ਔਰਤਾਂ ਦੀ ਸਿਹਤ

 1. Video content

  Video caption: ਦੋ ਪਹੀਆ ਵਾਹਨਾਂ ’ਚ ਤੇਲ ਬਦਲਣ ਵਾਲੀ ਕਰਾਚੀ ਦੀ ਬੀਬੀ ਨੂੰ ਮਿਲੋ

  ਜਮੀਲਾ ਖ਼ਾਤੂਨ ਨੂੰ ‘ਆਇਲ ਵਾਲੀ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ

 2. Video content

  Video caption: ਇੱਕ ਸਾਲ ਤੱਕ ਇਸ ਔਰਤ ਨੂੰ ਪੰਜ ਮਰਦਾਂ ਨੇ ਆਪਸ ’ਚ ਵੇਚਿਆ

  ਉਹ ਕੇਵਲ 14 ਸਾਲਾਂ ਦੀ ਸੀ ਜਦੋਂ ਉਸ ਨੂੰ ਸਕੂਲ ਜਾਣ ਦੇ ਰਾਹ ਵਿੱਚ ਹੀ ਅਗਵਾ ਕਰ ਲਿਆ ਸੀ।

 3. Video content

  Video caption: ਬ੍ਰੈਸਟ ਮਿਲਕ ਪੰਪ ਬੈਂਕ: ਉਦਘਾਟਨ ਹੋਇਆ ਪਰ ਸ਼ੁਰੂ ਨਹੀਂ

  ਬੱਚਿਆਂ ਲਈ ਮਾਵਾਂ ਦਾ ਦੁੱਧ ਸਟੋਰ ਕਰਨ ਵਾਲਾ ਬੈਂਕ ਸ਼ੁਰੂ ਕਿਉਂ ਨਹੀਂ ਹੋ ਸਕਿਆ

 4. Video content

  Video caption: ਔਰਤਾਂ ਦੇ ਹੱਕ: ਔਰਤਾਂ ਖ਼ਿਲਾਫ਼ ਜੁਰਮਾਂ ਖ਼ਿਲਾਫ਼ ਕੀ ਹੈ ਇਹ ਪੋਸਟਰ ਮੁਹਿੰਮ

  ਦੁਨੀਆਂ ਭਰ ਦੇ ਕਈ ਸ਼ਹਿਰਾਂ ਵਿੱਚ ਔਰਤਾਂ ਸੜਕਾਂ ਅਤੇ ਹੋਰ ਜਨਤਕ ਥਾਵਾਂ ਉੱਪਰ ਸਲੋਗਨ ਲਿਖ ਰਹੀਆਂ ਹਨ ਪਰ ਕਿਉਂ?

 5. ਕੁੜੀਆਂ

  ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਵੀਡੀਓਜ਼ ਵਿੱਚ ਕਥਿਤ ਤੌਰ 'ਤੇ ਕੁੜੀਆਂ ਬਿਨਾਂ ਕੱਪੜਿਆਂ ਦੇ ਤੁਰਦੀਆਂ ਦਿਖਾਈ ਦੇ ਰਹੀਆਂ ਹਨ

  ਹੋਰ ਪੜ੍ਹੋ
  next
 6. ਰਜਨੀ ਵੈਦਿਆਨਾਥਨ

  ਬੀਬੀਸੀ ਦੱਖਣੀ ਏਸ਼ੀਆ ਪੱਤਰਕਾਰ

  ਲਸ਼ਕਰ ਗਾਹ

  ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੋਂ ਆਖ਼ਰੀ ਵਿਦੇਸ਼ੀ ਫੌਜੀਆਂ ਨੂੰ ਗਏ ਹਫ਼ਤਾ ਹੋਣ ਵਾਲਾ ਹੈ। ਉਨ੍ਹਾਂ ਦੇ ਜਾਣ ਤੋਂ ਬਾਅਦ ਪਿੱਛੇ ਰਹਿ ਗਏ ਲੋਕਾਂ ਦੀ ਜ਼ਿੰਦਗੀ ਕਿਵੇਂ ਲੰਘ ਰਹੀ ਹੈ?

  ਹੋਰ ਪੜ੍ਹੋ
  next
 7. Video content

  Video caption: ਮੁਲਤਾਨ ਦੀ ਡੋਰੀ ਰੋਟੀ : ਇਸ ਪਾਕਿਸਤਾਨੀ ਸਟਰੀਟ ਫੂਡ ਦੇ ਕਾਇਲ ਹਨ ਲੋਕ

  ਇਸ ਡੋਰੀ ਰੋਟੀ ’ਚ ਕੀ ਖ਼ਾਸ ਹੈ ਅਤੇ ਇਸ ਦਾ ਜ਼ਾਇਕਾ ਕਿੰਨਾਂ ਮਸ਼ਹੂਰ ਹੈ

 8. Video content

  Video caption: ਕੁਆੜ ਇਕੱਠਾ ਕਰਕੇ ਦਿਓ ਅਤੇ ਬੀਮਾ ਕਰਵਾਓ - ਸਵੈ ਸੇਵੀ ਜਥੇਬੰਦੀ ਨਵੀਂ ਪਹਿਲਕਦਮੀ

  ਤਨਜ਼ਾਨੀਆ ਵਿੱਚ ਇੱਕ ਸਵੈ-ਸੇਵੀ ਸੰਸਥਾ ਨੇ ਨਵੀਂ ਪਹਿਲ ਕਰਦਿਆਂ ਕੂੜਾ ਦੇਣ ਬਦਲੇ ਪੁਆਇੰਟ ਦੇਣ ਦੀ ਪਹਿਲੀ ਕੀਤੀ ਹੈ।

 9. ਮਿੱਠਾ

  ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋ ਸਕਦੀ ਹੈ ਕਿ ਪਿਛਲੇ ਇੱਕ ਦਹਾਕੇ ਵਿੱਚ (ਘੱਟੋ-ਘੱਟ ਯੂਕੇ ਅਤੇ ਹੋਰ ਵਿਕਸਤ ਦੇਸ਼ਾਂ ਵਿੱਚ) ਮਿੱਠੇ ਦੀ ਖ਼ਪਤ ਲਗਾਤਾਰ ਘਟੀ ਹੈ।

  ਹੋਰ ਪੜ੍ਹੋ
  next
 10. Video content

  Video caption: ਮੁੰਡੇ ਤੋਂ ਕੁੜੀ ਬਣੀ ਆਇਸ਼ਾ ਦੀ ‘ਵੱਖਰੀ’ ਜਿਹੀ ਪ੍ਰੇਮ ਕਹਾਣੀ

  ਸੂਰਤ ਦੀ ਇੱਕ ਟ੍ਰਾਂਸਜੈਂਡਰ ਆਇਸ਼ਾ ਦੀ ਪ੍ਰੇਮ ਕਹਾਣੀ, ਜਿਸ ਨੇ ਰੋਹਨ ਨਾਲ ਵਿਆਹ ਕਰਵਾਇਆ