ਦੱਖਣੀ ਕੋਰੀਆ

 1. ਉੱਤਰ ਕੋਰੀਆ

  ਕਿਮ ਆਪਣੀ ਖਾਸ ਟਰੇਨ ਵਿੱਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਮਿਲਣ ਪਹਿੰਚੇ ਹਨ।

  ਹੋਰ ਪੜ੍ਹੋ
  next
 2. Video content

  Video caption: ਜ਼ੀਰੋ ਵੇਸਟ: ਪਲਾਸਟਿਕ ਵਰਤਣ ਤੋਂ ਇੰਝ ਬਚਦੀਆਂ ਬੀਬੀਆਂ

  ਦੱਖਣੀ ਕੋਰੀਆ ਵਿੱਚ ਕੁਝ ਲੋਕਾਂ ਨੇ ਸਿਫ਼ਰ ਬਰਬਾਦੀ ਜੀਵਨ ਸ਼ੈਲੀ ਅਪਣਾਈ ਹੈ। ਜਾਣੋ ਉਨ੍ਹਾਂ ਦਾ ਤਜ਼ਰਬਾ।

 3. ਦੱਖਣੀ ਕੋਰੀਆ ਨੇ ਅਫ਼ਗਾਨਾਂ ਦਾ ਇੰਝ ਕੀਤਾ ਸਵਾਗਤ

  ਅਫ਼ਗਾਨਿਸਤਾਨ

  ਅਫ਼ਗਾਨਿਸਤਾਨ ਤੋਂ ਕੁੱਲ 390 ਵਿਅਕਤੀ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਪਹੁੰਚੇ ਹਨ। ਇਨ੍ਹਾਂ ਵਿੱਚ ਮੈਡੀਕਲ ਕਰਮੀ, ਵੋਕੇਸ਼ਨਲ ਟਰੇਨਰ ਅਤੇ ਦੁਭਾਸ਼ੀਏ ਸ਼ਾਮਲ ਹਨ ਜਿਨ੍ਹਾਂ ਨੇ ਅਫ਼ਗਾਨਿਸਤਾਨ ਵਿੱਚ ਕੋਰੀਆ ਦੀ ਅੰਬੈਸੀ ਨਾਲ ਕੰਮ ਕੀਤਾ ਸੀ।

  ਪੱਤਰਕਾਰ ਰਾਫ਼ੇਲ ਰਾਸ਼ਿਦ ਮੁਤਾਬਕ ਅਫ਼ਗਾਨਿਸਤਾਨ ਤੋਂ ਸਿਓਲ ਪਹੁੰਚੇ ਬੱਚਿਆਂ ਨੂੰ ਸਵਾਗਤ ਵਿੱਚ ਟੈਡੀ-ਬੀਅਰ ਦਿੱਤੇ ਗਏ।

  ਅਫ਼ਗਾਨਿਸਤਾਨ ਤੋਂ ਸਿਓਲ ਪਹੁੰਚਣ ਵਾਲੇ ਲੋਕਾਂ ਨੂੰ ਰਿਫ਼ਿਊਜੀ ਦੀ ਬਜਾਏ ਖ਼ਾਸ ਗੁਣਵੱਤਾ ਵਾਲੇ ਲੋਕ ਕਿਹਾ ਜਾ ਰਿਹਾ। ਇਨ੍ਹਾਂ ਸਾਰਿਆਂ ਨੂੰ ਥੋੜ੍ਹੇ ਸਮੇਂ ਦੇ ਵੀਜ਼ੇ ਜਾਰੀ ਕੀਤੇ ਗਏ ਹਨ।

  ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇੰਝ ਕਹਿਣਾ ਉਨ੍ਹਾਂ ਨੂੰ ਰਿਫ਼ਿਊਜੀਆਂ ਵਜੋਂ ਮਾਨਤਾ ਦੇਣ ਦੇ ਤੁੱਲ ਹੈ।

  ਦੱਖਣੀ ਕੋਰੀਆ ਦੇ ਰਾਹਾਂ ਵਿੱਚ ਅਫ਼ਗਾਨਾਂ ਦਾ ਦੁੱਖ ਵੰਡਾਉਣ ਬਾਰੇ ਬੈਨਰ ਵੀ ਲਗਾਏ ਗਏ।

  View more on twitter
 4. ਵੈਤੇ ਤਾਨ ਅਤੇ ਵਾਈਈ ਯਿਪ

  ਬੀਬੀਸੀ ਪੱਤਰਕਾਰ

  ਦੱਖਣੀ ਕੋਰੀਆ ਦੀ ਤੀਰਅੰਦਾਜ਼ ਐਨ ਸਾਨ ਨੇ ਓਲੰਪਿਕ ਵਿੱਚ ਤਿੰਨ ਗੋਲਡ ਮੈਡਲ ਜਿੱਤੇ ਹਨ

  ਦੱਖਣੀ ਕੋਰੀਆ ਵਿਚ ਹਜ਼ਾਰਾਂ ਔਰਤਾਂ ਪਹਿਲਾਂ ਆਪਣੇ ਵਾਲ ਕਟਾ ਕੇ ਆਪਣੀਆਂ ਫੋਟੋਆਂ ਸੋਸ਼ਲ ਮੀਡੀਆ ਉੱਤੇ ਪਾ ਰਹੀਆਂ ਹਨ।

