ਵਿਵਸਾਇ

 1. ਸੌਤਿਕ ਬਿਸਵਾਸ

  ਬੀਬੀਸੀ ਪੱਤਰਕਾਰ

  ਪ੍ਰਸ਼ਾਂਤ ਕਿਸ਼ੌਰ

  ਸਾਲ 2011 ਤੋਂ ਕਿਸ਼ੋਰ ਅਤੇ ਉਨ੍ਹਾਂ ਦੀ ਰਾਜਨੀਤਕ ਸਲਾਹ-ਮਸ਼ਵਰਾ ਫਰਮ ਨੇ 9 'ਚੋਂ 8 ਚੋਣਾਂ 'ਚ ਜਿੱਤ ਹਾਸਲ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਵੱਖ-ਵੱਖ ਪਾਰਟੀਆਂ ਲਈ ਚੋਣ ਪ੍ਰਚਾਰ ਕੀਤਾ ਹੈ।

  ਹੋਰ ਪੜ੍ਹੋ
  next
 2. Video content

  Video caption: ਈਸ਼ਾ ਰਿਖੀ ਨੇ ਇੰਡਸਟਰੀ ਛੱਡਣ ਦਾ ਮਨ ਕਿਉਂ ਬਣਾ ਲਿਆ ਸੀ ?

  ‘ਅਰਦਾਸ’ ਅਤੇ ‘ਮਿੰਦੋ ਤਸੀਲਦਾਰਨੀ’ ਵਰਗੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੀ ਅਦਾਕਾਰਾ ਅਤੇ ਮਾਡਲ ਈਸ਼ਾ ਰਿਖੀ ਇੰਡਸਟਰੀ ਵਿੱਚ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦੇਖਦੀ ਹੈ।

 3. Video content

  Video caption: ਕਿਵੇਂ ਆਨਲਾਈਨ ਖਾਣਾ ਖਾਉਣਾ ਇਨ੍ਹਾਂ ਔਰਤਾਂ ਦੀ ਰੋਜ਼ੀ-ਰੋਟੀ ਦਾ ਜ਼ਰਿਆ ਬਣ ਰਿਹਾ ਹੈ

  ਕਈਆਂ ਨੇ ਅਜਿਹੀਆਂ ਵਿਡੀਓਜ਼ ਦੇਖਣ ਦੇ ਦਰਸ਼ਕਾਂ ਦੀਆਂ ਖਾਣ ਪੀਣ ਦੀਆਂ ਆਦਤਾਂ 'ਤੇ ਪ੍ਰਭਾਵ ਬਾਰੇ ਸਵਾਲ ਖੜੇ ਕੀਤੇ ਹਨ।

 4. ਨਿਧੀ ਰਾਏ

  ਬੀਬੀਸੀ ਪੱਤਰਰਕਾਰ

  ਊਰਵਸ਼ੀ ਜਗਸ਼ੇਠ

  ਦੇਸ਼ ਵਿਚ ਉਡਾਣਾਂ ਇਕ ਵਾਰ ਫਿਰ ਤੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਪਰ ਜਿਸ ਤਰ੍ਹਾਂ ਇਹ ਵਾਇਰਸ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ, ਉਹ ਲੋਕਾਂ ਦੀ ਯਾਤਰਾ ਨੂੰ ਪ੍ਰਭਾਵਤ ਕਰ ਰਿਹਾ ਹੈ।

  ਹੋਰ ਪੜ੍ਹੋ
  next
 5. ਸਾਊਦੀ ਅਰਬ

  'ਕਫ਼ਾਲਾ' ਸਿਸਟਮ ਵਿੱਚ ਬਦਲਾਅ ਦਾ ਅਸਰ ਤਕਰੀਬਨ ਇੱਕ ਕਰੋੜ ਪਰਵਾਸੀ ਮਜ਼ਦੂਰਾਂ ਦੀ ਜ਼ਿੰਦਗੀ 'ਤੇ ਪੈ ਸਕਦਾ ਹੈ

  ਹੋਰ ਪੜ੍ਹੋ
  next
 6. Video content

  Video caption: ਕੋਰੋਨਾਵਾਇਰਸ ਨੇ ਕਿਵੇਂ ਇਨ੍ਹਾਂ ਔਰਤਾਂ ਦੀ ਰੋਜ਼ੀ-ਰੋਟੀ ‘ਤੇ ਲੱਤ ਮਾਰੀ ਹੈ

  ਤਾਈਵਾਨ ਕੋਵਿਡ-19 ਨੂੰ ਰੋਕਣ ਵਿਚ ਕਾਫ਼ੀ ਹੱਦ ਤੱਕ ਕਾਮਯਾਬ ਰਿਹਾ ਹੈ

 7. Video content

  Video caption: JEE: ਪੰਜਾਬ ਵਿੱਚ ਪ੍ਰੀਖਿਆਰਥੀਆਂ ਅਤੇ ਪਰਿਵਾਰ ਵਾਲਿਆਂ ਦੇ ਕੀ ਰਹੇ ਡਰ

  ਕੋਰੋਨਾਵਾਇਰਸ ਦੇ ਡਰ ਅਤੇ ਵਿਚਾਲੇ ਅੰਮ੍ਰਿਤਸਰ ਤੇ ਲੁਧਿਆਣਾ ਵਿੱਚ ਵੀ ਇੰਜੀਨੀਅਰਿੰਗ ਅਤੇ ਹੋਰ ਕਿੱਤਿਆਂ ਦੀ ਪੜ੍ਹਾਈ ਲਈ ਦਾਖਲਾ ਪ੍ਰੀਖਿਆ (JEE) ਹੋਈ

