ਕਰਨਾਟਕ

 1. ਕਰਨਾਟਕ ਦੇ ਟਾਊਨ ਹਾਲ ਵਿਚ ਕਈ ਸੰਗਠਨਾਂ ਦੀ ਰੈਲੀ

  ਕਰਨਾਟਕ ਬੈਂਕ ਸਰਕਲ ਦੇ ਬਾਹਰ ਟਾਊਨ ਹਾਲ ਏਰੀਏ ਵਿਚ ਕਿਸਾਨਾਂ ਦੇ ਭਾਰਤ ਬੰਦ ਦੇ ਸਮਰਥਨ ਵਿਚ ਰੈਲੀ ਕਰਦੇ ਹੋਏ ਸੰਗਠਨ।

  ਕੇਂਦਰ ਦੇ 3 ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਤਹਿਤ ਦਿੱਤੇ ਸੱਦੇ ਦੇ ਹੱਕ ਵਿਚ ਕਈ ਟਰੇਡ ਯੂਨੀਅਨ ਨੇ ਵੀ ਸਮਰਥਨ ਦਿੱਤਾ ਹੈ।

  View more on twitter
 2. ਤਮਿਲਨਾਡੂ ਵਿਚ ਕਿਸਾਨਾਂ ਨੇ ਤੋੜੇ ਬੈਰੀਕੇਡ , ਦੱਖਣੀ ਰਾਜਾਂ ਵਿਚ ਦਿਖਿਆ ਜੋਸ਼

  Video content

  Video caption: ਦੱਖਣੀ ਭਾਰਤ 'ਚ ਵੀ ਭਾਰਤ ਬੰਦ ਦੇ ਸੱਦੇ 'ਤੇ ਰੋਸ,ਬੈਰੀਕੇਡ ਟੁੱਟੇ
 3. ਇਮਰਾਨ ਕੁਰੈਸ਼ੀ

  ਬੀਬੀਸੀ ਲਈ, ਬੰਗਲੁਰੂ

  ਸੰਕੇਤਕ ਤਸਵੀਰ

  ਕਰਨਾਟਕ ਵਿੱਚ ਦੋ ਸਾਲ ਇੱਕ ਬੱਚੇ ਦੇ ਮੰਦਿਰ ਚਲੇ ਜਾਣ ਤੋਂ ਬਾਅਦ ਉਸ ਦੇ ਪਿਤਾ 'ਤੇ ਅਗੜੀ ਜਾਤ ਦੇ ਲੋਕਾਂ ਨੇ 25 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਹੈ

  ਹੋਰ ਪੜ੍ਹੋ
  next
 4. ਇਮਾਰਨ ਕੁਰੈਸ਼ੀ

  ਬੈਂਗਲੂਰੂ ਤੋਂ ਬੀਬੀਸੀ ਲਈ

  ਹਨੂਮੰਤਾ

  ਪੁਲਿਸ ਮੁਤਾਬਕ ਜਿਸ ਵਿਵਾਦ ਕਾਰਨ ਉਨ੍ਹਾਂ ਨੇ ਇਹ ਕੰਮ ਕਰਨ ਦੀ ਕੋਸ਼ਿਸ਼ ਕੀਤੀ, ਉਸ ਦੀ ਸ਼ੁਰੂਆਤ ਵਾਲ ਕਟਵਾਉਣ ਤੋਂ ਹੋਈ।

  ਹੋਰ ਪੜ੍ਹੋ
  next
 5. ਕੋਰੋਨਾਵਾਇਰਸ

  ਕੋਲਕਾਤਾ ਨਾਈਟ ਰਾਈਡਰਜ਼ ਅਤੇ ਰੋਇਲ ਚੇਲੈਂਜਰਜ਼ ਬੈਂਗਲੌਰ ਦਰਮਿਆਨ ਹੋਣ ਵਾਲਾ ਆਈਪੀਐਲ ਮੈਚ ਮੁਲਤਵੀ ਕੀਤਾ ਗਿਆ ਹੈ

  ਹੋਰ ਪੜ੍ਹੋ
  next
 6. Video content

  Video caption: ਬਾਬੇ ਦੀ ਲਾਈਬ੍ਰੇਰੀ ਨੂੰ ਅੱਗ ਲਗਾ ਦਿੱਤੀ ਗਈ, ਜਿੱਥੇ ਕਈ ਧਾਰਮਿਕ ਗ੍ਰੰਥ ਪਏ ਸਨ

