ਕਿਮ ਜੋਂਗ-ਉਨ

 1. Video content

  Video caption: ਉੱਤਰੀ ਕੋਰੀਆ 'ਚ ਕਿੰਮ ਦੇ ਅੱਗੇ ਫੌਜੀਆਂ ਨੇ 'ਲੋਹੇ ਦੇ ਘਸੁੰਨ' ਕਿਉਂ ਦਿਖਾਏ

  ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਅੱਗੇ ਜਦੋਂ ਫੌਜੀਆਂ ਨੇ ਦਿਖਾਏ ਘਸੁੰਨ

 2. Video content

  Video caption: ਉੱਤਰੀ ਕੋਰੀਆ ਮਿਜ਼ਾਇਲ ਪ੍ਰੀਖਣ ਕਿਉਂ ਕਰਦਾ ਹੈ, 3 ਕਾਰਨ

  ਕੌਮਾਂਤਰੀ ਪੱਧਰ ’ਤੇ ਨਿਖੇਧੀ ਹੋਣ ਦੇ ਬਾਵਜੂਦ ਖਬ਼ਰਾਂ ਵਿੱਚ ਆਉਂਦਾ ਹੈ ਕਿ ਉੱਤਰੀ ਕੋਰੀਆ ਨੇ ਮਿਜ਼ਾਇਲ ਦਾ ਪ੍ਰੀਖਣ ਕੀਤਾ

 3. ਉੱਤਰੀ ਕੋਰੀਆ

  5 ਅਹਿਮ ਖ਼ਬਰਾਂ ਵਿੱਚੋਂ ਪੜ੍ਹੋ ਕ੍ਰਿਕਟਰ ਹਰਭਜਨ ਸਿੰਘ ਨੇ ਕਿਉਂ ਮੰਗੀ ਮੁਫੀ ਅਤੇ ਹੋਰ ਕਈ ਦੇਸ਼-ਵਿਦੇਸ਼ ਦੀਆਂ ਖ਼ਬਰਾਂ

  ਹੋਰ ਪੜ੍ਹੋ
  next
 4. ਲੌਰਾ ਬਿਕਰ

  ਬੀਬੀਸੀ ਨਿਊਜ਼, ਸਿਉਲ

  ਦੱਖਣੀ ਕੋਰੀਆ

  ਉੱਤਰੀ ਕੋਰੀਆ ਨੇ ਇੱਕ ਅਜਿਹਾ ਕਾਨੂੰਨ ਬਣਾਇਆ ਹੈ ਜਿਸਦਾ ਉਲੰਘਣ ਕਰਨ ਵਾਲੇ ਸਖ਼ਤ ਤੋਂ ਸਖ਼ਤ ਸਜ਼ਾ ਹੋ ਸਕਦੀ ਹੈ।

  ਹੋਰ ਪੜ੍ਹੋ
  next
 5. kim jong un

  ਉੱਤਰੀ ਕੋਰੀਆ ਨੇ ਇੱਕ ਦਿਨ ਪਹਿਲਾਂ ਹੀ ਜਾਪਾਨ ਨੂੰ ਡੋਬਣ ਤੇ ਅਮਰੀਕਾ ਨੂੰ ਰਾਖ ਕਰਨ ਦੀ ਧਮਕੀ ਦਿੱਤੀ ਸੀ।

  ਹੋਰ ਪੜ੍ਹੋ
  next
 6. ਰੇਹਾਨ ਫਜ਼ਲ

  ਬੀਬੀਸੀ ਪੱਤਰਕਾਰ

  ਕਿਮ ਇਲ ਸੰਗ

  ਮੌਜੂਦਾ ਸਮੇਂ ਕਿਮ ਇਲ ਸੰਗ ਦੇ ਪੋਤੇ ਕਿਮ ਜੋਂਗ ਉਨ ਉੱਤਰੀ ਕੋਰੀਆ ਦੇ ਆਗੂ ਹਨ ਜਿਨ੍ਹਾਂ ਦੀ ਤਾਨਾਸ਼ਾਹੀ ਦੇ ਕਿੱਸੇ ਵੀ ਦੁਨੀਆ ਭਰ 'ਚ ਮਸ਼ਹੂਰ ਹਨ।

  ਹੋਰ ਪੜ੍ਹੋ
  next
 7. ਉੱਤਰੀ ਕੋਰੀਆ ਦੇ ਸ਼ਾਸ਼ਕ ਕਿਮ ਜੌਂਗ ਉਨ

  ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਨੇ ਦੱਖਣੀ ਕੋਰੀਆਈ ਅਧਿਕਾਰੀ ਦੇ ਕਤਲ ਲਈ ਇੱਕ ਨਿੱਜੀ ਮੁਆਫ਼ੀਨਾਮਾ ਜਾਰੀ ਕੀਤਾ ਹੈ।

  ਹੋਰ ਪੜ੍ਹੋ
  next
 8. ਕੋਰੋਨਾਵਾਇਰਸ ਸੰਬੰਧੀ ਹੁਣ ਤੱਕ ਦੀਆਂ ਖ਼ਾਸ ਅਪਡੇਟ੍ਸ

  • ਭਾਰਤ ਵਿੱਚ ਕੋਵਿਡ-19 ਲਾਗ ਦੇ ਮਾਮਲਿਆਂ ਦੀ ਗਿਣਤੀ 14 ਲੱਖ ਤੋਂ ਪਾਰ ਹੋ ਗਈ ਹੈ। ਲੰਘੇ 24 ਘੰਟਿਆਂ ਵਿੱਚ 49,931 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ 708 ਲੋਕਾਂ ਦੀ ਮੌਤ ਹੋਈ ਹੈ।
  • ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਕੋਵਿਡ -19 ਦੀ ਸਥਿਤੀ ਵਿੱਚ ਸੁਧਾਰ ਹੋਇਆ ਹੈ। ਉਨ੍ਹਾਂ ਦੇ ਅਨੁਸਾਰ, ਸੋਮਵਾਰ ਨੂੰ ਦਿੱਲੀ ਵਿੱਚ ਰਿਕਵਰੀ ਦੀ ਦਰ 88% ਸੀ ਅਤੇ ਹੁਣ ਸਿਰਫ 9% ਲੋਕ ਬਿਮਾਰ ਹਨ। ਨਾਲ ਹੀ, ਹੁਣ ਤੱਕ 2-3% ਲੋਕਾਂ ਦੀ ਮੌਤ ਹੋਈ ਹੈ।
  • ਪੰਜਾਬ ਵਿਚ 13000 ਤੋਂ ਉੱਪਰ ਲਾਗ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 300 ਤੋਂ ਵੱਧ ਹੈ। 8800 ਤੋਂ ਵੱਧ ਲੋਕ ਠੀਕ ਹੋ ਚੁੱਕੇ ਹਨ।
  • ਚੀਨ ਵਿਚ ਸ਼ੁਰੂਆਤੀ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਪਛਾਣ ਕਰਨ ਵਾਲੇ ਇਕ ਡਾਕਟਰ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਸਥਾਨਕ ਅਧਿਕਾਰੀਆਂ ਨੇ ਸ਼ੁਰੂਆਤੀ ਫੈਲਣ ਦੇ ਪੱਧਰ ਨੂੰ ਲੁਕਾਇਆ ਹੈ।
  • ਸਪੇਨ ਨੇ ਕਿਹਾ ਹੈ ਕਿ ਦੇਸ਼ ਵਿੱਚ ਕੋਵਿਡ-19 ਦੇ ਜੋ ਵੀ ਮਾਮਲੇ ਸਾਹਮਣੇ ਆ ਰਹੇ ਹਨ, ਉਨ੍ਹਾਂ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਜਾ ਰਿਹਾ ਹੈ ਅਤੇ ਹਾਲਾਤ ਪੂਰੀ ਤਰ੍ਹਾਂ ਕਾਬੂ ਵਿੱਚ ਹਨ। ਸਪੇਨ ਵੱਲੋਂ ਇਹ ਅਧਿਕਾਰਤ ਬਿਆਨ ਬ੍ਰਿਟੇਨ ਵੱਲੋਂ ਸਪੇਨ ਤੋਂ ਪਰਤਣ ਵਾਲੇ ਲੋਕਾਂ ਉੱਤੇ 14 ਦਿਨਾਂ ਦੇ ਕੁਅਰੰਟੀਨ ਵਾਲੇ ਫ਼ੈਸਲੇ ਦੇ ਲਾਗੂ ਕਰਨ ਤੋਂ ਬਾਅਦ ਆਇਆ ਹੈ।
  • ਦੱਖਣੀ ਕੋਰੀਆ ਨੇ ਕਿਹਾ ਹੈ ਕਿ ਉੱਤਰੀ ਕੋਰੀਆ ਵਿੱਚ ਜਿਸ ਸ਼ਖ਼ਸ ਨੂੰ ਕੋਰੋਨਾ ਦਾ ਸ਼ੱਕੀ ਮਰੀਜ਼ ਦੱਸਿਆ ਜਾ ਰਿਹਾ ਹੈ, ਉਸ ਨੂੰ ਪਹਿਲਾਂ ਤੋਂ ਕੋਰੋਨਾ ਨਹੀਂ ਸੀ। ਸੰਕਰਮਿਤ ਹੋਣ ਦੇ ਸ਼ੱਕ ਵਾਲਾ ਵਿਅਕਤੀ ਤਿੰਨ ਸਾਲ ਪਹਿਲਾਂ ਦੱਖਣੀ ਕੋਰੀਆ ਭੱਜ ਕੇ ਆ ਗਿਆ ਸੀ ਅਤੇ ਪਿਛਲੇ ਹਫ਼ਤੇ ਹੀ ਉਹ ਉੱਤਰੀ ਕੋਰੀਆ ਵਾਪਸ ਆਇਆ।
  • ਜੌਹਨ ਹੌਪਕਿਨਸ ਯੂਨੀਵਰਸਿਟੀ ਮੁਤਾਬਕ ਇਸ ਵੇਲੇਦੁਨੀਆਂ ਭਰ ਵਿੱਚਕੋਰੋਨਾਵਾਇਰਸ ਦੇ1 ਕਰੋੜ 61 ਲੱਖ 96 ਹਜ਼ਾਰ 314 ਕੇਸਹਨ ਤੇ ਕੁੱਲ ਮੌਤਾਂ 6 ਲੱਖ 47 ਹਜ਼ਾਰ 846 ਹਨ।
  • ਅਮਰੀਕਾਲਗਾਤਾਰ ਕੋਰੋਨਾਵਾਇਰਸ ਮਾਮਲਿਆਂ ਵਿੱਚ ਸਭ ਤੋਂ ਉੱਤੇ ਹੈ। ਇੱਥੇ ਇਸ ਵੇਲੇ42 ਲੱਖ 29 ਹਜ਼ਾਰ ਤੋਂ ਵੱਧ ਮਾਮਲੇਹਨ ਅਤੇ ਲਗਭਗ 1 ਲੱਖ 47 ਹਜ਼ਾਰ ਮੌਤਾਂ ਹੋ ਚੁੱਕੀਆਂ ਹਨ।
  corona
 9. ਉੱਤਰੀ ਕੋਰੀਆ ਗਏ ਵਿਅਕਤੀ ਨੂੰ ਕੋਰੋਨਾ ਦੀ ਲਾਗ ਨਹੀਂ ਸੀ - ਦੱਖਣੀ ਕੋਰੀਆ

