ਮਾਲਦੀਵਜ਼

 1. ਹਥਕੜੀਆਂ

  ਆਕਸੀਜਨ ਪਿੱਛੇ ਪੰਜਾਬ-ਹਰਿਆਣਾ ਹਾਈ ਕੋਰਟ ਨੇ ਕੇਂਦਰ ਨੂੰ ਇੰਝ ਝਾੜਿਆ ਸਮੇਤ ਪੜ੍ਹੋ ਅਖ਼ਬਾਰਾਂ ਦੀਆਂ ਸੁਰਖ਼ੀਆਂ।

  ਹੋਰ ਪੜ੍ਹੋ
  next
 2. 687 ਭਾਰਤੀਆਂ ਨੂੰ ਲੈਕੇ ਪਰਤਿਆ ਸਮੁੰਦਰੀ ਬੇੜਾ

  ਮਾਲਦੀਵ ਤੋਂ 687 ਭਾਰਤੀ ਨਾਗਰਿਕਾਂ ਨੂੰ ਲੈ ਕੇ ਪਰਤਿਆ ਭਾਰਤੀ ਨੇਵੀ ਦਾ ਸਮੁੰਦਰੀ ਬੇੜਾ ਆਈਐੱਨਐੱਸ ਜਲਾਸ਼ਵਾ। ਇਹ ਬੇੜਾ ਕੋਚੀ ਬੰਦਰਗਾਹ ਉੱਤੇ ਪਹੁੰਚਿਆ ਹੈ।

  View more on twitter
 3. ਮਾਲਦੀਵਜ਼ ਅਤੇ ਯੂਏਈ 'ਚ ਫਸੇ ਭਾਰਤੀਆਂ ਲਈ 3 ਸਮੁੰਦਰੀ ਜਹਾਜ਼ ਰਵਾਨਾ

  ਰੱਖਿਆ ਅਧਿਕਾਰੀਆਂ ਮੁਤਾਬਕ ਮਾਲਦੀਵਜ਼ ਅਤੇ ਯੂਏਈ ਵਿੱਚ ਫਸੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਭਾਰਤ ਨੇ ਨੇਵੀ ਦੇ ਤਿੰਨ ਸਮੁੰਦਰੀ ਜਹਾਜ਼ ਭੇਜੇ ਹਨ।

  ਇੱਕ ਬੁਲਾਰੇ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਉਨ੍ਹਾਂ ਵਿੱਚੋਂ ਦੋ ਸੋਮਵਾਰ ਰਾਤ ਨੂੰ ਮਾਲਦੀਵ ਲਈ ਰਵਾਨਾ ਹੋ ਗਏ ਸਨ ਜਦੋਂਕਿ ਤੀਜਾ ਦੁਬਈ ਭੇਜਿਆ ਗਿਆ ਹੈ।

  ਹਾਲਾਂਕਿ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਉਡਾਣਾਂ ਰਾਹੀਂ ਲਿਆਉਣ ਦੀ ਪ੍ਰਕਿਰਿਆ 7 ਮਈ ਤੋਂ ਸ਼ੁਰੂ ਹੋਵੇਗੀ।

  ਖ਼ਬਰ ਏਜੰਸੀ ਏਐੱਨਆਈ ਮੁਤਾਬਕ ਪਹਿਲੇ ਹਫ਼ਤੇ ਵਿੱਚ 13 ਦੇਸਾਂ ਵਿੱਚ ਫਸੇ 14,000 ਭਾਰਤੀਆਂ ਨੂੰ 64 ਉਡਾਣਾਂ ਰਾਹੀਂ ਲਿਆਂਦਾ ਜਾਵੇਗਾ।

  View more on twitter
 4. ਮੇਧਾ ਪਾਟਕਰ

  ਨਰਮਦਾ ਬਚਾਓ ਅੰਦੋਲਨ ਵਾਲੀ ਮੇਧਾ ਪਾਟਕਰ ਮੰਗ 'ਤੇ ਅੜੀ, ਡਾ. ਮਨਮੋਹਨ ਸਿੰਘ ਦਾ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਕਾਰਨ ਤਿੱਖਾ ਪ੍ਰਤੀਕਰਮ ਸਣੇ ਅੱਜ ਦੀਆਂ ਪੰਜ ਅਹਿਮ ਖ਼ਬਰਾਂ

  ਹੋਰ ਪੜ੍ਹੋ
  next