  ਮੈਸੂਰ ਦੇ ਰਹਿਣ ਵਾਲੇ ਸਈਦ ਦੀ ਲਾਈਬ੍ਰੇਰੀ ਨੂੰ ਅਣਪਛਾਤੇ ਲੋਕਾਂ ਨੇ ਸਾੜ ਕੇ ਸੁਆਹ ਕਰ ਦਿੱਤਾ

 7. ਇਮਰਾਨ ਕੁਰੈਸ਼ੀ

  ਬੀਬੀਸੀ ਲਈ

  ਪੁਲਿਸ ਕਮਿਸ਼ਨਰ ਕਮਲ ਪੰਤ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਪੁਲਿਸ ਫਾਇਰਿੰਗ ਵਿੱਚ ਜ਼ਖਮੀ ਹੋਏ ਤੀਜੇ ਵਿਅਕਤੀ ਦੀ ਵੀ ਮੌਤ ਹੋ ਗਈ ਹੈ। ਰਾਤ ਸਾਢੇ 12 ਵਜੇ ਤੋਂ ਬਾਅਦ ਇੱਥੇ ਸਥਿਤੀ ਲਗਭਗ ਕੰਟਰੋਲ ਵਿੱਚ ਹੈ"।

  ਭੀੜ ਕਾਬੂ ਤੋਂ ਬਾਹਰ ਹੋ ਗਈ ਅਤੇ ਥਾਣੇ ਦੇ ਬਾਹਰ ਖੜ੍ਹੀਆਂ ਕੁਝ ਗੱਡੀਆਂ ਨੂੰ ਅੱਗ ਲਗਾ ਦਿੱਤੀ

  ਹੋਰ ਪੜ੍ਹੋ
  next
 8. Video content

  Video caption: ਨਵੇਂ ਘਰ ਵਿਚ ਪਤਨੀ ਦੀਆਂ ਯਾਦਾਂ ਨੂੰ ਤਾਜ਼ਾ ਕਰਦਾ ਇਹ ਮੋਮ ਦਾ ਬੁੱਤ

  ਦਰਅਸਰ ਜੁਲਾਈ,2017 ‘ਚ ਤਿਰੁਮਾਲਾ ਮੰਦਰ ਜਾਂਦਿਆਂ ਹੋਇਆਂ ਇਕ ਸੜਕ ਹਾਦਸੇ ‘ਚ ਉਨ੍ਹਾਂ ਦੀ ਮੌਤ ਹੋ ਗਈ ਸੀ। ਪਰ ਇਸ ਘਰ ਦਾ ਸੁਪਨਾ ਉਨ੍ਹਾਂ ਦੇ ਜ਼ਹਿਨ ‘ਚ ਸੀ...

 9. ਕੋਰੋਨਾਵਾਇਰਸ- ਅੱਜ ਤੋਂ ਬੰਗਲੁਰੂ ਵਿਚ ਲੱਗਿਆ ਲੌਕਡਾਊਨ

  ਭਾਰਤ ਦੇ ਦੱਖਣੀ ਸੂਬੇ ਕਰਨਾਟਕ ਦੀ ਰਾਜਧਾਨੀ ਬੰਗਲੁਰੂ ਵਿੱਚ ਅੱਜ ਸਵੇਰੇ 8 ਵਜੇ ਤੋਂ ਲੌਕਡਾਊਨ ਸ਼ੁਰੂ ਹੋ ਜਾਵੇਗਾ, ਜੋ 22 ਜੁਲਾਈ ਨੂੰ ਸਵੇਰੇ 5 ਵਜੇ ਤੱਕ ਲਾਗੂ ਰਹੇਗਾ।

  ਇਹ ਲੌਕਡਾਊਨ ਬੰਗਲੁਰੂ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਲਾਗੂ ਹੋਵੇਗਾ। ਇਸ ਲੌਕਡਾਊਨ ਦੌਰਾਨ ਸੂਬੇ ਵਿੱਚ ਲੋੜੀਂਦੀਆਂ ਸੇਵਾਵਾਂ ਜਾਰੀ ਰਹਿਣਗੀਆਂ।

  ਕਰਨਾਟਕ ਵਿੱਚ ਕੋਰੋਨਾ ਦੀ ਲਾਗ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਕਰਨਾਟਕ ਦੇਸ਼ ਵਿਚ ਪੰਜਵਾਂ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ, ਜਿਥੇ ਲਾਗ ਦਾ ਅੰਕੜਾ 38,843 ਹੋ ਚੁੱਕਿਆ ਹੈ।

  ਕਰਨਾਟਕ ਵਿਚ ਪਿਛਲੇ ਤਿੰਨ ਦਿਨਾਂ ਵਿਚ 198 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ ਹੁਣ ਤਕ ਸੂਬੇ ਵਿਚ ਕੁੱਲ 684 ਲੋਕਾਂ ਦੀ ਮੌਤ ਹੋ ਚੁੱਕੀ ਹੈ।

  corona
 10. ਕੋਰੋਨਾਵਾਇਰਸ

  ਭਾਰਤ ਵਿੱਚ ਤਕਰੀਬਨ ਸਾਢੇ 8.78 ਲੱਖ ਤੋਂ ਵੱਧ ਲੋਕਾਂ ਨੂੰ ਕੋਰੋਨਾ ਦੀ ਲਾਗ ਅਤੇ ਮ੍ਰਿਤਕਾਂ ਦੀ ਗਿਣਤੀ 23,000 ਤੋਂ ਵੱਧ ਹੋ ਗਈ ਹੈ।

  ਹੋਰ ਪੜ੍ਹੋ
  next