ਮੱਧ ਪੂਰਬ

 1. ਡੇਨੀਅਲ ਗੋਂਜ਼ਾਲੇਜ਼ ਕੱਪਾ

  ਬੀਬੀਸੀ ਮੁੰਡੋ

  ਕਰੰਸੀ

  ਕਰੋੜਾਂ ਰੁਪਏ ਇਧਰ ਤੋਂ ਉਧਰ ਕਰਨ ਵਾਲਾ ਗ਼ੈਰ-ਰਵਾਇਤੀ ਹਵਾਲਾ ਕਾਰੋਬਾਰ ਕੰਮ ਕਿਵੇਂ ਕਰਦਾ ਹੈ?

  ਹੋਰ ਪੜ੍ਹੋ
  next
 2. ਬੈਕੀ ਡੇਲ ਅਤੇ ਨੈਸੋਸ ਸਟਾਈਲਿਨੂ

  ਡੇਟਾ ਪੱਤਰਕਾਰ

  ਵਾਤਾਵਰਨ

  ਬੀਬੀਸੀ ਅਧਿਐਨ ਰਾਹੀਂ ਇਹ ਗੱਲ ਸਾਹਮਣੇ ਆਈ ਹੈ ਕਿ ਪਿਛਲੇ 40 ਸਾਲਾਂ ਵਿੱਚ 50 ਡਿਗਰੀ ਸੈਲਸੀਅਸ ਤੱਕ ਵਾਲੇ ਗਰਮ ਦਿਨ ਲਗਾਤਾਰ ਵੱਧ ਰਹੇ ਹਨ।

  ਹੋਰ ਪੜ੍ਹੋ
  next
 3. Video content

  Video caption: ਲਿਬਨਾਨ: ਇੱਕ ਸਾਲ ਬਾਅਦ ਵੀ ਬੇਰੂਤ ਧਮਾਕਾ ਕਿਵੇਂ ਲੋਕਾਂ ਨੂੰ ਡਰਾ ਰਿਹਾ ਹੈ

  ਬੇਰੂਤ ਧਮਾਕੇ ਨੂੰ ਇੱਕ ਸਾਲ ਹੋ ਗਏ ਹਨ। ਘਰ ਤੇ ਇਮਾਰਤਾਂ ਮੁੜ ਉਸਰ ਗਈਆਂ ਹਨ ਪਰ ਕਈ ਅਜੇ ਵੀ ਸਦਮੇ ਵਿੱਚ ਹਨ

 4. ਇਬਰਾਹਿਮ ਰਾਇਸੀ ਨੇ ਈਰਾਨ ਦੀ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ

  ਚੋਣਾਂ ਉਸ ਸਮੇਂ ਹੋਈਆਂ ਜਦੋਂ ਈਰਾਨੀ ਲੋਕਾਂ ਵਿੱਚ ਆਰਥਿਕ ਮੰਦਹਾਲੀ ਕਾਰਨ ਅਸੰਤੋਸ਼ ਦੀ ਪ੍ਰਬਲ ਭਾਵਨਾ ਹੈ।

  ਹੋਰ ਪੜ੍ਹੋ
  next
 5. ਬੀਬੀਸੀ ਮੌਨੀਟਰਿੰਗ

  ਇਸ਼ੈਂਸ਼ੀਅਲ ਮੀਡੀਆ ਇਨਸਾਈਟ

  ਈਰਾਨ ਦੀ ਰਾਸ਼ਟਰਪਤੀ ਚੋਣ

  ਰਾਸ਼ਟਰਪਤੀ ਚੋਣ ਲਈ ਸੈਂਕੜੇ ਉਮੀਦਵਾਰ ਰਜਿਸਟਰਡ ਹੋਏ, ਪਰ ਚੋਣ ਨਿਗਰਾਨ, ਗਾਰਡੀਅਨ ਕੌਂਸਲ ਵੱਲੋਂ ਕਈਆਂ ਨੂੰ ਅਯੋਗ ਕਰ ਦਿੱਤਾ ਗਿਆ।