  ਦੱਖਣੀ ਕੋਰੀਆ ਨੇ ਕਿਹਾ ਹੈ ਕਿ ਉੱਤਰੀ ਕੋਰੀਆ ਵਿੱਚ ਜਿਸ ਸ਼ਖ਼ਸ ਨੂੰ ਕੋਰੋਨਾ ਦਾ ਸ਼ੱਕੀ ਮਰੀਜ਼ ਦੱਸਿਆ ਜਾ ਰਿਹਾ ਹੈ, ਉਸ ਨੂੰ ਪਹਿਲਾਂ ਤੋਂ ਕੋਰੋਨਾ ਨਹੀਂ ਸੀ।

  ਸੰਕਰਮਿਤ ਹੋਣ ਦੇ ਸ਼ੱਕ ਵਾਲਾ ਵਿਅਕਤੀ ਤਿੰਨ ਸਾਲ ਪਹਿਲਾਂ ਦੱਖਣੀ ਕੋਰੀਆ ਭੱਜ ਕੇ ਆ ਗਿਆ ਸੀ ਅਤੇ ਪਿਛਲੇ ਹਫ਼ਤੇ ਹੀ ਉਹ ਉੱਤਰੀ ਕੋਰੀਆ ਵਾਪਸ ਆਇਆ।

  ਦੱਖਣੀ ਕੋਰੀਆ ਨੇ ਦੱਸਿਆ ਕਿ ਇਹ ਆਦਮੀ ਉੱਤਰੀ ਕੋਰੀਆ ਕਿਵੇਂ ਪਹੁੰਚਿਆ। ਉਨ੍ਹਾਂ ਦੱਸਿਆ, ਉਹਡਰੇਨੇਜ ਪਾਈਪ ਰਾਹੀਂ ਦੱਖਣੀ ਟਾਪੂ ‘ਤੇ ਪਹੁੰਚਿਆ ਅਤੇ ਫਿਰ ਇਕ ਮੀਲ ਤੈਰ ਕੇ ਗਿਆ।

  ਬੀਤੇ ਦਿਨੀਂ, ਉੱਤਰੀ ਕੋਰੀਆ ਨੇ ਕਿਹਾ ਸੀ ਕਿ ਇਹ ਕੋਵਿਡ -19 ਦਾ ਪਹਿਲਾ ਸ਼ੱਕੀ ਮਾਮਲਾ ਸਾਹਮਣੇ ਆਇਆ ਹੈ।

  corona
 10. Video content

  Video caption: ਕੀ ਭਾਰਤ ‘ਚ ਕਮਿਊਨਿਟੀ ਟ੍ਰਾਂਸਮਿਸ਼ਨ ਹੋ ਰਿਹਾ ਹੈ?....ਜੇਕਰ ਇਹ ਸੱਚ ਹੈ ਤਾਂ ਸਰਕਾਰ ਕਿਉਂ ਨਹੀਂ ਮੰਨਦੀ?

  ਮਾਹਰ ਕਹਿੰਦੇ ਹਨ ਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਹਨ ਜੋ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਵਿੱਚ ਕਮਿਊਨਿਟੀ ਸੰਚਾਰ ਪ੍ਰਕ੍ਰਿਆ ਪੂਰੀ ਤਰ੍ਹਾਂ ਹੋ ਰਹੀ ਹੈ।