ਸੈਰ ਸਪਾਟਾ

 1. ਛਿਪਕਲੀ

  ਯੂਕੇ ਵਿੱਚ ਛਿਪਕਲੀ ਨੂੰ ਛੱਡ ਦੇਣ ਗ਼ੈਰ-ਕਾਨੂੰਨੀ ਹੈ, ਕਿਉਂਕਿ ਇਹ ਇੱਕ ਨੌਨ-ਐਕਟਿਵ ਪ੍ਰਜਾਤੀ ਹੈ।

  ਹੋਰ ਪੜ੍ਹੋ
  next
 2. Video content

  Video caption: ਭਾਰਤ ਤੋਂ ਕੈਨੇਡਾ ਦੀਆਂ ਫਲਾਈਟਾਂ ਦਾ ਬੈਨ ਫਿਰ ਵਧਿਆ, ਨਵੇਂ ਬਿਆਨ ਵਿੱਚ ਕੀ ਹੈ

  ਕੈਨੇਡਾ ਸਰਕਾਰ ਨੇ ਮਹਾਮਾਰੀ ਦੌਰਾਨ ਭਾਰਤ ਅਤੇ ਕੈਨੇਡਾ ਵਿਚਕਾਰ ਚੱਲਣ ਵਾਲੀਆਂ ਸਿੱਧੀਆਂ ਉਡਾਨਾਂ ਉੱਤੇ ਪਾਬੰਦੀ ਨੂੰ 21 ਸਤੰਬਰ,2021 ਤੱਕ ਵਧਾ ਦਿੱਤਾ ਹੈ

 3. Video content

  Video caption: ਜੈਫ ਬੇਜ਼ੋਸ ਦੀ ਪੁਲਾੜ ਯਾਤਰਾ, ਕਿਵੇਂ ਰਿਹਾ 10 ਮਿੰਟ ਦਾ ਇਹ ਸਫ਼ਰ

  ਅਰਬਪਤੀ ਅਮਰੀਕੀ ਕਾਰੋਬਾਰੀ ਅਤੇ ਅਮੇਜ਼ਨ ਦੇ ਸੰਸਥਾਪਕ ਜੈਫ ਬੇਜ਼ੋਸ ਨੇ ਮੰਗਲਵਾਰ ਨੂੰ ਤਿੰਨ ਹੋਰਨਾਂ ਲੋਕਾਂ ਦੇ ਨਾਲ ਪੁਲਾੜ ਦੀ ਉਡਾਣ ਭਰੀ।

 4. Video content

  Video caption: ਦੁਬਈ ਵਿੱਚ ਦੁਨੀਆਂ ਦਾ ਸਭ ਤੋਂ ਡੂੰਘਾ ਸਵੀਮਿੰਗ ਪੂਲ ਦੇਖੋ, ਕੀ ਹੈ ਖ਼ਾਸੀਅਤ

  ਦੁਬਈ ਵਿੱਚ ਇਹ ਸਵੀਮਿੰਗ ਪੂਲ ਸੈਲਾਨੀਆਂ ਦੀ ਖਿੱਚ ਦਾ ਨਵਾਂ ਕੇਂਦਰ ਹੈ। ਇਸ ਨੂੰ ਦੁਨੀਆਂ ਦਾ ਸਭ ਤੋਂ ਡੂੰਘਾ ਸਵੀਮਿੰਗ ਪੂਲ ਕਿਹਾ ਜਾ ਰਿਹਾ ਹੈ।

 5. ਘੋੜਾ

  ਭਾਜਪਾ ਵੱਲੋਂ ਕਾਰਨ ਦੱਸੋ ਨੋਟਿਸ ਮਿਲਣ ਮਗਰੋਂ ਜੋਸ਼ੀ ਨੇ ਇੰਝ ਕੀਤਾ ਬਚਾਅ ਸਮੇਤ ਅਖ਼ਬਾਰਾਂ ਦੀਆਂ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 6. ਪਾਂਡਾ

  ਜਪਾਨ ਦੀ ਰਾਜਧਾਨੀ ਟੋਕੀਓ ਦੇ ਇੱਕ ਚਿੜੀਆ ਘਰ ਵੱਚ ਇੱਕ ਮਾਦਾ ਪਾਂਡਾ ਦੇ ਗਰਭਵਤੀ ਹੋਣ ਦੀ ਖ਼ਬਰ ਜਿਵੇਂ ਹੀ ਫ਼ੈਲੀ, ਰੈਸਟੋਰੈਂਟਾਂ ਦੀ ਚਾਂਦੀ ਹੋ ਗਈ।

  ਹੋਰ ਪੜ੍ਹੋ
  next
 7. ਮੁਨਾਜ਼ਾ ਅਨਵਰ

  ਬੀਬੀਸੀ ਉਰਦੂ, ਲਾਹੌਰ

  ਲਾਹੌਰ ਵਿੱਚ ਡੋਮੀਨੀਕਾ ਤੇ ਉਵੇ

  ਵਿਸ਼ਵ ਦੌਰੇ 'ਤੇ ਫਸਿਆ ਜੋੜਾ ਲਾਹੌਰ 'ਚ ਸੂਪ ਪਿਆਉਣ ਦੀ ਸੇਵਾ ਨਿਭਾ ਰਿਹਾ ਹੈ, ਅਗਲਾ ਟੀਚਾ ਭਾਰਤ ਆਉਣ ਦਾ ਸੀ।

  ਹੋਰ ਪੜ੍ਹੋ
  next
 8. Video content

  Video caption: ਜਰਮਨੀ ਦਾ ਜੋੜਾ ਜੋ ਲਾਹੌਰ 'ਚ ਸੂਪ ਵੰਡਦਾ, ਭਾਰਤ ਕਿਉਂ ਨਾ ਆ ਸਕਿਆ

  ਜਰਮਨੀ ਦਾ ਜੋੜਾ ਜੋ 11 ਦੇਸ ਘੁੰਮਣ ਤੋਂ ਬਾਅਦ ਲਾਹੌਰ ਵਿੱਚ ਹੀ ਫ਼ਸ ਗਿਆ।

 9. Video content

  Video caption: ਪਾਕਿਸਤਾਨ ’ਚ ਮਿਲੇ 1200 ਸਾਲ ਪੁਰਾਣੇ ਮੰਦਿਰ ਬਾਰੇ ਜਾਣੋ

  ਉੱਤਰੀ ਪੱਛਮੀ ਪਾਕਿਸਤਾਨ ਵਿੱਚ ਮਿਲਿਆ ਇਹ ਪ੍ਰਾਚੀਨ ਮੰਦਿਰ ਇਤਾਲਵੀ ਮਾਹਿਰਾਂ ਮੁਤਾਬਕ 1200 ਸਾਲ ਪੁਰਾਣਾ ਹੈ

 10. ਫਾਸਟਟੈਗ

  15 ਫਰਵਰੀ 2021 ਤੋਂ ਭਾਰਤ ਵਿੱਚ ਟੋਲ ਫ਼ੀਸ ਦਾ ਭੁਗਤਾਨ ਫਾਸਟ ਟੈਗ ਰਾਹੀਂ ਹੀ ਕੀਤਾ ਜਾ ਸਕੇਗਾ।

  ਹੋਰ ਪੜ੍ਹੋ
  next