  ਹੋਰ ਪੜ੍ਹੋ
  next
 6. ਬੀਬੀਸੀ ਮੌਨਿਟਰਿੰਗ

  ਅਸੈਂਸ਼ੀਅਲ ਮੀਡੀਆ ਇਨਸਾਈਟ

  ਫਲਸਤੀਨ

  ਇਜ਼ਰਾਇਲ-ਗਾਜ਼ਾ ਦੇ ਸੰਘਰਸ਼ ਨੂੰ ਲੈ ਕੇ ਦੋਵੇਂ ਧਿਰਾਂ ਵੱਲੋਂ ਕਈ ਤਰੀਕੇ ਦੇ ਦਾਅਵੇ ਕੀਤੇ ਜਾ ਰਹੇ ਹਨ ਜਿਨ੍ਹਾਂ ਦੀ ਬੀਬੀਸੀ ਵੱਲੋਂ ਪੜਤਾਲ ਕੀਤੀ ਗਈ ਹੈ।

  ਹੋਰ ਪੜ੍ਹੋ
  next
 7. ਯੇਰੂਸ਼ਲਮ ਹਿੰਸਾ

  ਤਾਜ਼ਾ ਹਿੰਸਾ ਪਿਛਲੇ ਇੱਕ ਮਹੀਨੇ ਤੋਂ ਵੱਧ ਰਹੇ ਤਣਾਅ ਤੋਂ ਬਾਅਦ ਹੋਈ ਹੈ, ਹਾਲਾਂਕਿ ਇਜ਼ਰਾਈਲ ਅਤੇ ਫਲਸਤੀਨ ਦਰਮਿਆਨ ਸੰਘਰਸ਼ ਕਈ ਦਹਾਕਿਆਂ ਤੋਂ ਜਾਰੀ ਹੈ

  ਹੋਰ ਪੜ੍ਹੋ
  next
 8. ਫਲਸਤੀਨੀ

  ਇਜ਼ਰਾਈਲ ਅਤੇ ਫਲਸਤੀਨੀਆਂ ਵਿਚਾਲੇ ਸੋਮਵਾਰ ਦੀ ਰਾਤ ਹਿੰਸਾ ਭੜਕ ਗਈ। ਯੇਰੂਸ਼ਲਮ ’ਤੇ ਰਾਕੇਟ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਹਵਾਈ ਹਮਲੇ ਸ਼ੁਰੂ ਕੀਤੇ ਜਿਸ ਵਿੱਚ ਕਈ ਫਲਸਤੀਨੀ ਮਾਰੇ ਗਏ ਹਨ।

  ਹੋਰ ਪੜ੍ਹੋ
  next
 9. ਸਾਬਕਾ ਕ੍ਰਾਊਨ ਪ੍ਰਿੰਸ ਹਮਜ਼ਾ

  ਪ੍ਰਿੰਸ ਹਮਜ਼ਾ ਬਿਨ ਹੁਸੈਨ ਦੇ ਵਕੀਲ ਨੇ ਬੀਬੀਸੀ ਨੂੰ ਇੱਕ ਵੀਡੀਓ ਭੇਜਿਆ ਹੈ, ਜਿਸ ਵਿੱਚ ਉਹ ਆਪਣੀ ਨਜ਼ਰਬੰਦੀ ਬਾਰੇ ਗੱਲ ਕਰ ਰਹੇ ਹਨ

  ਹੋਰ ਪੜ੍ਹੋ
  next
 10. Video content

  Video caption: ਲਿਬਨਾਨ: ਧਮਾਕੇ ਦੇ ਇੱਕ ਮਹੀਨੇ ਮੁੜ ਕੰਬਿਆ ਬੈਰੂਤ

  ਲਿਬਨਾਨ ਦੀ ਰਾਜਧਾਨੀ ਬੈਰੂਤ ਦੀ ਬੰਦਰਗਾਹ ’ਤੇ ਭਿਆਨਕ ਅੱਗ ਲੱਗੀ