ਉੱਤਰ ਪ੍ਰਦੇਸ਼

 1. ਰਾਜੇਸ਼ ਕੁਮਾਰ ਆਰਿਆ

  ਦੇਵਰਿਆ ਤੋਂ ਬੀਬੀਸੀ ਲਈ

  नेहा पासवान

  ਮ੍ਰਿਤਕ ਕੁੜੀ ਨੇਹਾ ਦੇ ਪਿਤਾ ਲੁਧਿਆਣਾ ਵਿੱਚ ਪੱਥਰ ਰਗੜਾਈ ਦਾ ਕੰਮ ਕਰਦੇ ਸਨ ਤੇ ਕੁੜੀ ਪੜ੍ਹ-ਲਿਖ ਕੇ ਇੰਸਪੈਕਟਰ ਬਣਨਾ ਚਾਹੁੰਦੀ ਸੀ।

  ਹੋਰ ਪੜ੍ਹੋ
  next
 2. Video content

  Video caption: ਬਚਪਨ ਵਿੱਚ ਬਾਘ ਨੂੰ ਮਾਰਨ ਵਾਲੀ ਦਲਿਤ ਔਰਤ ਦੀ ਕਹਾਣੀ

  1857 ਦੇ ਵਿਦਰੋਹ ਵਿੱਚ ਝਾਂਸੀ ਦੀ ਰਾਣੀ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਝਲਕਾਰੀ ਬਾਈ ਵੀ ਅੰਗਰੇਜ਼ਾਂ ਵਿੱਚ ਲੜੀ ਸੀ।

 3. ਮੁਕੇਸ਼ ਸ਼ਰਮਾ

  ਇੰਡੀਆ ਡਿਜਟਲ ਐਡੀਟਰ, ਬੀਬੀਸੀ

  ਅਖਿਲੇਸ਼ ਯਾਦਵ

  ਉੱਤਰ ਪ੍ਰਦੇਸ਼ ਵਿੱਚ ਅਗਲੇ ਸਾਲ ਚੋਣਾਂ ਹੋਣ ਜਾ ਰਹੀਆਂ ਹਨ। ਅਖਿਲੇਸ਼ ਯਾਦਵ ਇਸ ਵਾਰ ਆਪਣੀ ਰਣਨੀਤੀ ਵਿੱਚ ਕੀ, ਕਿਵੇਂ ਤੇ ਕਿਉਂ ਬਦਲਾਅ ਕਰਨਾ ਚਾਹੁੰਦੇ ਹਨ।

  ਹੋਰ ਪੜ੍ਹੋ
  next
 4. ਪਾਸਪੋਰਟ

  10 ਮੁਲਕਾਂ ਨੇ ਭਾਰਤੀਆਂ ਲਈ ਵੀਜ਼ਾ ਸਰਵਿਸ ਮੁੜ ਸ਼ੁਰੂ ਕਰ ਦਿੱਤੀ ਹੈ ਅਤੇ ਯੂਪੀ ਸਰਕਾਰ ਨੇ ਕਾੜਵ ਯਾਤਰਾ ਉੱਤੇ ਰੋਕ ਲਾ ਦਿੱਤੀ

  ਹੋਰ ਪੜ੍ਹੋ
  next
 5. ਦਿਵਿਆ ਆਰਿਆ

  ਬੀਬੀਸੀ ਪੱਤਰਕਾਰ

  ਜਨ ਸੰਖਿਆ ਕੰਟਰੋਲ ਬਿੱਲ, ਭਾਰਤ, ਆਬਾਦੀ

  ਵੱਖ-ਵੱਖ ਸਰਕਾਰਾਂ ਵੱਲੋਂ ਲਿਆਂਦੇ ਗਏ ਜਨਸੰਖਿਆ ਨਿਯੰਤਰਣ ਦੇ ਕਾਨੂੰਨਾਂ ਨੇ ਭਾਰਤ ਵਿੱਚ ਔਰਤਾਂ ਦੀ ਜ਼ਿੰਦਗੀ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ

