ਝਾਰਖੰਡ

 1. ਦਿਵਿਆ ਆਰਿਆ

  ਬੀਬੀਸੀ ਪੱਤਰਕਾਰ

  ਸਕੂਲ ਦੇ ਬੱਚੇ

  ਭਾਰਤ ਵਿਚ ਲੰਘੇ ਡੇਢ ਸਾਲ ਤੋਂ ਛੋਟੇ ਬੱਚੇ ਲਗਾਤਾਰ ਸਕੂਲ ਤੋਂ ਬਾਹਰ ਰਹੇ। ਇਨ੍ਹਾਂ ਵਿੱਚੋਂ ਕਈ ਤਾਂ ਆਨਲਾਈਨ ਜਾਂ ਆਫ਼ਲਾਈਨ ਪੜ੍ਹਾਈ ਤੋਂ ਬਿਨਾਂ ਹੀ ਪਾਸ ਕਰ ਦਿੱਤੇ ਗਏ

  ਹੋਰ ਪੜ੍ਹੋ
  next
 2. ਸਟੇਨ ਸਵਾਮੀ

  ਭੀਮਾ ਕੋਰੇਗਾਂਓ ਹਿੰਸਾ ਮਾਮਲੇ ਵਿੱਚ ਸਟੇਨ ਸਵਾਮੀ ਨੂੰ ਐਨਆਈਏ ਨੇ ਰਾਂਚੀ ਤੋਂ ਪਿਛਲੇ ਸਾਲ ਹਿਰਾਸਤ ਵਿੱਚ ਲਿਆ ਸੀ।

  ਹੋਰ ਪੜ੍ਹੋ
  next
 3. ਦੀਪਿਕਾ ਕੁਮਾਰੀ

  ਦੀਪਿਕਾ ਕੁਮਾਰੀ ਨੇ ਅੰਤਰਰਾਸ਼ਟਰੀ ਵਿਸ਼ਵ ਕੱਪ 'ਚ ਤਿੰਨ ਗੋਲਡ ਮੈਡਲ ਹਾਸਲ ਕੀਤੇ ਹਨ, ਉਹ ਭਾਰਤ ਹੀ ਨਹੀਂ ਦੁਨੀਆਂ ਦੀ ਪਹਿਲੇ ਨੰਬਰ ਦੀ ਤੀਰਅੰਦਾਜ਼ ਹਨ।

  ਹੋਰ ਪੜ੍ਹੋ
  next
 4. ਝਾਰਖੰਡ ’ਚ ਕੋਵਿਡ ਦੇ ਹਾਲਾਤ ਕਿੰਨ੍ਹੇ ਗੰਭੀਰ

  ਆਨੰਦ ਦੱਤ, ਰਾਂਚੀ ਤੋਂ

  ਝਾਰਖੰਡ ’ਚ ਕੋਵਿਡ-19 ਦੀ ਸਥਿਤੀ ਅਜੇ ਵੀ ਚਿੰਤਾਜਨਕ ਬਣੀ ਹੋਈ ਹੈ। ਬੀਤੀ 27 ਅਪ੍ਰੈਲ ਦੀ ਰਾਤ ਨੂੰ 9 ਵਜੇ ਤੱਕ 51,252 ਐਕਟਿਵ ਮਾਮਲੇ ਸਾਹਮਣੇ ਆਏ ਸਨ।

  1 ਅਪ੍ਰੈਲ ਤੋਂ 26 ਅਪ੍ਰੈਲ ਤੱਕ 1000 ਤੋਂ ਵੀ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਹੁਣ ਤੱਕ ਰਾਜ ਭਰ ’ਚ ਕੋਰੋਨਾ ਨਾਲ ਕੁਲ 2246 ਮੌਤਾਂ ਹੋ ਚੁੱਕੀਆਂ ਹਨ।

  ਬੀਤੇ ਮੰਗਲਵਾਰ ਨੂੰ ਕੁੱਲ 103 ਕੋਵਿਡ ਮ੍ਰਿਤਕਾਂ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ। ਇਸ ਵਿਗੜਦੀ ਸਥਿਤੀ ਨੂੰ ਵੇਖਦਿਆਂ ਸੂਬਾ ਸਰਕਾਰ ਨੇ 22 ਤੋਂ 29 ਅਪ੍ਰੈਲ ਤੱਕ ਲੌਕਡਾਊਨ ਲਗਾ ਦਿੱਤਾ ਹੈ। ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਲੌਕਡਾਊਨ ਦੀ ਮਿਆਦ ’ਚ ਵਾਧਾ ਕੀਤਾ ਜਾ ਸਕਦਾ ਹੈ।

  ਸੁੱਖ ਦੀ ਗੱਲ ਇਹ ਹੈ ਕਿ ਸੂਬੇ ਦੇ ਹਸਪਤਾਲਾਂ ’ਚ ਆਕਸੀਜਨ ਦੀ ਸਪਲਾਈ ਪਹਿਲਾਂ ਨਾਲੋਂ ਬਿਹਤਰ ਹੋ ਗਈ ਹੈ। ਪਰ ਮਰੀਜ਼ਾਂ ਦੀਆਂ ਮੁਸ਼ਕਲਾਂ ਜ਼ਿਆਦਾ ਘੱਟ ਨਹੀਂ ਹੋਈਆਂ ਹਨ।

