ਸੀਰੀਆ

 1. ਪੂਨਮ ਤਨੇਜਾ

  ਬੀਬੀਸੀ ਨਿਊਜ਼

  ਬੱਚੇ. ਇਸਲਾਮਿਕ, ਸੀਰੀਆ

  ਇੱਕ ਵੇਲੇ ਸੀਰੀਆ ਦੇ ਵੱਡੇ ਇਲਾਕੇ 'ਤੇ ਇਸਲਾਮਿਕ ਸਟੇਟ ਦੇ ਲੜਾਕਿਆਂ ਦਾ ਕਬਜ਼ਾ ਸੀ, ਉਨ੍ਹਾਂ ਦਾ ਕੀ ਹੋਇਆ ਅਤੇ ਉਨ੍ਹਾਂ ਦੇ ਪਰਿਵਾਰ ਕਿਹੋ-ਜਿਹੀ ਜ਼ਿੰਦਗੀ ਬਿਤਾ ਰਹੇ ਹਨ।

  ਹੋਰ ਪੜ੍ਹੋ
  next
 2. ਜੋਸ ਕਾਰਲੋਸ ਕੁਏਟੋ

  ਬੀਬੀਸੀ ਪੱਤਰਕਾਰ

  ਆਈਐੱਸ, ਅਲ-ਕਾਇਦਾ, ਇਸਲਾਮਿਕ ਸਟੇਟ, ਤਾਲਿਬਾਨ

  ਇਨ੍ਹਾਂ ਤਿੰਨਾਂ ਸਮੂਹਾਂ ਦੀ ਵਿਚਾਰਧਾਰਾ ਸਾਂਝੀ ਹੈ ਪਰ ਇਨ੍ਹਾਂ ਦੇ ਤਰੀਕੇ ਅਤੇ ਉਦੇਸ਼ ਬਹੁਤ ਵੱਖਰੇ ਹਨ। ਜਾਣੋ ਕਿਵੇਂ

  ਹੋਰ ਪੜ੍ਹੋ
  next
 3. Video content

  Video caption: ਇਹ ਵਿਸ਼ਾਲ ਕਠਪੁਤਲੀ ਯੂਰਪ ਦੀ ਪੈਦਲ ਯਾਤਰਾ ਕਿਉਂ ਕਰ ਰਹੀ ਹੈ

  ਇਸ ਕਠਪੁਤਲੀ ਦਾ ਨਾਮ ‘ਅਮਾਲ’ ਹੈ, ਜਿਸ ਦਾ ਮਤਲਬ ਅਰਬੀ ਵਿੱਚ ‘ਆਸ’ ਹੁੰਦਾ ਹੈ।

 4. ਕਤਰ

  ਕਿਸਾਨ ਅੰਦੋਲਨ ਵਿੱਚ ਔਰਤਾਂ ਨੇ ਟਾਈਮਜ਼ ਮੈਗਜ਼ੀਨ ਨੂੰ ਕੀ ਦੱਸਿਆ? ਸਮੇਤ ਬੀਬੀਸੀ ਪੰਜਾਬੀ ਦੀਆਂ 5 ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 5. ਮਾਰਵਾ ਨਾਸਿਰ

  ਬੀਬੀਸੀ ਪੱਤਰਕਾਰ

  ਸੀਰੀਆ

  ਸੀਰੀਆ ਦੇ ਨਾਗਰਿਕਾਂ ਨੇ 10 ਸਾਲਾਂ ਤੋਂ ਚੱਲ ਰਹੀ ਜੰਗ ਦੇ ਵਿਨਾਸ਼ਕਾਰੀ ਪ੍ਰਭਾਵਾਂ ਦਾ ਵੇਰਵਾ ਦਿੱਤਾ

  ਹੋਰ ਪੜ੍ਹੋ
  next
 6. ਕ੍ਰਿਸਟੋਫ਼ਰ, ਸ਼ਰੂਤੀ ਤੇ ਜ਼ੁਲਫ਼ੀਕਾਰ

  ਬੀਬੀਸੀ ਰਿਐਲਿਟੀ ਚੈੱਕ

  ਲਿਬਨਾਨ

  ਬੈਰੂਤ ਵਿੱਚ ਅਮੋਨੀਅਮ ਨਾਈਟ੍ਰੇਟ ਨੇ ਪੂਰੀ ਦੁਨੀਆਂ ਦੀ ਚਿੰਤਾ ਵਧਾ ਦਿੱਤੀ ਹੈ। ਜਾਣੋ ਇਹ ਖ਼ਤਰਨਾਕ ਪਦਾਰਥ ਭਾਰਤ ਸਣੇ ਹੋਰ ਕਿਹੜੇ ਮੁਲਕਾਂ ਵਿੱਚ ਸਟੋਰ ਹੈ

  ਹੋਰ ਪੜ੍ਹੋ
  next
 7. Video content

  Video caption: ਇਕ ਪਾਸੇ ਮੌਜੂਦਾ ਹਾਲਾਤ ਅਤੇ ਦੂਜੇ ਪਾਸੇ ਇਸਮਾਈਲ ਦਾ ‘ਕੈਂਸਰ’

