ਪੱਛਮੀ ਅਫ਼ਰੀਕਾ

 1. ਇਹ ਲੋਗ ਕੱਟੜਪੰਥੀਆਂ ਕਾਰਨ ਆਪਣੇ ਇਲਾਕੇ ਤੋਂ ਹਿਜ਼ਰਤ ਕਰ ਗਏ ਗਨ

  ਮੋਜ਼ਾਂਬਿਕ ਦੇ ਗੈਸ ਭਰਪੂਰ ਸੂਬੇ ਵਿੱਚ ਵਿਰੋਧੀ ਕਾਫੀ ਸਰਗਰਮ ਹੈ ਅਤੇ ਉੱਥੋਂ ਦਿਲ ਦਹਿਲਾਉਣ ਵਾਲੀਆਂ ਖ਼ਬਰਾਂ ਆ ਰਹੀਆਂ ਹੈ।

  ਹੋਰ ਪੜ੍ਹੋ
  next
 2. Video content

  Video caption: ਇਸ ਪਿੰਡ ਦੀਆਂ ਔਰਤਾਂ ਨੂੰ ਕਿਉਂ ਡਰ ਲੱਗ ਰਿਹਾ ਹੈ ਕਿ ਉਹ ਗਰਭਵਤੀ ਹੋ ਜਾਣਗੀਆਂ

  ਅਫ਼ਰੀਕਾ ਦੇ ਲੇਸੋਥੋ ‘ਚ ਗਰਭ ਨਿਰੋਧਕ ਉਪਾਅ ਮੁਸ਼ਕਲਾਂ ਨਾਲ ਮਿਲਦੇ ਹਨ

 3. ਅਫਰੀਕੀ ਦੇਸਾਂ ਤੋਂ ਸਬਕ ਲੈ ਸਕਦੇ ਹਨ ਵਿਕਸਿਤ ਦੇਸ: ਯੂਐਨ

  ਸੰਯੁਕਤ ਰਾਸ਼ਟਰ ਦੇ ਜਨਰਲ ਸੱਕਤਰ ਐਂਟੋਨੀਓ ਗੁਟੇਰੇਸ ਨੇ ਕਿਹਾ ਹੈ, "ਵਿਕਸਤ ਦੇਸ ਅਫਰੀਕਾ ਦੇ ਦੇਸਾਂ ਤੋਂ ਕੋਰੋਨਾਵਾਇਰਸ ਮਹਾਂਮਾਰੀ ਬਾਰੇ ਸਿੱਖ ਸਕਦੇ ਹਨ ਕਿ ਉਨ੍ਹਾਂ ਨੇ ਇਸ ਲਾਗ ਦੇ ਪ੍ਰਕੋਪ ਨੂੰ ਕਿਵੇਂ ਕਾਬੂ ਕੀਤਾ ਹੈ।"

  ਬੁੱਧਵਾਰ ਨੂੰ ਫਰਾਂਸ ਦੇ ਇੱਕ ਰੇਡੀਓ ਚੈਨਲ ਨਾਲ ਗੱਲਬਾਤ ਕਰਦਿਆਂ, ਉਨ੍ਹਾਂ ਨੇ ਕਿਹਾ, "ਮਹਾਂਮਾਰੀ ਬਾਰੇ ਸ਼ੁਰੂ ਵਿੱਚ ਜੋ ਅੰਦਾਜ਼ਾ ਲਗਾਇਆ ਗਿਆ ਸੀ, ਕੋਵਿਡ -19 ਅਫਰੀਕੀ ਦੇਸਾਂ ਵਿੱਚ ਕਾਫੀ ਹੌਲੀ ਰਫ਼ਤਾਰ ਨਾਲ ਅੱਗੇ ਵਧਿਆ ਹੈ।"

  ਉਨ੍ਹਾਂ ਨੇ ਕਿਹਾ, "ਇਸ ਦਾ ਵੱਡਾ ਕਾਰਨ ਇਹ ਹੈ ਕਿ ਜ਼ਿਆਦਾਤਰ ਅਫਰੀਕੀ ਸਰਕਾਰਾਂ ਅਤੇ ਸੰਸਥਾਵਾਂ ਨੇ ਇਸ ਮਹਾਂਮਾਰੀ ਨੂੰ ਦੇਖਦੇ ਹੋਏ ਸਹੀ ਸਮੇਂ ਤੇ ਸਹੀ ਕਦਮ ਚੁੱਕੇ ਹਨ ਅਤੇ ਇਹ ਸਬਕ ਹੈ ਕਿਉਂਕਿ ਵਿਕਸਤ ਦੇਸਾਂ ਨੇ ਅਜਿਹਾ ਨਹੀਂ ਕੀਤਾ।"

  ਅਫਰੀਕੀ ਮਹਾਂਦੀਪ ਵਿੱਚ ਕੋਵਿਡ -19 ਕਾਰਨ ਹੁਣ ਤੱਕ 3,000 ਤੋਂ ਵੀ ਘੱਟ ਮੌਤਾਂ ਅਤੇ 88,000 ਲਾਗ ਦੇ ਕੇਸ ਹੋ ਚੁੱਕੇ ਹਨ।

  UN General seceratory
  Image caption: ਸੰਯੁਕਤ ਰਾਸ਼ਟਰ ਦੇ ਜਨਰਲ ਸੱਕਤਰ ਐਂਟੋਨੀਓ ਗੁਟੇਰੇਸ ਮੁਤਾਬਕ ਅਫ਼ਰੀਕੀ ਦੇਸਾਂ ਤੋਂ ਸਬਕ ਲੈਣ ਦੀ ਲੋੜ
 4. ਗੁਈਨਾ ਬਿਸਓ ਦੇ ਪ੍ਰਧਾਨ ਮੰਤਰੀ ਤੇ ਤਿੰਨ ਮੰਤਰੀ ਕੋਰੋਨਾਵਾਇਰਸ ਪੌਜ਼ਿਟਿਵ

  ਅਫ਼ਰੀਕਾ ਦੇ ਦੇਸ ਗੁਈਨੀਆ ਬਿਸਓ ਦੇ ਪ੍ਰਧਾਨ ਮੰਤਰੀ ਨੂਨੋ ਗੋਮਜ਼ ਨਾਬੀਆਮ ਕੋਰੋਨਾਵਾਇਰਸ ਪੋਜ਼ਿਟਿਵ ਪਾਏ ਗਏ ਹਨ।

  ਦੇਸ ਦੇ ਸਿਹਤ ਮੰਤਰਾਲੇ ਮੁਤਾਬਕ ਗ੍ਰਹਿ ਮੰਤਰੀ ਬੌਚ ਕੈਂਡੀ ਸਣੇ ਤਿੰਨ ਮੰਤਰੀ ਕੋਰੋਨਾਵਾਇਰਸ ਪੌਜ਼ਿਟਿਵ ਹਨ।

  ਇੱਥੇ ਹੁਣ ਤੱਕ 205 ਕੋਰੋਨਾਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦੋਂਕਿ ਇੱਕ ਦੀ ਮੌਤ ਹੋਈ ਹੈ।

  ਅਫ਼ਰੀਕਾ
  Image caption: ਅਫ਼ਰੀਕਾ ਦੇ ਦੇਸ ਗੁਈਨੀਆ ਬਿਸਓ ਦੇ ਪ੍ਰਧਾਨ ਮੰਤਰੀ ਨੂਨੋ ਗੋਮਜ਼ ਨਾਬੀਆਮ ਕੋਰੋਨਾਵਾਇਰਸ ਪੋਜ਼ਿਟਿਵ
 5. Video content

