਵਰੀ 2011 ਵਿੱਚ ਹੋਇਆ ਸੀ।

  ਹੋਰ ਪੜ੍ਹੋ
  next
 2. ਵਾਇਲ ਹੁਸੈਨ

  ਬੀਬੀਸੀ ਨਿਊਜ਼, ਮਿਸਰ

  ਸੰਕੇਤਿਕ ਤਸਵੀਰ

  ਮਿਸਰ ਵਿੱਚ ਔਰਤਾਂ ਵਿਵਾਹਿਕ ਬਲਾਤਕਾਰ ਖਿਲਾਫ ਸੋਸ਼ਲ ਮੀਡੀਆ ਰਾਹੀਂ ਆਵਾਜ਼ ਚੁੱਕ ਰਹੀਆਂ ਹਨ। ਦੇਸ਼ ਵਿੱਚ ਕਾਨੂੰਨ ਅਨੁਸਾਰ ਵਿਵਾਹਿਕ ਬਲਾਤਕਾਰ ਅਪਰਾਧ ਨਹੀਂ ਹੈ

  ਹੋਰ ਪੜ੍ਹੋ
  next
 3. File foto of a judo class

  Di seven-year-old suffer serious brain damage afta one judo class for April.

  ਹੋਰ ਪੜ੍ਹੋ
  next
 4. Video content

  Video caption: ਰੇਪ ਪੀੜਤਾ ਨੂੰ ਮੁਲਜ਼ਮ ਨਾਲ ਵਿਆਹ ਕਿਉਂ ਕਰਵਾਉਣਾ ਪੈਂਦਾ ਹੈ, ਅਜਿਹੇ ਇੱਕ ਜੋੜੇ ਦੀ ਕਹਾਣੀ

  ਰੇਪ ਪੀੜਤਾ ਜਿਸ ਨੇ ਮੁਲਜ਼ਮ ਨਾਲ ਵਿਆਹ ਕਰਵਾਇਆ, ਕਈ ਸਵਾਲ ਅਜੇ ਵੀ ਉਸ ਦੇ ਮਨ ਵਿੱਚ ਉੱਠਦੇ ਹਨ।

 5. ਸੁਮਿਤਰਾ ਨਾਇਕ

  ਨੌਜਵਾਨ ਸੁਮਿਤਰਾ ਨਾਇਕ ਨੇ ਗਰੀਬੀ, ਹਿੰਸਾ ਅਤੇ ਕਈ ਹੋਰ ਚੁਣੌਤੀਆਂ ਨੂੰ ਮਾਤ ਦੇ ਕੇ ਨੈਸ਼ਨਲ ਵੂਮੈਨ ਰਗਬੀ ਟੀਮ ਤੱਕ ਦਾ ਸਫ਼ਰ ਤੈਅ ਕੀਤਾ

  ਹੋਰ ਪੜ੍ਹੋ
  next
 6. ਐਲੇਨੋਰ ਲੌਰੀ

  ਬੀਬੀਸੀ ਨਿਊਜ਼

  ਔਰਤ

  ਲੌਕਡਾਊਨ ਦੇ ਤਿੰਨ ਮਹੀਨਿਆਂ ਦੌਰਾਨ ਦੁਨੀਆਂ ਭਰ ਵਿੱਚ ਆਪਣੇ ਸਾਥੀਆਂ ਵਲੋਂ ਹਿੰਸਾ ਦਾ ਸ਼ਿਕਾਰ ਔਰਤਾਂ ਦੇ ਅੰਦਾਜ਼ਨ ਇੱਕ ਕਰੋੜ 50 ਲੱਖ ਤੱਕ ਮਾਮਲੇ ਆਏ

  ਹੋਰ ਪੜ੍ਹੋ
  next
 7. ਖੈਚਤੂਰੀਆਨ ਭੈਣਾਂ

  ਪਿਤਾ ਦੇ ਕਤਲ ਵੇਲੇ ਐਂਜਲੀਨਾ 18, ਮਾਰੀਆ 17 ਅਤੇ ਕ੍ਰਿਸਟੀਨਾ 19 ਸਾਲ ਦੀ ਸੀ। ਜਾਣੋ ਕੀ ਹੈ ਪੂਰਾ ਮਾਮਲਾ

  ਹੋਰ ਪੜ੍ਹੋ
  next
 8. Video content

  Video caption: ਕੋਰੋਨਾ ਲੌਕਡਾਊਨ: 'ਸ਼ੁਰੂਆਤੀ ਦਿਨਾਂ 'ਚ ਮੇਰੇ ਪਿਤਾ ਪੀਕੇ ਆਉਂਦੇ ਤੇ ਮੈਨੂੰ, ਭੈਣ ਤੇ ਮਾਂ ਨੂੰ ਮਾਰਦੇ'

  ਯੂਐੱਨ ਮੁਤਾਬਕ ਕੋਰੋਨਾਵਾਇਰਸ ਲੌਕਡਾਊਨ ਦੌਰਾਨ ਕੁਝ ਦੇਸਾਂ ਵਿੱਚ 40 ਫੀਸਦ ਤੱਕ ਘਰੇਲੂ ਹਿੰਸਾ ਵਿੱਚ ਵਾਧਾ ਹੋਇਆ ਹੈ।

 9. Video content

  Video caption: ਜਦੋਂ ਸੁਨਾਮ ਦੀ ਮੁੱਖ ਸੜਕ 'ਤੇ ਬੰਦੇ ਨੇ ਪਤਨੀ 'ਤੇ ਕੀਤੇ ਦਾਤਰ ਨਾਲ ਵਾਰ...

  ਪੁਲਿਸ ਮੌਕੇ 'ਤੇ ਪਹੁੰਚੀ ਸੀ ਪਰ ਭੀੜ ਨੇ ਰਲ ਕੇ ਉਸ ਨੂੰ ਕਾਬੂ ਕੀਤਾI

 10. Video content

  Video caption: ਅਫ਼ਗਾਨ: ਪਤੀ ਨੂੰ ਪਤਨੀ ‘ਤੇ ਸ਼ੱਕ ਸੀ ਤਾਂ ਉਸ ਦਾ ਨੱਕ ਹੀ ਵੱਢ ਦਿੱਤਾ

  ਜਦੋਂ ਅਫ਼ਗ਼ਾਨ ਸਰਜਨ ਡਾ. ਜ਼ਲਮਈ ਖ਼ਾਨ ਨੇ ਉਸ ਦੇ ਜ਼ਖ਼ਮ ਦੀਆਂ ਤਸਵੀਰਾਂ ਵੇਖੀਆਂ ਤਾਂ ਉਨ੍ਹਾਂ ਨੇ ਮੁਫ਼ਤ ਇਲਾਜ ਕਰਨ ਦੀ ਪੇਸ਼ਕਸ਼ ਕੀਤੀ।