ਸਟਾਕ ਬਜ਼ਾਰ

 1. Video content

  Video caption: ਕ੍ਰਿਪਟੋਕੰਰਸੀ ਕੀ ਹੁੰਦੀ ਹੈ ਅਤੇ ਮੋਦੀ ਸਰਕਾਰ ਇਸ ਉੱਤੇ ਪਾਬੰਦੀ ਕਿਉਂ ਲਗਾ ਰਹੀ ਹੈ

  29 ਨਵੰਬਰ ਨੂੰ ਸ਼ੁਰੂ ਹੋਣ ਜਾ ਰਹੇ ਸੰਸਦ ਦੇ ਸਰਦ ਰੁੱਤ ਇਜਲਾਸ ਵਿੱਚ ਇਸ ਬਾਰੇ ਇੱਕ ਬਿੱਲ ਲਿਆਂਦਾ ਜਾਵੇਗਾ

 2. Video content

  Video caption: ਮੋਦੀ ਜਿਸ ਸ਼ਖ਼ਸ ਅੱਗੇ ਹੱਥ ਬੰਨ੍ਹੀ ਖੜ੍ਹੇ, ਉਹ ਕੌਣ ਹੈ?

  ਰਾਕੇਸ਼ ਝੁਨਝੁਨਵਾਲਾ: ਉਹ ਨਾਂ ਜਿਸਦੇ ਇੱਕ ਕਦਮ ਨਾਲ ਸ਼ੇਅਰ ਬਜ਼ਾਰ 'ਚ ਹਲਚਲ ਪੈਦਾ ਹੋ ਜਾਂਦੀ ਹੈ, ਮੋਦੀ ਵੀ ਮੁਰੀਦ ਹਨ

 3. ਰਾਘਵੇਂਦਰ ਰਾਓ

  ਬੀਬੀਸੀ ਪੱਤਰਕਾਰ

  ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੇਖਾ ਝੁਨਝਨੁਵਾਲਾ ਅਤੇ ਰਾਕੇਸ਼ ਝੁਨਝੁਨਵਾਲਾ

  ਰਾਕੇਸ਼ ਝੁਨਝੁਨਵਾਲਾ ਤੇ ਪੀਐੱਮ ਮੋਦੀ ਦੀ ਮੁਲਾਕਾਤ ਨੂੰ ਲੈ ਕੇ ਵਿਰੋਧੀ ਪਾਰਟੀਆਂ ਤੰਜ ਕੱਸ ਚੁੱਕੀਆਂ ਹਨ, ਪਰ ਅਜਿਹਾ ਕੀ ਹੈ ਜੋ ਝੁਨਝੁਨਵਾਲਾ ਨੂੰ ਇੰਨਾ ਮਹੱਤਵਪੂਰਨ ਬਣਾਉਂਦਾ ਹੈ?

  ਹੋਰ ਪੜ੍ਹੋ
  next
 4. Video content

  Video caption: IPO ਕੀ ਹੈ ਤੇ ਤੁਹਾਨੂੰ ਇਸ ਬਾਰੇ ਜਾਨਣ ਦੀ ਲੋੜ ਕਿਉਂ ਹੈ

  IPO ਨੂੰ ਲਿਆਉਣ ਦੇ ਕੀ ਕਾਰਨ ਹੁੰਦੇ ਹਨ ਤੇ ਇਸ ਵਿੱਚ ਕੌਣ ਨਿਵੇਸ਼ ਕਰ ਸਕਦਾ ਹੈ, ਸਮਝੋ ਇਸ ਰਿਪੋਰਟ ਵਿੱਚ।

 5. ਨਿਧੀ ਰਾਏ

  ਬੀਬੀਸੀ ਪੱਤਰਕਾਰ

  ਬਜਟ

  ਭਾਰਤ ਦਾ ਬਜਟ ਆਉਣ ਵਾਲਾ ਹੈ, ਮਾਹਿਰਾਂ ਦਾ ਮੰਨਣਾ ਹੈ ਕਿ ਕੋਰੋਨਾ ਦਾ ਸਭ ਤੋਂ ਵੱਧ ਅਸਰ ਜਿਸ ਅਰਥਵਿਵਸਥਾ ਉੱਤੇ ਹੋਇਆ ਹੈ, ਉਹ ਭਾਰਤ ਹੀ ਹੈ। ਪਰ ਕੀ ਸਿਰਫ਼ ਕੋਰੋਨਾ ਨੂੰ ਜ਼ਿੰਮੇਵਾਰ ਦੱਸਣਾ ਸਹੀ ਹੈ?

  ਹੋਰ ਪੜ੍ਹੋ
  next
 6. ਜਸਟਿਨ ਹਾਰਪਰ

  ਬਿਜ਼ਨੈਸ ਪੱਤਰਕਾਰ ਬੀਬੀਸੀ ਨਿਊਜ਼

  ਟੈਸਲਾ ਦੇ ਸ਼ੇਅਰਾਂ ’ਤੇ ਭਰੋਸਾ ਰੱਖਣ ਵਾਲਿਆਂ ਨੂੰ ਕਾਫੀ ਮੁਨਾਫ਼ਾ ਹੋਇਆ ਹੈ

  ਪਹਿਲਾਂ ਟੈਸਲਾ ਕੰਪਨੀ ਵਿੱਚ ਪੈਸਾ ਲਗਾਉਣ ਬਾਰੇ ਕਈ ਤਰ੍ਹਾਂ ਦੇ ਖਦਸ਼ੇ ਪਰਗਟ ਕੀਤੇ ਜਾਂਦੇ ਸਨ

  ਹੋਰ ਪੜ੍ਹੋ
  next
 7. ਜਸਟਿਨ ਹਾਰਪਰ

  ਬਿਜ਼ਨਸ ਪੱਤਰਕਾਰ, ਬੀਬੀਸੀ ਨਿਊਜ਼

  ਕੀ ਧਰਤੀ ਤੋਂ ਸੋਨਾ ਖ਼ਤਮ ਹੋ ਰਿਹਾ ਹੈ?

