ਘੱਟ ਗਿਣਤੀ ਅਧਿਕਾਰ

 1. Video content

  Video caption: ਕੈਨੇਡਾ 20 ਹਜ਼ਾਰ ਅਫ਼ਗਾਨ ਘੱਟ-ਗਿਣਤੀਆਂ ਤੇ ਸ਼ਰਨਾਰਥੀਆਂ ਨੂੰ ਪਨਾਹ ਦੇਵੇਗਾ, ਪਰ ਕਿਉਂ

  ਕੈਨੇਡਾ ਦੀਆਂ ਇਨ੍ਹਾਂ ਕੋਸ਼ਿਸ਼ਾਂ ਦੇ ਕੇਂਦਰ ਵਿੱਚ ਮਹਿਲਾ ਆਗੂਆਂ ਸਮੇਤ ਉਹ ਲੋਕ ਹੋਣਗੇ ਜਿਨ੍ਹਾਂ ਨੂੰ ਖ਼ਾਸ ਤੌਰ ’ਤੇ ਖ਼ਤਰਾ ਹੈ

 2. Video content

  Video caption: ਪਾਕਿਸਤਾਨੀ ਪੰਜਾਬ ਦਾ ਪਹਿਲਾ ਸਿੱਖ PRO ਪਵਨ ਸਿੰਘ ਅਰੋੜਾ ਅੱਜ ਕੱਲ ਕੀ ਕਰ ਰਿਹਾ ?

  ਪਵਨ ਸਿੰਘ ਅਰੋੜਾ ਪਾਕਿਸਤਾਨ ਦੇ ਪਹਿਲੇ ਸਿੱਖ ਨੌਜਵਾਨ ਹਨ ਜੋ ਸਾਲ 2019 ‘ਚ ਪੰਜਾਬ ਦੇ ਰਾਜਪਾਲ ਦੇ PRO (ਲੋਕ ਸੰਪਰਕ ਅਧਿਕਾਰੀ) ਬਣੇ

 3. ਡਾ਼ ਸਨਾ ਰਾਮ ਚੰਦ

  ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਲਗਭਗ 20 ਲੱਖ ਹਿੰਦੂ ਵਸਦੇ ਹਨ। ਪਹਿਲਾਂ ਇਸ ਖਿੱਤੇ ਦੀਆਂ ਵਧੇਰੇ ਕੁੜੀਆਂ ਨੇ ਸਿਹਤ ਅਤੇ ਸਿੱਖਿਆ ਦੇ ਖੇਤਰ ਨਾਲ ਜੁੜੇ ਰੁਜ਼ਗਾਰਾਂ ਨੂੰ ਪਹਿਲ ਦਿੱਤੀ ਹੈ।

  ਹੋਰ ਪੜ੍ਹੋ
  next
 4. Video content

  Video caption: ਭਾਰਤ ਵਿੱਚ ਪਾਰਸੀਆਂ ਦੀ ਘੱਟਦੀ ਆਬਾਦੀ, ਵਿਆਹ ਕਿਵੇਂ ਬਣਨਗੇ ਹੱਲ

  ਭਾਰਤ ਵਿੱਚ ਪਾਰਸੀ ਭਾਈਚਾਰਾ ਆਪਣੀ ਧਾਰਮਿਕ ਹੋਂਦ ਦੀ ਲੜਾਈ ਲੜ ਰਿਹਾ ਹੈ

 5. Video content

  Video caption: ਪਾਕਿਸਤਾਨ ’ਚ ਮਿਲੇ 1200 ਸਾਲ ਪੁਰਾਣੇ ਮੰਦਿਰ ਬਾਰੇ ਜਾਣੋ

  ਉੱਤਰੀ ਪੱਛਮੀ ਪਾਕਿਸਤਾਨ ਵਿੱਚ ਮਿਲਿਆ ਇਹ ਪ੍ਰਾਚੀਨ ਮੰਦਿਰ ਇਤਾਲਵੀ ਮਾਹਿਰਾਂ ਮੁਤਾਬਕ 1200 ਸਾਲ ਪੁਰਾਣਾ ਹੈ