  ਦਿੱਲੀ ਸਰਕਾਰ ਦੀ ਬੇਨਤੀ ’ਤੇ ਹੇਮੰਤ ਸੋਰੇਨ ਨੇ 58 ਟਨ ਆਕਸੀਜਨ ਜਮਸ਼ੇਦਪੁਰ ਤੋਂ ਦਿੱਲੀ ਭੇਜੀ ਹੈ। ਇਸ ਲਈ ਰਾਜਸਥਾਨ ਸਰਕਾਰ ਵੱਲੋਂ ਵੀ ਗੁਜ਼ਾਰਿਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਵੱਡੀ ਗਿਣਤੀ ’ਚ ਲੋਕਾਂ ਨੇ ਘਰਾਂ ’ਚ ਆਕਸੀਜਨ ਸਿਲੰਡਰ ਸਟਾਕ ਕਰ ਲਏ ਹਨ। ਇਸ ਸਮੇਂ ਇੱਕ ਸਿਲੰਡਰ 12-15000 ਰੁਪਏ ’ਚ ਮਿਲ ਰਿਹਾ ਹੈ।

  ਝਾਰਖੰਡ
 5. ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ

  ਸੀਬੀਆ ਨੇ ਕੈਂਬਿਰਜ ਐਨਲੈਟਿਕਾ ਅਤੇ GSR ਖ਼ਿਲਾਫ਼ ਕਿਸ ਮਾਮਲ ਵਿੱਚ ਕੇਸ ਦਰਜ ਕੀਤਾ ਹੈ ਸਮੇਤ ਅੱਜ ਦੇ ਅਖ਼ਬਾਰਾਂ ਦੀਆਂ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 6. ਰਵੀ ਪ੍ਰਕਾਸ਼

  ਰਾਂਚੀ ਤੋਂ ਬੀਬੀਸੀ ਲਈ

  ਸਤਿਅਮ ਸੋਨੀ

  ਸੈਲਫ਼ੀ ਲਈ ਆਪਣੀ ਜੀਵਨ ਨੂੰ ਕਿਉਂ ਦਾਅ ’ਤੇ ਲਗਾਉਂਦੇ ਹਨ ਲੋਕ? ਅਜਿਹੀ ਸੋਚ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ?

  ਹੋਰ ਪੜ੍ਹੋ
  next
 7. ਸੌਤਿਕ ਬਿਸਵਾਸ

  ਬੀਬੀਸੀ ਪੱਤਰਕਾਰ

  Father Swamy

  ਕੌਮੀ ਜਾਂਚ ਏਜੰਸੀ ਨੇ ਉਨ੍ਹਾਂ ਨੂੰ ਜਾਤੀ ਅਧਾਰਤ ਦੰਗਿਆਂ ਦੇ ਸੰਬੰਧ ਵਿੱਚ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਮਾਓਵਾਦੀ ਹੋਣ ਕਥਿਤ ਆਰੋਪ ਵੀ ਲਗਾਏ ਹਨ

  ਹੋਰ ਪੜ੍ਹੋ
  next
 8. ਗਰੀਬੀ

  ਰਾਹੁਲ ਗਾਂਧੀ ਦੇ ਨਰਿੰਦਰ ਮੋਦੀ ’ਤੇ ਤੰਜ ਕੱਸਣ ਸਣੇ ਅੱਜ ਦੀਆਂ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 9. ਰਵੀ ਪ੍ਰਕਾਸ਼

  ਰਾਂਚੀ (ਝਾਰਖੰਡ) ਤੋਂ, ਬੀਬੀਸੀ ਲਈ

  ਅਨੰਨਿਆ

  ਅਨੰਨਿਆ ਦਾ ਦਾਅਵਾ ਹੈ ਕਿ ਰੇਲਵੇ ਰਾਂਚੀ ਤੱਕ ਟ੍ਰੇਨ ਲੈ ਕੇ ਜਾਣ ਲਈ ਤਿਆਰ ਨਹੀਂ ਸੀ, ਜਿਸ ਲਈ ਉਨ੍ਹਾਂ ਨੂੰ ਜ਼ਿੱਦ ਕਰਨੀ ਪਈ ਤੇ ਰੇਲਵੇ ਇਸ ਦਾਅਵੇ ਨੂੰ ਨਕਾਰਦਾ ਹੈ

  ਹੋਰ ਪੜ੍ਹੋ
  next
 10. ਰਵੀ ਪ੍ਰਕਾਸ਼

  ਰਾਂਚੀ ਤੋਂ, ਬੀਬੀਸੀ ਹਿੰਦੀ ਲਈ

  ਧਨੰਜੇ ਹਾਂਸਦਾ ਅਤੇ ਸੋਨੀ ਹੇਂਬ੍ਰਮ

  ਸੋਨੀ ਸੱਤ ਮਹੀਨੇ ਦੀ ਗਰਭਵਤੀ ਹੈ। ਅਜਿਹੀ ਸਥਿਤੀ ਵਿਚ ਉਸ ਦਾ ਸਫ਼ਰ ਹੋਰ ਵੀ ਜ਼ਿਆਦਾ ਖ਼ਤਰਨਾਕ ਸੀ।

  ਹੋਰ ਪੜ੍ਹੋ
  next