ਵਿਆਹ

 1. ਚੀਨ ਦੇ ਸਮੁੰਦਰੀ ਡਾਕੂ

  ਹਿੰਸਾ, ਖੌਫ਼ਨਾਕ ਸਜ਼ਾਵਾਂ ਅਤੇ ਵੇਸਵਾਗਮਨੀ ਨਾਲ ਪ੍ਰਸਿੱਧ ਹੋਈ ਇਹ ਔਰਤ ਆਪਣੇ ਕਬਜ਼ੇ ਵਿੱਚ ਆਏ ਲੋਕਾਂ ਨੂੰ ਦਰਦਨਾਕ ਸਜ਼ਾਵਾਂ ਦਿੰਦੇ ਸਨ

  ਹੋਰ ਪੜ੍ਹੋ
  next
 2. ਪੂਨਮ ਤਨੇਜਾ

  ਬੀਬੀਸੀ ਨਿਊਜ਼

  ਬੱਚੇ. ਇਸਲਾਮਿਕ, ਸੀਰੀਆ

  ਇੱਕ ਵੇਲੇ ਸੀਰੀਆ ਦੇ ਵੱਡੇ ਇਲਾਕੇ 'ਤੇ ਇਸਲਾਮਿਕ ਸਟੇਟ ਦੇ ਲੜਾਕਿਆਂ ਦਾ ਕਬਜ਼ਾ ਸੀ, ਉਨ੍ਹਾਂ ਦਾ ਕੀ ਹੋਇਆ ਅਤੇ ਉਨ੍ਹਾਂ ਦੇ ਪਰਿਵਾਰ ਕਿਹੋ-ਜਿਹੀ ਜ਼ਿੰਦਗੀ ਬਿਤਾ ਰਹੇ ਹਨ।

  ਹੋਰ ਪੜ੍ਹੋ
  next
 3. Video content

  Video caption: ਲਾਹੌਰ ਦੇ ਸਨਾ-ਦਾਊਦ ਦੀ ਪ੍ਰੇਮ ਕਹਾਣੀ: ਨਰਾਜ਼ ਪਿਤਾ ਨੂੰ ਧੀ ਦੀ ਭਾਵੁਕ ਅਪੀਲ

  ਦਾਊਦ ਅਤੇ ਸਨਾ ਇੱਕ-ਦੂਜੇ ਨਾਲ ਖੁਸ਼ ਹਨ ਪਰ ਸਨਾ ਦੇ ਪਿਤਾ ਹਾਲੇ ਤੱਕ ਉਨ੍ਹਾਂ ਨਾਲ ਇਸ ਵਿਆਹ ਕਰਕੇ ਨਰਾਜ਼ ਹਨ

 4. ਪੂਜਾ ਛਾਬੜੀਆ

  ਬੀਬੀਸੀ ਨਿਊਜ਼

  ਦੱਖਣੀ ਅਫਰੀਕਾ, ਔਰਤ ਵਿਆਹ

  ਦੱਖਣੀ ਅਫਰੀਕਾ ਜਲਦੀ ਹੀ ਪੌਲੀਐਂਡਰੀ ਨੂੰ ਕਾਨੂੰਨੀ ਬਣਾ ਸਕਦਾ ਹੈ, ਜਿਸ ਨਾਲ ਔਰਤਾਂ ਨੂੰ ਇੱਕ ਤੋਂ ਵੱਧ ਪਤੀ ਰੱਖਣ ਦਾ ਅਧਿਕਾਰ ਮਿਲ ਜਾਵੇਗਾ।

  ਹੋਰ ਪੜ੍ਹੋ
  next
 5. ਸ਼ਿਖਰ ਧਵਨ, ਆਈਸ਼ਾ ਮੁਖਰਜੀ, ਤਲਾਕ, ਵਿਆਹ

  ਕ੍ਰਿਕਟ ਖਿਡਾਰੀ ਸ਼ਿਖਰ ਧਵਨ ਦੀ ਪਤਨੀ ਆਈਸ਼ਾ ਮੁਖਰਜੀ ਨੇ ਇੰਸਟਾਗ੍ਰਾਮ ਤੇ ਪੋਸਟ ਕਰਕੇ ਤਲਾਕ ਦਾ ਮਤਲਬ ਔਰਤਾਂ ਲਈ ਕੀ ਹੁੰਦਾ ਹੈ, ਉਸ ਨੂੰ ਨਵੀਂ ਪਰਿਭਾਸ਼ਾ ਦਿੱਤੀ

  ਹੋਰ ਪੜ੍ਹੋ
  next
 6. ਮਧੂ ਪਾਲ

  ਬੀਬੀਸੀ ਲਈ

  ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ

  ਸਿਧਰਾਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਨੂੰ ਲੋਕ ਬਿਗ ਬੌਸ ਤੋਂ ਹੀ ਕਾਫ਼ੀ ਪਸੰਦ ਕਰਦੇ ਆ ਰਹੇ ਹਨ ਇਸੇ ਕਾਰਨ ਸ਼ਹਿਨਾਜ਼ ਗਿੱਲ ਨਾਲ ਉਨ੍ਹਾਂ ਦੇ ਫੈਨਜ਼ ਹਮਰਦਰਦੀ ਪ੍ਰਗਟਾ ਰਹੇ ਹਨ।

  ਹੋਰ ਪੜ੍ਹੋ
  next
 7. Video content

  Video caption: ‘’ਮੇਰੇ ਪਤੀ ਨੂੰ ਪਤਾ ਸੀ ਕਿ ਸਾਡੇ ਬੱਚੇ ਨਹੀਂ ਹੋਣਗੇ’’

  ਮਲੀਹਾ 12ਵੀਂ ਜਮਾਤ ਵਿੱਚ ਸਨ ਜਦੋਂ ਉਨ੍ਹਾਂ ਨੂੰ ਅਲਟ੍ਰਾਸਾਊਂਡ ਰਾਹੀਂ ਪਤਾ ਲੱਗਿਆ ਕਿ ਉਨ੍ਹਾਂ ਦੀ ਬੱਚੇਦਾਨੀ ਵਿੱਚ ਰਸੌਲੀ ਹੈ। ਉਨ੍ਹਾਂ ਨੂੰ ਇਹ ਵੀ ਪਤਾ ਲੱਗਿਆ ਕਿ ਰਸੌਲੀ ਕਾਰਨ ਮਾਂ ਬਣਨ ਵਿੱਚ ਸਮੱਸਿਆ ਆ ਸਕਦੀ ਹੈ

 8. ਦੇਵਿਨਾ ਗੁਪਤਾ

  ਬੀਬੀਸੀ ਪੱਤਰਕਾਰ

  ਮੀਰ ਇਰਫਾਨ

  ਪਾਕਿਸਤਾਨ ਤੋਂ ਭਾਰਤ ਵਿਆਹ ਕੇ ਲਿਆਂਦੀਆਂ ਗਈਆਂ ਵਹੁਟੀਆਂ ਨੇ ਸਾਂਝੇ ਕੀਤੇ ਆਪਣੇ ਜਜ਼ਬਾਤ ਅਤੇ ਦਰਪੇਸ਼ ਮੁਸ਼ਕਲਾਂ ।

  ਹੋਰ ਪੜ੍ਹੋ
  next
 9. ਰਾਜੇਸ਼ ਕੁਮਾਰ ਆਰਿਆ

  ਗੋਰਖ਼ਪੁਰ ਤੋਂ ਬੀਬੀਸੀ ਲਈ

  ਅਨੀਸ਼ ਅਤੇ ਦੀਪਤੀ ਦਾ ਵਿਆਹ 12 ਮਈ 2019 ਨੂੰ ਹੋਇਆ ਸੀ

  ਬ੍ਰਾਹਮਣ ਕੁੜੀ ਨਾਲ ਪ੍ਰੇਮ ਵਿਆਹ ਕਰਨ ਵਾਲੇ ਦਲਿਤ ਨੌਜਵਾਨ ਅਨੀਸ਼ ਕੁਮਾਰ ਚੌਧਰੀ ਦਾ 24 ਜੁਲਾਈ ਨੂੰ ਕਤਲ ਕਰ ਦਿੱਤਾ ਗਿਆ ਸੀ

  ਹੋਰ ਪੜ੍ਹੋ
  next
 10. ਸੁਖਚਰਨ ਪ੍ਰੀਤ

  ਬੀਬੀਸੀ ਪੰਜਾਬੀ ਲਈ

  ਲਵਪ੍ਰੀਤ ਸਿੰਘ

  ਲਵਪ੍ਰੀਤ ਸਿੰਘ ਦੀ ਮੌਤ ਵਿੱਚ ਪਤਨੀ ਦੇ ਖਿਲਾਫ਼ ਪੰਜਾਬ ਪੁਲਿਸ ਵੱਲੋਂ ਧੋਖਾਧੜੀ ਮਾਮਲਾ ਦਰਜ ਕੀਤਾ ਗਿਆ ਹੈ।

  ਹੋਰ ਪੜ੍ਹੋ
  next