  ਡਾਕਟਰਾਂ ਦਾ ਕਹਿਣਾ ਹੈ ਕਿ ਇਸ ਦਾ ਇੱਥੇ ਕੋਈ ਇਲਾਜ ਨਹੀਂ ਹੈ, ਪਰ ਤੁਰਕੀ ‘ਚ ਹੈ

 8. Video content

  Video caption: ਇੱਕ ਬੱਚੀ ਦਾ ਜੰਗ ਦੇ ਮਾਹੌਲ ਤੋਂ ਯੂਕੇ ਦੇ ਸਕੂਲ ਤੱਕ ਪਹੁੰਚਣ ਦਾ ਸਫ਼ਰ

  ਸੀਰੀਆ ਵਿੱਚੋਂ ਸਾਲ 2011 ’ਚ ਜੰਗ ਸ਼ੁਰੂ ਹੋਣ ਤੋਂ ਬਾਅਦ ਕਰੀਬ 60 ਲੱਖ ਸ਼ਰਨਾਰਥੀਆਂ ਨੇ ਹਿਜਰਤ ਕੀਤੀ।

 9. Video content

  Video caption: ਲੌਕਡਾਊਨ: ਕਿਹਡ਼ੇ ਦੇਸਾਂ 'ਤੇ ਭੁੱਖਮਰੀ ਦਾ ਖ਼ਤਰਾ ਮੰਡਰਾ ਰਿਹਾ?

  ਅਸੀਂ 50 ਸਾਲਾਂ ਵਿੱਚ ਸਭ ਤੋਂ ਮਾੜੇ ਖਾਣੇ ਦੇ ਸੰਕਟ ਵਿੱਚੋਂ ਲੰਘ ਰਹੇ ਹਾਂ, ਕੋਰੋਨਾਵਾਇਰਸ ਮਹਾਂਮਾਰੀ ਨੇ ਦੁਨੀਆਂ ਭਰ ਦੀਆਂ ਖਾਣ-ਪੀਣ ਵਾਲੀਆਂ ਵਸਤਾਂ ਨੂੰ ਪ੍ਰਭਾਵਿਤ ਕੀਤਾ ਹੈ।

 10. ਇੱਕ ਅਰਬ ਲੋਕਾਂ ਨੂੰ ਲੱਗ ਸਕਦੀ ਹੈ ਕੋਰੋਨਾ ਦੀ ਲਾਗ ਤੇ 30 ਲੱਖ ਹੋ ਸਕਦੀਆਂ ਨੇ ਮੌਤਾਂ

  ਇੰਟਰਨੈਸ਼ਨਲ ਰੈਸਕਿਊ ਕਮੇਟੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਗਰੀਬ ਮੁਲਕਾਂ ਦੀ ਫੌਰੀ ਮਦਦ ਨਾ ਕੀਤੀ ਗਈ ਤਾਂ ਕੋਵਿਡ-19 ਦੀ ਲਪੇਟ ਵਿਚ ਇੱਕ ਅਰਬ ਲੋਕ ਆ ਸਕਦੇ ਹਨ।

  ਆਈਸੀਆਰ ਨੇ ਅਫ਼ਗਾਨਿਸਤਾਨ ਤੇ ਸੀਰੀਆ ਵਰਗੇ 34 ਜੰਗਜੂ ਵਾਲੇ ਮੁਲਕਾਂ ਲਈ ਤੁਰੰਤ ਫੰਡ ਜਾਰੀ ਕਰਨ ਦੀ ਅਪੀਲ ਕੀਤੀ ਹੈ।

  ਚੇਤਾਵਨੀ ਦਿੱਤੀ ਗਈ ਕਿ ਜੇਕਰ ਫੰਡ ਦੇਣ ਵਿਚ ਦੇਰੀ ਹੋਈ ਤਾਂ ਕੋਰੋਨਾ ਲਾਗ ਤਬਾਹੀ ਲਿਆ ਦੇਵੇਗੀ।

  ਆਈਆਰਸੀ ਦੀ ਰਿਪੋਰਟ, ਵਿਸ਼ਵ ਸਿਹਤ ਸੰਗਠਨ ਅਤੇ ਇੰਪੀਰੀਅਲ਼ ਕਾਲਜ ਲੰਡਨ ਦੇ ਅੰਕੜਿਆਂ ਮੁਤਾਬਕ ਕੋਰੋਨਾ ਲਾਗ ਦੇ ਮਾਮਲੇ 50 ਲੱਖ ਤੋਂ ਇੱਕ ਅਰਬ ਤੱਕ ਜਾ ਸਕਦੇ ਹਨ।

  ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੰਗਜੂ ਹਾਲਤਾਂ ਵਾਲੇ ਤੇ ਅਸਥਿਰ ਮੁਲਕਾਂ 34 ਮੁਲਕਾਂ ਵਿਚ ਵਿਚ 17 ਲੱਖ ਤੋਂ ਲੈ ਕੇ 30 ਲੱਖ ਤੱਕ ਮੌਤਾਂ ਹੋ ਸਕਦੀਆਂ ਹਨ।

  ਕੋਰੋਨਾਵਾਇਰਸ