ਭਵਨ ਨਿਰਮਾਣ

 1. 9/11

  11 ਸਿਤੰਬਰ ਨੂੰ ਦੋ ਬੋਇੰਗ 767 ਯਾਤਰੀ ਜਹਾਜ਼ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਖੜ੍ਹੀਆਂ ਦੋ ਇਮਾਰਤਾਂ ਟਵਿਨ ਟਾਵਰਸ ਨਾਲ ਜਾ ਕੇ ਟਕਰਾਏ

  ਹੋਰ ਪੜ੍ਹੋ
  next
 2. Video content

  Video caption: ਲਾਹੌਰ ਡਾਇਰੀ: ਲਾਹੌਰ ਦੀਆਂ ਇਮਾਰਤਾਂ ਬਣਾਉਣ ਵਾਲੇ ਸਰ ਗੰਗਾ ਰਾਮ

  ਅੱਜ ਦੀ ਲਾਹੌਰ ਡਾਇਰੀ ’ਚ ਜਾਣਦੇ ਹਾਂ ਸਰ ਗੰਗਾ ਰਾਮ ਦੀ ਸ਼ਖਸੀਅਤ ਬਾਰੇ

 3. ਭਾਖੜਾ ਬੰਨ੍ਹ

  ਬੰਨ੍ਹ ਆਪਣੇ ਆਲੇ-ਦੁਆਲੇ ਦੇ ਲੋਕ ਜੀਵਨ ਵਿੱਚ ਵੀ ਵੱਡੇ ਬਦਲਾਅ ਦੀ ਵਜ੍ਹਾ ਬਣਦੇ ਹਨ।

  ਹੋਰ ਪੜ੍ਹੋ
  next
 4. ਰਾਹੁਲ ਤੇ ਪ੍ਰਿਅੰਕਾ ਗਾਂਧੀ

  ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਇੱਕ ਵਾਰ ਫਿਰ ਦਿੱਲੀ ਤੋਂ ਹਾਥਰਸ ਲਈ ਰਵਾਨਾ ਹੋਏ, ਡੀਐੱਨਡੀ ਤੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ

  ਹੋਰ ਪੜ੍ਹੋ
  next
 5. ਕੋਵਿਡ ਤੋਂ ਬਾਅਦ ਕਿਵੇਂ ਬਦਲੇਗਾ ਸਾਡੇ ਕੰਮ-ਕਾਜ ਦਾ ਮੁਹਾਂਦਰਾ

  ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਘਰੋਂ ਕੰਮ ਕਰਨ ਨੂੰ ਬਹੁਤ ਹੀ ਘੱਟ ਲਾਭਕਾਰੀ ਮੰਨਿਆਂ ਜਾਂਦਾ ਹੈ।

  ਜ਼ਿਆਦਾਤਰ ਮੈਨੇਜਰਾਂ ਦਾ ਮੰਨਣਾ ਹੈ ਕਿ ਕੰਮ ਨੂੰ ਕੁਸ਼ਲਤਾ ਅਤੇ ਸਹੀ ਤਰੀਕੇ ਨਾਲ ਕਰਨ ਲਈ ਕਰਮਾਚਾਰੀਆਂ ਨੂੰ ਕਈ ਘੰਟਿਆਂ ਤੱਕ ਦਫ਼ਤਰ 'ਚ ਬੈਠਣ ਦੀ ਜ਼ਰੂਰਤ ਹੁੰਦੀ ਹੈ।

  ਕੋਵਿਡ ਕਾਲ ਤੋਂ ਬਾਅਦ ਪ੍ਰਬੰਧਕਾਂ ਅਤੇ ਉਨ੍ਹਾਂ ਦੇ ਮੁਲਾਜ਼ਮਾਂ ਵਿਚਾਲੇ ਇਸ ਵਿਚਾਰ ਦੀ ਪਰਖ ਵੀ ਹੋਵੇਗੀ।

  ਪੂਰਾ ਪੜ੍ਹਨ ਲਈ ਇੱਥੇ ਕਲਿਕ ਕਰੋ।

  Video content

  Video caption: ਕੋਰੋਨਾਵਾਇਰਸ ਕਾਰਨ ਕਿਵੇਂ ਬਦਲ ਜਾਣਗੇ ਸਾਡੇ ਕੰਮ ਕਰਨ ਦੇ ਤਰੀਕੇ
 6. ਕੋਰੋਨਾਵਾਇਰਸ

  ਕੋਰੋਨਾਵਾਇਰਸ ਕਾਰਨ ਕਈ ਮੁਲਕਾਂ ਵਿੱਚ ਢਿੱਲ ਮਿਲਣੀ ਜਾਰੀ ਤਾਂ ਕਈਆਂ ਵਿੱਚ ਸਖਤੀ ਬਰਕਰਾਰ। ਦੁਨੀਆਂ ਭਰ ਵਿੱਚ ਮਾਮਲੇ ਤਕਰੀਬਨ 64 ਲੱਖ

  ਹੋਰ ਪੜ੍ਹੋ
  next
 7. ਜੋਨਾਥਨ ਗਲਾਂਸੀ

  ਬੀਬੀਸੀ ਲਈ

  ਚੰਡੀਗੜ੍ਹ

  ‘ਪਰਫੈਕਟ ਸਿਟੀ’ ਦੇ ਮਸਲੇ ਉੱਤੇ ਜਦੋਂ ਬਹਿਸ ਛਿੜਦੀ ਹੈ ਤਾਂ ਇਤਿਹਾਸ ਵੱਲ ਵੇਖਣ ਦੀ ਜ਼ਰੂਰਤ ਜ਼ਰੂਰ ਹੈ

  ਹੋਰ ਪੜ੍ਹੋ
  next
 8. Video content

  Video caption: ਟਾਈਪ ਰਾਈਟਰ ਨਾਲ ਕਰ ਕੇ ਦੇਖੋ ਤੁਸੀਂ ਵੀ ਚਿੱਤਰਕਾਰੀ

  ਘਰ ਦੇ ਪੁਰਾਣੇ ਟਾਈਪ ਰਾਈਟਰ ਨੂੰ ਇਸ ਤਰ੍ਹਾਂ ਵਰਤਣ ਬਾਰੇ ਕਦੇ ਸੋਚਿਆ ਹੈ ਤੁਸੀਂ?

 9. Video content

  Video caption: ਪਤਨੀ ਲਈ ਕਿਉਂ ਬਣਵਾਇਆ ਜਹਾਜ਼ ਵਰਗਾ ਘਰ

  ਇੱਕ ਸ਼ਖ਼ਸ ਨੇ ਪਰਿਵਾਰ ਲਈ ਜਹਾਜ਼ ਵਰਗਾ ਘਰ ਬਣਵਾਉਣ ਲਈ ਤਕਰੀਬਨ 20 ਸਾਲ ਲਾ ਦਿੱਤੇ।

 10. Video content

  Video caption: ਮੁੰਬਈ ’ਚ ਇਮਾਰਤ ਡਿੱਗੀ, 40 ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ

  ਪੁਲਿਸ, ਫ਼ਾਇਰ ਬ੍ਰਿਗੇਡ ਅਤੇ NDRF ਵੀ ਬਚਾਅ ਕਾਰਜਾਂ ਵਿੱਚ ਸ਼ਾਮਲ