ਪਾਣੀ

 1. Video content

  Video caption: ਪੰਜਾਬ ਵਿੱਚ ਸਮੁੰਦਰ ਵਰਗੇ ਹਾਲਾਤ ਪੈਦਾ ਕਰ ਕੇ ਹੋ ਰਹੀ ਹੈ ਝੀਂਗਾ ਮੱਛੀ ਦੀ ਖੇਤੀ

  ਕਿਸਾਨਾਂ ਨੇ ਮੱਛੀ ਵਿਭਾਗ ਤੋਂ ਜਾਣਕਾਰੀ ਲੈਕੇ ਇਹ ਕੰਮ ਸ਼ੁਰੂ ਕੀਤਾ ਸੀ।ਹੁਣ ਉਹ ਚੰਗਾ ਮੁਨਾਫ਼ਾ ਕਮਾ ਰਹੇ ਹਨ।

 2. Video content

  Video caption: 50 ਡਿਗਰੀ ਤਾਪਮਾਨ ’ਤੇ ਜੀਵਨ : ਮੀਂਹ ਦੇ ਸੌਕੇ ਅਤੇ ਡੋਬਿਆਂ ਨਾਲ ਮਰ ਰਹੇ ਲੋਕ

  ਨਾਈਜੀਰੀਆ ਦੀ ਤੇਲ ਇੰਡਸਟ੍ਰੀ ਨੇ ਹਾਲਾਤ ਹੋਰ ਬਦਤਰ ਕਰ ਦਿੱਤੇ ਹਨ। ਤੇਲ ਦੀ ਪ੍ਰੋਸੈਸਿੰਗ ਦੌਰਾਨ ਨਿਕਲਦੀਆਂ ਗੈਸਾਂ ਹਾਲਾਤ ਹੋਰ ਗੰਭੀਰ ਕਰ ਰਹੀਆਂ ਹਨ।

 3. Video content

  Video caption: ਸੌਰ ਊਰਜਾ ਕਾਰਨ ਇੱਥੇ ਪਾਣੀ ਲਈ ਹੁਣ ਕਈ ਮੀਲ ਪੈਦਲ ਨਹੀਂ ਜਾਂਦੇ ਲੋਕ

  ਕਈ ਕਬਾਇਲੀ ਪਿੰਡਾਂ ਵਿੱਚ ਲੋਕਾਂ ਨੂੰ ਪਾਣੀ ਲਈ ਕਈ ਮੀਲ ਪੈਦਲ ਤੁਰਨਾ ਪੈਂਦਾ ਸੀ ਅਤੇ ਕੰਮ ਲਈ ਦੂਰ-ਦੁਰਾਡੇ ਜਾਣਾ ਪੈਂਦਾ ਸੀ।

 4. Video content

  Video caption: ਨਦੀ ਸੁਕਣ ਕਾਰਨ ਪਾਣੀ ਲਈ ਸੰਘਰਸ਼ ਕਰਦਾ ਮੈਕਸੀਕੋ

  ਕੋਲੋਰਾਡੋ ਨਦੀ ਉੱਤਰੀ ਮੈਕਸੀਕੋ ਵਿੱਚ ਵਗਦੀ ਹੁੰਦੀ ਸੀ ਪਰ ਜਿੱਥੇ ਲੋਕ ਕਦੇ ਮੱਛੀਆਂ ਫੜ੍ਹਦੇ ਹੁੰਦੇ ਸੀ ਤੇ ਤੈਰਦੇ ਹੁੰਦੇ ਸੀ ਉੱਥੇ ਹੁਣ ਰੇਤ ਹੀ ਰੇਤ ਨਜ਼ਰ ਆ ਰਹੀ ਹੈ।

 5. ਫੇਜ਼ਾ ਤਬੱਸੁਮ ਆਜ਼ਮੀ

  ,ਬੀਬੀਸੀ ਫਿਊਚਰ

  ਬਾਓਲੀ

  ਬਾਓਲੀਆਂ: ਵਾਸਤੂਕਲਾ ਦੇ ਸ਼ਾਨਦਾਰ ਨਮੂਨੇ ਜੋ ਭਾਰਤ ਦੇ ਜਲ ਸੰਕਟ ਨੂੰ ਰੋਕਣ ਵਿੱਚ ਮਦਦ ਕਰ ਰਹੇ ਹਨ

  ਹੋਰ ਪੜ੍ਹੋ
  next
 6. Video content

  Video caption: ਕੀ ਸੰਗਰੂਰ ਦੇ ਇਸ ਪਿੰਡ ’ਚ ਦੂਸ਼ਿਤ ਪਾਣੀ ਬਿਮਾਰੀ ਦਾ ਕਾਰਨ ਬਣਿਆ?