 6. ਗੌਤਮ ਅਡਾਨੀ

  ਧਾਰਮਿਕ ਸਥਾਨਾਂ ਨੂੰ 'ਜਿਉਂ ਦਾ ਤਿਉਂ ਰੱਖਣ' ਬਾਰੇ ਕਾਨੂੰਨ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਵਿੱਚ ਕੀ ਤਰਕ ਦਿੱਤਾ ਗਿਆ ਹੈ ਸਮੇਤ ਅਖ਼ਬਾਰਾਂ ਦੀਆਂ ਅਹਿਮ ਖ਼ਬਰਾਂ।

  ਹੋਰ ਪੜ੍ਹੋ
  next
 7. ਬੀਬੀਸੀ

  ਚੀਨ ਦੀ ਸਰਕਾਰ ਨੇ ਦੇਸ਼ ਵਿੱਚ ਬੀਬੀਸੀ ਵਰਲਡ ਨਿਊਜ਼ ਦੇ ਟੈਲੀਵਿਜ਼ਨ ਅਤੇ ਰੇਡੀਓ ਦੇ ਪ੍ਰਸਾਰਣ ਉੱਪਰ ਪਾਬੰਦੀ ਲਾ ਦਿੱਤੀ ਹੈ।

  ਹੋਰ ਪੜ੍ਹੋ
  next
 8. Video content

  Video caption: ਟ੍ਰਿਪਲ ਤਲਾਕ ਕਾਨੂੰਨ ਮਗਰੋਂ ਮੁਸਲਿਮ ਔਰਤਾਂ ਦੀ ਜ਼ਿੰਦਗੀ ਸੁਧਰੀ?

  ਟ੍ਰਿਪਲ ਤਲਾਕ ਨੂੰ ਜੁਰਮ ਬਣਾਉਣ ਵਾਲੇ ਕਾਨੂੰਨ ਨੂੰ ਪਾਸ ਹੋਇਆਂ ਇੱਕ ਸਾਲ ਬੀਤ ਗਿਆ ਹੈ।

 9. Video content

  Video caption: ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ 'ਚ ਬਣਨ ਵਾਲੇ ਹਿੰਦੂ ਮੰਦਿਰ ਖ਼ਿਲਾਫ਼ ਫ਼ਤਵਾ ਕਿਉਂ?

  ਇੱਕ ਦੇਵਬੰਦੀ ਮਦਰੱਸੇ ਨੇ ਨਵਾਂ ਮੰਦਿਰ ਬਣਾਉਣ ਖ਼ਿਲਾਫ਼ ਫਤਵਾ ਵੀ ਦਿੱਤਾ ਹੈ ਪਰ ਸਰਕਾਰ ਇਸ ਫਤਵੇ ਦੇ ਹੱਕ ਵਿੱਚ ਨਹੀਂ ਹੈ।

 10. ਪੈਬਲੇ ਊਸ਼ੋਆ

  ਬੀਬੀਸੀ ਵਰਲਡ ਸਰਵਿਸ

  2 ਜੂਨ ਨੂੰ ਜੌਰਜ ਫਲਾਇਡ ਦੀ ਮੌਤ ਤੋਂ ਬਾਅਦ ਯੂਐੱਸ ਕੈਪੀਟਲ ਪੁਲਿਸ ਦੇ ਇੱਕ ਅਫ਼ਸਰ ਦੇ ਚਸ਼ਮਿਆਂ ਵਿੱਚ ਮੁਜ਼ਾਹਰਾਕਾਰੀਆਂ ਦਾ ਅਕਸ ਦੇਖਿਆ ਜਾ ਸਕਦਾ ਹੈ।

  ਅਮਰੀਕਾ ਵਿੱਚ ਪੁਲਿਸ ਹੱਥੋਂ ਹਰ ਸਾਲ ਲਗਭਗ 1200 ਜਾਨਾਂ ਜਾਂਦੀਆਂ ਹਨ ਜਿਨ੍ਹਾਂ ਵਿੱਚੋਂ 99% ਪੁਲਿਸ ਵਾਲਿਆਂ ਉੱਪਰ ਕਦੇ ਇਲਜ਼ਾਮ ਦਾਇਰ ਨਹੀਂ ਹੁੰਦੇ।

  ਹੋਰ ਪੜ੍ਹੋ
  next