  ਹੋਰ ਪੜ੍ਹੋ
  next
 6. ਸੁਖਬੀਰ ਬਾਦਲ

  ਮੋਦੀ ਵੱਲੋਂ ਕੋਵਿਡ ਨਾਲ ਨਜਿੱਠਣ ਲਈ ਯੂਪੀ ਮਾਡਲ ਦੀ ਹਮਾਇਤ ਵਿੱਚ ਕੀ ਕੁਝ ਕਿਹਾ ਸਮੇਤ ਅਖ਼ਬਾਰਾਂ ਦੀਆਂ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 7. ਵਨਾਤੂ

  ਯੋਗੀ ਆਦਿਤਿਆਨਾਥ ਨੇ ਕੀਤੀ ਲੁਧਿਆਣਾ ਦੇ ਕਾਰੋਬਾਰੀਆਂ ਨਾਲ ਬੈਠਕ ਤੇ ਅਫਗਾਨ ਦੀਆਂ ਅਹਿਮ ਚੌਕੀਆਂ ਉੱਤੇ ਤਾਲਿਬਾਨ ਦੇ ਕਬਜ਼ੇ ਸਮੇਤ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 8. ਸੌਤਿਕ ਬਿਸਵਾਸ, ਅਪਰਨਾ ਅਲੂਰੀ

  ਬੀਬੀਸੀ ਪੱਤਰਕਾਰ

  ਔਰਤਾਂ

  ਉੱਤਰ ਪ੍ਰਦੇਸ਼ ਭਾਰਤ ਦਾ ਸਭ ਤੋਂ ਵਧਰੇ ਵਸੋਂ ਵਾਲਾ ਸੂਬਾ ਹੈ। ਉੱਥੇ ਸਰਕਾਰ ਵਸੋਂ ਕੰਟਰੋਲ ਕਰਨ ਲਈ ਇੱਕ ਬਿਲ ਲੈ ਕੇ ਆਈ ਹੈ ਜੋ ਕਿ ਵਿਵਾਦਾਂ ਵਿੱਚ ਘਿਰ ਗਿਆ ਹੈ।

  ਹੋਰ ਪੜ੍ਹੋ
  next
 9. Video content

  Video caption: ਕਥਿਤ ਲਵ ਜਿਹਾਦ, ਮਹਾਪੰਚਾਇਤ ਅਤੇ ਭੜਕਾਊ ਭਾਸ਼ਣ ਦੀ ਕੀ ਹੈ ਪੂਰੀ ਕਹਾਣੀ?

  ਗੁਰੂਗ੍ਰਾਮ ਦੇ ਨੇੜੇ ਹਰਿਆਣਾ ਦੇ ਪਟੌਦੀ ਕਸਬੇ ਵਿੱਚ 4 ਜੁਲਾਈ ਨੂੰ ਇੱਕ ‘ਹਿੰਦੂ ਮਹਾਪੰਚਾਇਤ’ ਹੋਈ ਜਿਸ ਵਿੱਚ ਰਾਮਭਗਤ ਗੋਪਾਲ ਸਣੇ ਹਿੰਦੂ ਸੰਗਠਨਾਂ ਦੇ ਕਈ ਲੋਕਾਂ ਨੇ ਭੜਕਾਊ ਭਾਸ਼ਣ ਦਿੱਤੇ।

 10. ਅਸਮਾਨੀ ਬਿਜਲੀ

  ਬਿਜਲੀ ਡਿੱਗਣ ਦਾ ਦ੍ਰਿਸ਼ ਭਿਆਨਕ ਹੋ ਸਕਦਾ ਹੈ ਅਜਿਹੇ ਵਿੱਚ ਸਾਵਧਾਨੀ ਵਰਤੀ ਜਾਵੇ ਤਾਂ ਬਚਾਅ ਕੀਤਾ ਜਾ ਸਕਦਾ ਹੈ

  ਹੋਰ ਪੜ੍ਹੋ
  next