  ਸੰਗਰੂਰ ਜ਼ਿਲ੍ਹੇ ਦੇ ਮੀਮਸਾ ਪਿੰਡ ਵਿੱਚ ਡੇਢ ਦਰਜਨ ਦੇ ਕਰੀਬ ਮਰੀਜ ਉਲਟੀਆਂ ਅਤੇ ਦਸਤ ਲੱਗਣ ਕਾਰਨ ਬਿਮਾਰ ਹੋ ਗਏ

 7. ਕੁੜੀ ਬੋਤਲ ਨਾਲ ਪਾਣੀ ਪੀਂਦੀ ਹੋਈ

  ਈਮੇਲ ਵਿੱਚ ਦਾਆਵਾ ਕੀਤਾ ਜਾ ਰਿਹਾ ਹੈ ਕਿ ਪੈਕਿੰਗ ਵਿੱਚ ਵਰਤੇ ਜਾਣ ਵਾਲੇ ਪਲਾਸਟਿਕ ਨਾਲ ਸਿਹਤ ਨੂੰ ਹੋਣ ਵਾਲੇ ਨੁਕਸਾਨਾਂ ਬਾਰੇ ਹਮੇਸ਼ਾ ਹੀ ਦਾਅਵੇ ਹੁੰਦੇ ਰਹੇ ਹਨ।

  ਹੋਰ ਪੜ੍ਹੋ
  next
 8. Video content

  Video caption: 'ਕਿਨੂੰ ਦੇ ਬਾਗਾਂ ਨੂੰ ਬੱਚਿਆਂ ਵਾਂਗ ਪਾਲਿਆ, ਹੁਣ ਪਾਣੀ ਨਾ ਮਿਲਿਆ ਤਾਂ ਤਬਾਹੀ'

  ਕਈ ਪਿੰਡਾਂ ਦੇ ਕਿਸਾਨਾਂ ਨੂੰ ਫਸਲਾਂ ਲਈ ਪਾਣੀ ਨਹੀਂ ਮਿਲ ਰਿਹਾ, ਕਿਸਾਨਾਂ ਮੁਤਾਬਕ ਇਸ ਕਾਰਨ ਉਨ੍ਹਾਂ ਦੇ ਕਿਨੂੰ ਦੇ ਬਾਗ ਤਬਾਹ ਹੋ ਰਹੇ ਹਨ

 9. ਅਕਾਲ ਤਖਤ

  ਕਮੇਟੀ ਨੇ ਕਿਹਾ ਕਿ ਇਹ ਢਾਂਚਾ ਮੱਧਕਾਲੀਨ ਰਿਹਾਇਸ਼ੀ ਬਣਤਰ ਦਾ ਹਿੱਸਾ ਹੈ ਤੇ ਢਾਂਚੇ ਵਿੱਚ ਕਈ ਜਗ੍ਹਾ 'ਤੇ ਚੂਨੇ ਦੇ ਪਲਸਤਰ ਦੇ ਨਿਸ਼ਾਨ ਵੀ ਮਿਲੇ ਹਨ ਸਮੇਤ ਪੜ੍ਹੋ ਅਖ਼ਬਾਰਾਂ ਦੀਆਂ ਸੁਰਖ਼ੀਆਂ।

  ਹੋਰ ਪੜ੍ਹੋ
  next
 10. Video content

  Video caption: ਪੰਜਾਬ ਦੇ ਕੁਝ ਪਿੰਡਾਂ ਵਿੱਚ ਪਾਣੀ ਮੁੱਲ ਖਰੀਦਣ ਦੀ ਨੌਬਤ ਕਿਉਂ ਆਈ

  ਫਰੀਦਕੋਟ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਕੁਝ ਲੋਕਾਂ ਵੱਲੋਂ 10 ਜਾਂ 20 ਰੁਪਏ ਕੈਨੀ ਦੇ ਹਿਸਾਬ ਨਾਲ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ।