ਰੇਡੀਓ

 1. Video content

  Video caption: ਕਸ਼ਮੀਰ ਦੀ ਮਹਿਲਾ ਰੇਡੀਓ ਜੋਕੀ ਦੀਆਂ ਮੁਸ਼ਕਲਾਂ ਤੇ ਉਮੀਦਾਂ

  ਰਾਫੀਆ ਕਸ਼ਮੀਰ ਦੀ ਮਸ਼ਹੂਰ ਰੇਡੀਓ ਹੋਸਟ ਹੈ। ਆਪਣੀ ਮਿੱਠੀ ਆਵਾਜ਼ ਤੇ ਬੋਲਣ ਦੇ ਵੱਖਰੇ ਅੰਦਾਜ਼ ਨਾਲ ਉਹ ਦਰਸ਼ਕਾਂ ਦਾ ਮਨੋਰੰਜਨ ਕਰਦੇ ਹਨ।

 2. Video content

  Video caption: ਕਾਲ ਕਰਕੇ 'ਮਖੌਲ' ਉਡਾਉਣ ਵਾਲੇ ਪਾਕਿਸਤਾਨ ਦੇ ਰਾਣੇ ਦਾ ਜਲੰਧਰ ਨਾਲ ਕੀ ਰਿਸ਼ਤਾ?

  ਰਾਣਾ ਇਜਾਜ਼ ਵੱਖ-ਵੱਖ ਪੇਸ਼ਿਆਂ ਨਾਲ ਜੁੜੇ ਲੋਕਾਂ ਨੂੰ ਕਾਲ ਕਰਕੇ ਉਨ੍ਹਾਂ ਦਾ 'ਮਖੌਲ' ਉਡਾਉਂਦੇ ਹਨ, ਪਾਕਿਸਤਾਨ ਦੇ ਫ਼ੈਸਲਾਬਾਦ ਦਾ ਇਹ ਕਲਾਕਾਰ ਪੇਂਟਰ ਦਾ ਕੰਮ ਕਰਦਾ ਹੈ

 3. Video content

  Video caption: ਪਾਕਿਸਤਾਨ 'ਚ ਰੇਡੀਓ ਬਣਿਆ ਬੱਚਿਆਂ ਦੀ ਪੜ੍ਹਾਈ ਦਾ ਜ਼ਰੀਆ

  ਕੋਰੋਨਾਵਾਇਰਸ ਫੈਲਣ ਤੋਂ ਬਾਅਦ ਗਿਲਗਿਤ ਬਲਤਿਸਤਾਨ ਦੇ ਸਕੂਲ ਬੰਦ ਹਨ ਜਿੱਥੇ ਬੱਚਿਆਂ ਨੇ ਰੇਡੀਓ ਜ਼ਰੀਏ ਆਪਣੀ ਪੜ੍ਹਾਈ ਜਾਰੀ ਰੱਖੀ ਹੋਈ ਹੈ।

 4. ਖੁਸ਼ਹਾਲ ਲਾਲੀ / ਨਵਦੀਪ ਕੌਰ ਗਰੇਵਾਲ

  ਬੀਬੀਸੀ ਪੱਤਰਕਾਰ

  ਗੁਰਦਾਸ ਮਾਨ

  ਪੰਜਾਬੀ ਨੂੰ ਚੰਗੀ-ਖਾਸੀ ਪਛਾਣ ਦੁਆਉਣ ਵਾਲੇ ਗਾਇਕ ਗੁਰਦਾਸ ਮਾਨ ਪੰਜਾਬੀ ਭਾਸ਼ਾ ਬਾਰੇ ਆਪਣੀ ਇੱਕ ਟਿੱਪਣੀ ਕਾਰਨ ਵਿਵਾਦਾਂ ਵਿੱਚ ਘਿਰੇ ਹੋਏ ਹਨ।

  ਹੋਰ ਪੜ੍ਹੋ
  next
 5. Video content

  Video caption: ਪਾਕਿਸਤਾਨ ’ਚ ਸਿੱਖ RJ ਹਰਮੀਤ ਸਿੰਘ: ਸਰਹੱਦਾਂ ਮੇਟਦਾ ਸਰਦਾਰ-ਪਠਾਨ

  ਹਰਮੀਤ ਸਿੰਘ ਦੀ ਪਛਾਣ ਭਾਰਤ-ਪਾਕਿਸਤਾਨ-ਅਫ਼ਗ਼ਾਨਿਸਤਾਨ ਵਿਚਾਲੀਆਂ ਸਰਹੱਦਾਂ ਨੂੰ ਮਿਟਾਉਂਦੀ ਹੈ