ਰਾਜਸਥਾਨ

 1. ਮਾਜਿਦ ਜਹਾਂਗੀਰ

  ਕੁਪਵਾੜਾ ਤੋਂ, ਬੀਬੀਸੀ ਪੰਜਾਬੀ ਲਈ

  ਬਾਸਿਤ

  ਜੈਪੁਰ ਵਿੱਚ ਕਸ਼ਮੀਰੀ ਨੌਜਵਾਨ ਦੀ ਕੁੱਟਮਾਰ ਤੋਂ ਬਾਅਦ ਮੌਤ ਹੋ ਜਾਣ ਤੋਂ ਬਾਅਦ ਉਨ੍ਹਾਂ ਦੇ ਪਿੰਡ ਵਾਲੇ ਜਾਣਬੁੱਝ ਕੇ ਚੁੱਕਿਆ ਗਿਆ ਕਦਮ ਦੱਸ ਰਹੇ ਹਨ

  ਹੋਰ ਪੜ੍ਹੋ
  next
 2. ਕੋਰੋਨਾਵਾਇਰਸ

  ਕੋਰੋਨਾਵਾਇਰਸ ਦੇ ਨਾਲ ਚੀਨ ‘ਚ ਮਰਨ ਵਾਲਿਆਂ ਦੀ ਗਿਣਤੀ 100 ਪਾਰ ਕਰ ਚੁੱਕੀ ਹੈ। ਮਰੀਜ਼ਾਂ ਦਾ ਅੰਕੜਾ ਵੀ ਕਰੀਬ-ਕਰੀਬ ਦੁਗਣਾ ਹੋ ਗਿਆ ਹੈ।

  ਹੋਰ ਪੜ੍ਹੋ
  next
 3. ਅਨੁਰਾਗ ਠਾਕੁਰ

  ਭਾਜਪਾ ਨੇਤਾ ਅਨੁਰਾਗ ਠਾਕੁਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਸਟੇਜ ਤੋਂ ਵਿਵਾਦਿਤ ਨਾਅਰੇਬਾਜ਼ੀ ਕਰਦੇ ਹੋਏ ਦਿਖਾਈ ਦੇ ਰਹੇ ਹਨ

  ਹੋਰ ਪੜ੍ਹੋ
  next
 4. Video content

  Video caption: ਪੰਜਾਬ ਵਿਚ 'ਟਿੱਡੀ ਦਲ' ਆਉਣ ਦੀ ਕੋਈ ਗੁੰਜਾਇਸ਼ ਨਹੀਂ, ਤਿਆਰੀ ਪੂਰੀ : ਖੇਤੀਬਾੜੀ ਵਿਭਾਗ

  ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂ ਨੇ ਕਿਹਾ ਪੰਜਾਬ ਵਿੱਚ 'ਟਿੱਡੀ ਦਲ' ਦੇ ਹਮਲੇ ਦਾ ਕੋਈ ਖ਼ਤਰਾ ਨਹੀਂ ਹੈ।

 5. ਕੋਰੋਨਾਵਾਇਰਸ

  ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ ਦੀ ਪਛਾਣ ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਹੋਈ ਹੈ।

  ਹੋਰ ਪੜ੍ਹੋ
  next
 6. ਬੱਚਿਆਂ ’ਚ ਮੌਤ ਦੀ ਦਰ

  ਉੱਤਰੀ ਭਾਰਤ ਦੇ ਇੱਕ ਸਰਕਾਰੀ ਹਸਪਤਾਲ ਵਿੱਚ 100 ਤੋਂ ਵੱਧ ਬੱਚਿਆਂ ਦੀ ਮੌਤ ਹੋ ਗਈ ਹੈ। ਇਹ ਘਟਨਾ ਰਾਜਸਥਾਨ ਦੇ ਕੋਟਾ ਸ਼ਹਿਰ ਦੀ ਹੈ।

  ਹੋਰ ਪੜ੍ਹੋ
  next
 7. ਸ਼ਾਦਾਬ ਨਜ਼ਮੀ

  ਬੀਬੀਸੀ ਪੱਤਰਕਾਰ

  ਅਸਾਮ ਵਿੱਚ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਪ੍ਰਦਰਸ਼ਨ

  ਅੰਕੜਿਆਂ ਮੁਤਾਬਕ ਬਾਕੀ ਦੇਸਾਂ ਦੇ ਮੁਕਾਬਲੇ ਹੁਣ ਤੱਕ ਭਾਰਤ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਇੰਟਰਨੈੱਟ ਬੰਦ ਰੱਖਣ ਦੇ ਕੇਸ ਸਾਹਮਣੇ ਆਏ ਹਨ।

  ਹੋਰ ਪੜ੍ਹੋ
  next
 8. Video content

  Video caption: ਥਾਰ ਮਾਰੂਥਲ ਦੇ ਪਾਕਿਸਤਾਨੀ ਹਿੱਸੇ ਵਿੱਚ ਕਿਹੋ-ਜਿਹੀ ਹੈ ਜ਼ਿੰਦਗੀ

  ਥਾਰ ਮਾਰੂਥਲ ਦਾ ਸ਼ੁਮਾਰ ਦੁਨੀਆਂ ਦੇ ਵੱਡੇ ਮਾਰੂਥਲਾਂ ਵਿੱਚ ਹੁੰਦਾ ਹੈ ਤੇ ਇਹ ਭਾਰਤ-ਪਾਕ ਸਰਹੱਦ ਦੇ ਦੋਵਾਂ ਪਾਸੇ ਹੈ

 9. Video content

  Video caption: ਇੱਕ ਮੁਸਲਮਾਨ ਵੱਲੋਂ ਸੰਸਕ੍ਰਿਤ ਪੜ੍ਹਾਏ ਜਾਣ ਦਾ ਵਿਰੋਧ

  ਫ਼ਿਰੋਜ਼ ਖ਼ਾਨ ਦੇ ਪਿੰਡ ਵਾਲੇ ਕਹਿੰਦੇ ਹਨ ਕਿ ਜੇ ਉਹ ਸਾਡੇ ਦੇ ਰੀਤੀ-ਰਿਵਾਜਾਂ ਨੂੰ ਮੰਨ ਸਕਦੇ ਨੇ ਭਜਨ ਗਾ ਸਕਦੇ ਨੇ ਸੰਸਕ੍ਰਿਤ ਕਿਉਂ ਨਹੀਂ ਪੜ੍ਹਾ ਸਕਦੇ

 10. ਅਰਵਿੰਦ ਛਾਬੜਾ

  ਬੀਬੀਸੀ ਪੱਤਰਕਾਰ

  Manpreet Singh Badal

  ਇੱਕ ਸੀਨੀਅਰ ਅਧਿਕਾਰੀ ਮੁਤਾਬਕ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਵਿੱਤ ਹਾਲਾਤ ਦੀ ਸਮੀਖਿਆ ਕਰਨ ਦੀ ਮੰਗ ਕੀਤੀ ਹੈ।

  ਹੋਰ ਪੜ੍ਹੋ
  next