  Video caption: ਪਰਦੇਸ ਬੈਠੇ ਪੰਜਾਬੀਆਂ ਨੂੰ ਘਰਦਿਆਂ ਦਾ ਫ਼ਿਕਰ

  ਬੀਬੀਸੀ ਨੇ ਚਾਰ ਵੱਖ-ਵੱਖ ਮਹਾਂਦੀਪਾਂ ’ਚ ਰਹਿੰਦੇ ਭਾਰਤੀਆਂ ਨਾਲ ਗੱਲਬਾਤ ਕੀਤੀ

 6. Video content

  Video caption: ਇੱਥੇ ਪੁਲਿਸ ਦੇ ਤਸੀਹੇ ਝੱਲਦੇ ਨੌਜਵਾਨ ਗੋਲੀ ਮਾਰਨ ਦੀ ਭੀਖ ਮੰਗਦੇ ਹਨ

  ਨਾਈਜੀਰੀਆ ਵਿੱਚ ਤਸੀਹੇ ਦੇਣਾ ਐਂਟੀ-ਟੌਰਚਰ ਐਕਟ 2017 ਦੇ ਤਹਿਤ ਗ਼ੈਰ-ਕਾਨੂੰਨੀ ਹੈ

 7. Video content

  Video caption: ਅਫ਼ਰੀਕਾ ਦਾ ਕੌਂਡਮ ਕਿੰਗ

  ਅਫ਼ਰੀਕਾ ਦਾ ਇਕਲੌਤਾ ਕੌਂਡਮ ਕਿੰਗ ਜੋ ਲੋਕਾਂ ਨੂੰ ਕੌਂਡਮ ਵੰਡਦਾ ਹੈ

 8. ਓਵੇਨ ਪਿੰਨੈਲ ਤੇ ਜੈਸ ਕੈਲੀ

  ਬੀਬੀਸੀ ਨਿਊਜ਼ ਅਰਬੀ

  ਕੁਵੈਜ

  ਕੁਵੈਤ ਵਿੱਚ ਕਿਵੇਂ ਘਰੇਲੂ ਕੰਮ ਕਰਨ ਵਾਲੀਆਂ ਔਰਤਾਂ ਦੀ ਖਰੀਦੋ-ਫਰੋਖ਼ਤ ਹੁੰਦੀ ਹੈ ਜਾਣੋ ਬੀਬੀਸੀ ਦੀ ਇਸ ਅੰਡਰਕਵਰ ਜਾਂਚ ਰਿਪੋਰਟ 'ਚ

  ਹੋਰ ਪੜ੍ਹੋ
  next
 9. Video content

  Video caption: ਯੂਨਿਵਰਸਿਟੀ 'ਚ ਪ੍ਰੋਫੈਸਰਾਂ ਦੇ ਹੱਥੋਂ ਸੋਸ਼ਣ ਦਾ ਸ਼ਿਕਾਰ ਹੋਈਆਂ ਵਿਦਿਆਰਥਣਾਂ

  ਯੂਨਿਵਰਸਿਟੀ 'ਚ ਪ੍ਰੋਫੈਸਰਾਂ ਦੇ ਹੱਥੋਂ ਸੋਸ਼ਣ ਦਾ ਸ਼ਿਕਾਰ ਹੋਈਆਂ ਵਿਦਿਆਰਥਣਾਂ ਦੀ ਕਹਾਣ। ਬੀਬੀਸੀ ਨੇ ਕੀਤੀ ਗੁਪਤ ਪੜਤਾਲ।

 10. ਫਾਤਿਮਾ ਕਮਾਤਾ

  ਬੀਬੀਸ ਪੱਤਰਕਾਰ

  ਜਾਪਾਨ

  ਇਹ ਤਕਨੀਕ ਜਾਪਾਨ ਵਰਗੇ ਦੇਸਾਂ ਵਿੱਚ ਖੇਤੀ 'ਚ ਕ੍ਰਾਂਤੀ ਲੈ ਕੇ ਆ ਰਿਹਾ ਹੈ ਜਿੱਥੇ ਇਨਸਾਨਾਂ ਤੇ ਜ਼ਮੀਨ ਦੀ ਘਾਟ ਹੈ।

  ਹੋਰ ਪੜ੍ਹੋ
  next