  ਕੀਮਤਾਂ ਵਧਣ ਪਿੱਛੇ ਸੋਨੇ ਦੇ ਵਪਾਰੀਆਂ ਦਾ ਹੱਥ ਸੀ ਪਰ ਇਸ ਦੇ ਨਾਲ ਹੀ ਹੁਣ ਸੋਨੇ ਦੀ ਸਪਲਾਈ ਬਾਰੇ ਵੀ ਗੱਲਾਂ ਹੋਣ ਲੱਗੀਆਂ ਹਨ।

  ਹੋਰ ਪੜ੍ਹੋ
  next
 8. Video content

  Video caption: ਕੋਰੋਨਾਵਾਇਰਸ: ਹਰਿਆਣਾ ਵਿੱਚ ਪ੍ਰਵਾਸੀ ਕਾਮਿਆਂ ਉੱਪਰ ਪੁਲਿਸ ਦਾ ਲਾਠੀਚਾਰਜ

  ਹਰਿਆਣਾ ਦੇ ਯਮੁਨਾ ਨਗਰ ਵਿੱਚ ਪ੍ਰਵਾਸੀ ਕਾਮਿਆਂ ਜਦੋਂ ਹਾਈਵੇ ਉੱਪਰ ਆ ਗਏ ਤਾਂ ਪੁਲਿਸ ਨੇ ਉਨ੍ਹਾਂ ਉੱਪਰ ਲਾਠੀਚਾਰਜ ਕੀਤਾ

 9. Video content

  Video caption: ਕੋਰੋਨਾਵਾਇਰਸ ਦਾ ਸਾਡੀਆਂ ਨੌਕਰੀਆਂ ‘ਤੇ ਕਿੰਨਾ ਅਸਰ

  ਕੋਰੋਨਵਾਇਰਸ ਕਾਰਨ ਕੀਤੇ ਗਏ ਲੌਕਡਾਊਨ ਕਾਰਨ ਕਈ ਕੰਪਨੀਆਂ ਬੰਦ ਹੋ ਗਈਆਂ ਤੇ ਕਈਆਂ ਦਾ ਰੁਜ਼ਗਾਰ ਖੁੱਸ ਗਿਆ।

 10. ਮਹਿੰਗਾਈ ਹੋਰ ਵੀ ਵਧ ਸਕਦੀ ਹੈ- RBI

  ਆਰਬੀਆਈ ਦੇ ਗਵਰਨਰ ਸ਼ਕਤੀਕਾਂਤਾ ਦਾਸ ਨੇ ਛੋਟੇ ਅਤੇ ਮੱਧਮ ਉਦਯੋਗਾਂ ਲਈ ਵੀ ਐਲਾਨ ਕੀਤਾ।

  • ਲੌਕਡਾਊਨ ਦੌਰਾਨ ਆਰਥਿਕ ਕੰਮ ਰੁਕੇ।
  • MSME (ਮਾਈਕਰੋ, ਸਮਾਲ, ਮੀਡੀਅਮ ਐਂਟਰਪ੍ਰਾਜ਼ੇਜ਼) ਉੱਤੇ ਕੋਰੋਨਾ ਦਾ ਅਸਰ ਪਿਆ ਹੈ।
  • ਬੈਂਕਿੰਗ ਸਿਸਟਮ ਸੁਚਾਰੂ ਢੰਗ ਨਾਲ ਚੱਲਦਾ ਰਹੇ ਇਸ ਲਈ ਯੋਜਨਾ ਹੈ।
  • ਬੈਂਕਾਂ ਨੂੰ ਟੀਐੱਲਟੀਆਰਓ-2 (ਟਾਰਗੈਟੇਡ ਲੌਂਗ ਟਰਮ ਰੈਪੋ ਓਪਰੇਸ਼ਨ) ਅਧੀਨ 50% ਫੰਡ ਛੋਟੇ, ਦਰਮਿਆਨੇ ਉਦੋਯਗਾਂ ਵਿੱਚ ਲਾਉਣੇ ਚਾਹੀਦੇ ਹਨ।
  • ਐੱਨਬੀਐੱਫ਼ਸੀ ਰਿਅਲਟੀ ਕਰਜੇ ਨੂੰ ਇੱਕ ਸਾਲ ਤੱਕ ਵਧਾ ਸਕਦੀ ਹੈ।
  • ਆਰਬੀਆਈ ਨੇ ਹਾਲਾਤ 'ਤੇ ਪੂਰੀ ਤਰ੍ਹਾਂ ਨਜ਼ਰ ਬਣਾਈ ਹੋਈ ਹੈ।
  • ਚੁਣੌਤੀਆਂ ਆਉਣ ਤੇ ਹੋਰ ਐਲਾਨ ਕੀਤੇ ਜਾਣਗੇ।
  • ਪਿਆਜ ਦੀਆਂ ਕੀਮਤਾਂ ਘਟੀਆਂ, ਗੈਸ, ਕੈਰੋਸੀਨ ਦੀਆਂ ਕੀਮਤਾਂ ਘਟੀਆਂ।
  • ਮਹਿੰਗਾਈ ਹੋਰ ਵੱਧ ਸਕਦੀ ਹੈ।