 8. zoom jobs

  ਕੋਵਿਡ-19 ਦੌਰਾਨ ਨੌਕਰੀਆਂ ਲਈ ਜ਼ਿਆਦਾਤਰ ਆਨਲਾਈਨ ਇੰਟਰਵਿਊ ਹੋ ਰਹੇ ਹਨ, ਇਸ ਨੂੰ ਕਿਵੇਂ ਸਫ਼ਲ ਬਣਾਉਣ ਦੇ ਅਸਰਦਾਰ ਤੇ ਅਸਾਨ ਤਰੀਕੇ

  ਹੋਰ ਪੜ੍ਹੋ
  next
 9. ਕੋਰੋਨਾ ਕਾਲ ਵਿੱਚ ਘਰ ਤੋਂ ਕੰਮ ਕਰਦੀਆਂ ਔਰਤਾਂ ਦਾ ਸ਼ੋਸ਼ਣ ਕਿਵੇਂ ਹੋ ਰਿਹਾ

  ਇੱਕ ਪੁਰਸ਼ ਸਹਿਕਰਮੀ ਆਪਣੀ ਮਹਿਲਾ ਬੌਸ ਨਾਲ ਵੀਡੀਓ ਕਾਨਫਰੰਸ ਵਿੱਚ ਬਿਨਾ ਪੈਂਟ-ਸ਼ਰਟ ਪਹਿਨੇ ਆ ਗਿਆ। ਉਸ ਨੇ ਸ਼ਰਾਬ ਵੀ ਪੀਤੀ ਹੋਈ ਸੀ।

  ਦਫ਼ਤਰ ਦੀ ਇੱਕ ਵੀਡੀਓ ਕਾਨਫਰੰਸ ਦੌਰਾਨ ਪੁਰਸ਼ ਕਰਮੀ ਨੇ ਇੱਕ ਔਰਤ ਸਹਿਕਰਮੀ ਦੀ ਤਸਵੀਰ ਦਾ ਬਿਨਾਂ ਪੁੱਛੇ ਸਕਰੀਨਸ਼ੌਟ ਲੈ ਲਿਆ।

  ਇੱਕ ਸੀਨੀਅਰ ਅਧਿਕਾਰੀ ਨੇ ਮਹਿਲਾ ਸਹਿਕਰਮੀ ਨੂੰ ਦੇਰ ਰਾਤ ਫੋਨ ਕਰਕੇ ਕਿਹਾ, “ਮੈਂ ਬਹੁਤ ਬੋਰ ਹੋ ਗਿਆ ਹਾਂ, ਕੁਝ ਨਿੱਜੀ ਗੱਲਾਂ ਕਰਦੇ ਹਾਂ।”

  ਜਿਨਸੀ ਸ਼ੋਸ਼ਣ
  Image caption: (ਸੰਕਤੇਕ ਤਸਵੀਰ)

  ਕੋਰੋਨਾ ਕਾਲ ਵਿੱਚ ਘਰ ਤੋਂ ਕੰਮ ਕਰਦੀਆਂ ਔਰਤਾਂ ਦਾ ਸ਼ੋਸ਼ਣ ਕਿਵੇਂ ਹੋ ਰਿਹਾ

  ਜਿਨਸੀ ਸ਼ੋਸ਼ਣ

  ਵਰਕ ਫਰੋਮ ਹੋਮ ਦੌਰਾਨ ਸਹਿਕਰਮੀ ਵੱਲੋਂ ਜਿਨਸੀ ਸ਼ੋਸ਼ਣ ਕਰਨ 'ਤੇ ਕੀ ਕਰਨ ਔਰਤਾਂ?

  ਹੋਰ ਪੜ੍ਹੋ
  next
 10. ਐਮਾਜ਼ਾਨ ਨੇ ਨੌਕਰੀ ਦੇ ਮੌਕੇ ਵਧਾਏ

  ਪਿਛਲੇ ਮਹੀਨੇ 1,00,000 ਵਾਧੂ ਸਟਾਫ ਨੂੰ ਨੌਕਰੀ ਦੇਣ ਤੋਂ ਬਾਅਦ, ਆਨਲਾਈਨ ਪ੍ਰਚੂਨ ਕੰਪਨੀ ਐਮਾਜ਼ਨ ਹੁਣ 75,000 ਹੋਰ ਲੋਕਾਂ ਦੀ ਭਰਤੀ ਕਰਨ ਜਾ ਰਿਹਾ ਹੈ।

  ਲੌਕਡਾਊਨ ਦੌਰਾਨ ਘਰਾਂ ਵਿੱਚ ਰਹਿਣ ਕਾਰਨ ਆਨਲਾਈਨ ਆਰਡਰ ਵਿਚ ਕਾਫੀ ਵਾਧਾ ਹੋਇਆ ਹੈ। ਜਿਸ ਕਾਰਨ ਐਮਾਜ਼ਨ ਨੂੰ ਹੋਰ ਵਰਕਰਾਂ ਦੀ ਲੋੜ ਹੈ।

  ਐਮਾਜ਼ਾਨ ਉਨ੍ਹਾਂ ਅਮਰੀਕੀ ਨਾਗਰਿਕਾਂ ਨੂੰ ਨੌਕਰੀ ਲਈ ਅਰਜੀ ਦੇਣ ਦੀ ਤਾਕੀਦ ਕਰ ਰਿਹਾ ਹੈ ਜੋ ਆਪਣੀਆਂ ਹੋਰ ਡਿਵੀਜ਼ਨਾਂ ਵਿੱਚ ਨੌਕਰੀਆਂ ਗਵਾ ਚੁੱਕੇ ਹਨ।

  amazon
  Image caption: ਐਮਾਜ਼ਨ 75,000 ਹੋਰ ਲੋਕਾਂ ਦੀ ਭਰਤੀ ਕਰੇਗਾ