  ਹੋਰ ਪੜ੍ਹੋ
  next
 5. ਵੱਛਾ

  ''ਗਊਆਂ ਅਤੇ ਹੋਰ ਜਾਨਵਰਾਂ ਦਾ ਸੀਰਮ ਵਿਸ਼ਵ ਭਰ ਵਿੱਚ ਵੀਰੋ ਸੈੱਲਾਂ ਦੇ ਵਿਕਾਸ ਦੀ ਆਮ ਪ੍ਰਕਿਰਿਆ ਦਾ ਹਿੱਸਾ ਹੈ।"

  ਹੋਰ ਪੜ੍ਹੋ
  next
 6. ਲੌਰਾ ਬਿਕਰ

  ਬੀਬੀਸੀ ਨਿਊਜ਼, ਸਿਉਲ

  ਦੱਖਣੀ ਕੋਰੀਆ

  ਉੱਤਰੀ ਕੋਰੀਆ ਨੇ ਇੱਕ ਅਜਿਹਾ ਕਾਨੂੰਨ ਬਣਾਇਆ ਹੈ ਜਿਸਦਾ ਉਲੰਘਣ ਕਰਨ ਵਾਲੇ ਸਖ਼ਤ ਤੋਂ ਸਖ਼ਤ ਸਜ਼ਾ ਹੋ ਸਕਦੀ ਹੈ।

  ਹੋਰ ਪੜ੍ਹੋ
  next
 7. ਰੇਹਾਨ ਫਜ਼ਲ

  ਬੀਬੀਸੀ ਪੱਤਰਕਾਰ

  ਕਿਮ ਇਲ ਸੰਗ

  ਮੌਜੂਦਾ ਸਮੇਂ ਕਿਮ ਇਲ ਸੰਗ ਦੇ ਪੋਤੇ ਕਿਮ ਜੋਂਗ ਉਨ ਉੱਤਰੀ ਕੋਰੀਆ ਦੇ ਆਗੂ ਹਨ ਜਿਨ੍ਹਾਂ ਦੀ ਤਾਨਾਸ਼ਾਹੀ ਦੇ ਕਿੱਸੇ ਵੀ ਦੁਨੀਆ ਭਰ 'ਚ ਮਸ਼ਹੂਰ ਹਨ।

  ਹੋਰ ਪੜ੍ਹੋ
  next
 8. ਜ਼ੁਬੈਰ ਅਹਿਮਦ

  ਬੀਬੀਸੀ ਪੱਤਰਕਾਰ

  ਆਰਸੀਈਪੀ

  ਚੀਨ ਦੀ ਆਗਵਾਈ ਵਾਲੇ ਆਰਸੀਈਪੀ ਸਮਝੌਤੇ ਨਾਲ ਖੇਤਰ ਵਿੱਚ ਚੀਨ ਦਾ ਅਸਰ ਹੋਰ ਵੀ ਵਧੇਗਾ ਅਤੇ ਭਾਰਤ ਉੱਤੇ ਕੀ ਅਸਰ ਪਵੇਗਾ

  ਹੋਰ ਪੜ੍ਹੋ
  next
 9. ਅਮਰੀਕੀ ਚੋਣਾਂ

  ਬੀਜ਼ਿੰਗ ਤੋਂ ਬਰਲਿਨ ਤੱਕ ਦੁਨੀਆਂ ਦੇ ਹਰ ਕੋਨੇ ਤੋਂ ਬੀਬੀਸੀ ਦੇ ਪੱਤਰਕਾਰਾਂ ਨੇ ਜੋਅ ਬਾਇਡਨ ਦੀ ਜਿੱਤ ਦੇ ਦੁਨੀਆਂ ਲਈ ਮਾਅਨੇ ਦੱਸੇ

  ਹੋਰ ਪੜ੍ਹੋ
  next
 10. ਕੋਰੋਨਾਵਾਇਰਸ

  ਇਨ੍ਹਾਂ ਗ੍ਰਾਫਸ ਦੀ ਮਦਦ ਨਾਲ ਜਾਣੋ ਕਿਹੜੇ ਦੇਸ਼ ਵਿੱਚ ਕੋਰੋਨਾਵਾਇਰਸ ਦੇ ਕਿੰਨੇ ਮਾਮਲੇ ਹਨ

  ਹੋਰ ਪੜ੍ਹੋ
  next