ਸੰਗੀਤ

 1. ਸਿੱਧੂ ਮੂਸੇਵਾਲਾ

  ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਮੌਜੂਦਗੀ ਵਿੱਚ ਸਿੱਧੂ ਮੂਸੇਵਾਲਾ ਕਾਂਗਰਸ ਵਿੱਚ ਸ਼ਾਮਿਲ ਹੋਏ ਹਨ।

  ਹੋਰ ਪੜ੍ਹੋ
  next
 2. ਤਨੀਸ਼ਾ ਚੌਹਾਨ

  ਬੀਬੀਸੀ ਪੱਤਰਕਾਰ

  ਮੀਆ ਖਲੀਫਾ

  ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਪਿਛਲੇ ਇੱਕ ਸਾਲ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ ਤੇ ਹੁਣ ਸੰਸਦ ਵਿੱਚ ਇਸ ਬਾਰੇ ਬਿਲ ਪਾਸ ਕਰ ਦਿੱਤਾ ਗਿਆ ਹੈ।

  ਹੋਰ ਪੜ੍ਹੋ
  next
 3. Video content

  Video caption: ਗੁਰਮੀਤ ਬਾਵਾ ਨੂੰ ਪਰਿਵਾਰ ਨੇ ਨਮ ਅੱਖਾਂ ਨਾਲ ਦਿੱਤੀ ਵਿਦਾਈ

  ਪੰਜਾਬ ਦੀ ਮਸ਼ਹੂਰ ਲੋਕ ਗਾਇਕਾ ਗੁਰਮੀਤ ਬਾਵਾ ਦਾ ਐਤਵਾਰ ਨੂੰ 77 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ।

 4. ਵੀਰ ਦਾਸ

  ਅਮਰੀਕਾ ਦੇ ਵਾਸ਼ਿੰਗਟਨ ਡੀਸੀ ਦੇ ਕਨੇਡੀ ਸੈਂਟਰ ਵਿੱਚ ਪੜ੍ਹੀ ਗਈ ਕਵਿਤਾ ਤੋਂ ਬਾਅਦ ਵੀਰ ਦਾਸ ਦਾ ਵਿਰੋਧ ਹੋਣ ਲੱਗਿਆ। ਇੱਥੋਂ ਤੱਕ ਕਿ ਉਨ੍ਹਾਂ ਖ਼ਿਲਾਫ਼ ਮੁੰਬਈ, ਦਿੱਲੀ ਸਣੇ ਕਈ ਹੋਰ ਥਾਂਵਾਂ ਉੱਤੇ ਮਾਮਲੇ ਦਰਜ ਕਰਵਾਏ ਗਏ

  ਹੋਰ ਪੜ੍ਹੋ
  next
 5. GURMEET BAWA

  ਗੁਰਮੀਤ ਬਾਵਾ ਨੇ ਪੰਜਾਬੀ ਸੰਗੀਤ ਦੇ ਜਗਤ ਵਿੱਚ ਇੱਕ ਵੱਡਾ ਨਾਮਣਾ ਖੱਟਿਆ ਸੀ।

  ਹੋਰ ਪੜ੍ਹੋ
  next
 6. Video content

  Video caption: 'ਗੁਰਮੀਤ ਬਾਵਾ ਚਲੀ ਗਈ... ਹੁਣ ਜਿੰਨੀ ਵੀ ਨਕਲ ਕਰਲੋ, ਉਹ ਗੱਲ ਨਹੀਂ ਬਣੀ'

  ਪੰਜਾਬ ਦੀ ਮਸ਼ਹੂਰ ਲੋਕ ਗਾਇਕਾ ਗੁਰਮੀਤ ਬਾਵਾ ਦਾ 77 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ।

 7. Video content

  Video caption: ਖੇਤੀ ਕਾਨੂੰਨਾਂ ਦੀ ਵਾਪਸੀ ਦੇ ਐਲਾਨ ਦੀ ਖ਼ੁਸ਼ੀ ਪੰਜਾਬੀ ਕਲਾਕਾਰਾਂ ਨੇ ਕਿੰਝ ਮਨਾਈ

  ਆਓ ਜਾਣਦੇ ਹਾਂ ਪੀਐਮ ਮੋਦੀ ਵੱਲੋਂ ਖੇਤੀ ਕਾਨੂੰਨਾਂ ਦੀ ਵਾਪਸੀ ਦੇ ਐਲਾਨ ਮਗਰੋਂ ਕਲਾਕਾਰਾਂ ਨੇ ਕਿੰਝ ਖ਼ੁਸ਼ੀ ਮਨਾਈ, ਕਿਸ ਕਲਾਕਾਰ ਦੇ ਪੁੱਤਰ ਦਾ ਹੋਇਆ ਵਿਆਹ ਤੇ ਹੋਰ ਬਹੁਤ ਕੁਝ

 8. Video content

  Video caption: ਟਿਕਟੌਕ ਮੈਨੂੰ ਮੇਰੇ ਬੌਡੀਗਾਰਡ ਵਰਗਾ ਲਗਦਾ ਹੈ˸ ਜਿਣਸੀ ਹਮਲੇ ਦਾ ਸ਼ਿਕਾਰ ਗਾਇਕਾ

  ਸ਼ਹਿਰ ਵਿੱਚ ਗਾਉਣ ਵੇਲੇ ਮੀਆਂ ’ਤੇ ਜਿਣਸੀ ਹਮਲਾ ਹੋਇਆ ਪੂਰਾ ਵਾਕਇਆ ਉਨ੍ਹਾਂ ਦੇ ਇੰਸਟਾਗ੍ਰਾਮ ਲਾੀਵ ਵਿੱਚ ਕੈਦ ਹੋ ਗਿਆ।