ਮੁੰਬਈ ਮੈਟਰੋ

 1. ਦਿੱਲੀ ਮੈਟਰੋ ਦੇ 20 ਮੁਲਾਜ਼ਮ ਕੋਰੋਨਾ ਪੌਜ਼ਿਟਿਵ

  ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਪ੍ਰੈਸ ਨੂੰ ਦੱਸਿਆ ਹੈ ਕਿ 'ਉਨ੍ਹਾਂ ਦੇ 20 ਮੁਲਾਜ਼ਮ ਸ਼ੁੱਕਰਵਾਰ ਨੂੰ ਕੋਵਿਡ -19 ਟੈਸਟ ਵਿੱਚ ਪੌਜ਼ਿਟਿਵ ਪਾਏ ਗਏ ਹਨ ਅਤੇ ਕਿਸੇ ਵਿੱਚ ਵੀ ਇਸ ਬਿਮਾਰੀ ਦਾ ਕੋਈ ਲੱਛਣ ਨਹੀਂ ਮਿਲਿਆ ਸੀ।'

  ਦਿੱਲੀ ਮੈਟਰੋ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਫਿਲਹਾਲ ਮੈਟਰੋ ਸੇਵਾਵਾਂ ਬੰਦ ਹਨਪਰ ਕੁਝ ਮੁਲਾਜ਼ਮ ਕੁਝ ਜ਼ਰੂਰੀ ਕੰਮਾਂ ਲਈ ਰੋਟੇਸ਼ਨ ਦੇ ਅਧਾਰ ’ਤੇ ਦਫਤਰ ਆ ਰਹੇ ਹਨਜਿਨ੍ਹਾਂ ਵਿੱਚੋਂ ਕੁਝ ਲੋਕਾਂ ਦੇ ਟੈਸਟ ਕਰਵਾਏ ਗਏ ਸਨ।

  View more on twitter
 2. Video content

  Video caption: ਕੋਰੋਨਾਵਾਇਰਸ: ਮੈਟਰੋ ਜਾਂ ਕੈਬ 'ਚ ਸਫ਼ਰ ਕਰਨ ਨਾਲ ਕਿੰਨਾ ਖ਼ਤਰਾ?

  ਕੀ ਕੈਬ, ਟਰੇਨ ਜਾਂ ਜਹਾਜ਼ ਵਿੱਚ ਸਫ਼ਰ ਕਾਰਨ ਕੋਰੋਨਾਵਾਇਰਸ ਨਾਲ ਇਨਫੈਕਸ਼ਨ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ?