ਬਠਿੰਡਾ

 1. Video content

  Video caption: ਨਰਮੇ ਦੇ ਉਜਾੜੇ ਤੋਂ ਦੁਖੀ ਕਿਸਾਨ ਨੂੰ ਜਦੋਂ ਚੰਨੀ ਨੇ ਗਲ਼ ਨਾਲ ਲਾਇਆ

  ਚਰਨਜੀਤ ਸਿੰਘ ਚੰਨੀ ਖਰਾਬ ਹੋਈ ਕਪਾਹ ਦੀ ਫਸਲ ਦਾ ਜਾਇਜ਼ਾ ਲੈਣ ਬਠਿੰਡਾ ਦੇ ਪਿੰਡ ਕਰਤਾਰਪੁਰ ਸਿੰਘ ਵਾਲਾ ਪਹੁੰਚੇ ਸਨ।

 2. Video content

  Video caption: ਬਠਿੰਡਾ ਦੇ ਸਰਕਾਰੀ ਸਕੂਲ ਨੂੰ ਸ਼ਹਿਰੀ ਸਕੂਲਾਂ ਦੇ ਬਰਾਬਰ ਇਕੱਲਿਆਂ ਖੜ੍ਹਾ ਕਰਨ ਵਾਲਾ ਅਧਿਆਪਕ

  ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਠੇ ਇੰਦਰ ਸਿੰਘ ਵਾਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਰਜਿੰਦਰ ਸਿੰਘ ਅੱਜ-ਕੱਲ੍ਹ ਕਾਫ਼ੀ ਚਰਚਾ ਵਿੱਚ ਹਨ।

 3. ਅਮਨਦੀਪ ਕੌਰ

  ਕੀ ਵਿਦੇਸ਼ਾਂ ਤੋਂ ਮਿਲ ਰਹੀ ਮਦਦ ਵਾਕਈ ਭਾਰਤ ਦੇ ਲੋਕਾਂ ਨੂੰ ਮਿਲ ਰਹੀ ਹੈ ਸਮੇਤ ਪੜ੍ਹੋ ਬੀਬੀਸੀ ਪੰਜਾਬੀ ਦੀ ਸਾਈਟ ਤੋਂ 5 ਅਹਿਮ ਖ਼ਬਰਾਂ।

  ਹੋਰ ਪੜ੍ਹੋ
  next
 4. ਸੁਰਿੰਦਰ ਮਾਨ

  ਬੀਬੀਸੀ ਪੰਜਾਬੀ ਲਈ

  ਕੋਰੋਨਾਵਾਇਰਸ

  ਬਠਿੰਡੇ ਦੇ ਇੱਕ ਸਮਾਜਿਕ ਕਾਰਕੁੰਨ ਮੁਤਾਬਕ ''ਮਜਬੂਰੀ-ਵੱਸ ਲਾਸ਼ਾਂ ਦਾ ਅੰਤਿਮ ਸੰਸਕਾਰ ਸ਼ਮਸ਼ਾਨ ਘਾਟ ਅੰਦਰ ਕੱਚੀ ਜਗ੍ਹਾ 'ਤੇ ਕਰਨਾ ਪੈ ਰਿਹਾ ਹੈ। ਹਾਲਾਤ ਬੇਕਾਬੂ ਹੋ ਰਹੇ ਹਨ"

  ਹੋਰ ਪੜ੍ਹੋ
  next
 5. ਸੁਰਿੰਦਰ ਮਾਨ (ਬਠਿੰਡਾ) ਤੇ ਰਵਿੰਦਰ ਸਿੰਘ ਰੌਬਿਨ (ਅੰਮ੍ਰਿਤਸਰ)

  ਬੀਬੀਸੀ ਪੰਜਾਬੀ

  ਬਠਿੰਡਾ

  ਪੰਜਾਬ ਦੇ ਦੋ ਵੱਡੇ ਸ਼ਹਿਰਾਂ ਬਠਿੰਡਾ ਅਤੇ ਅੰਮ੍ਰਿਤਸਰ ਦੇ ਆਕਸੀਜਨ ਅਤੇ ਸਿਹਤ ਸਹੂਲਤਾਂ ਸਬੰਧੀ ਹਾਲਾਤ ਜਾਣੋ

  ਹੋਰ ਪੜ੍ਹੋ
  next
 6. ਲੱਖਾ ਸਿਧਾਣਾ

  ਲੱਖਾ ਸਿਧਾਣਾ ਗੁਰਦੁਆਰਾ ਮਸਤੂਆਣਾ ਸਾਹਿਬ ਤੋਂ ਦਿੱਲੀ ਦੇ ਸਿੰਘੂ ਬਾਰਡਰ ਲਈ ਕਾਫ਼ਲੇ ’ਚ ਨਿਕਲੇ ਹਨ।

  ਹੋਰ ਪੜ੍ਹੋ
  next
 7. Video content

  Video caption: ਪੰਜਾਬ ਦੇ ਸਾਰੇ ਪਿੰਡਾਂ ਨਾਲੋਂ ‘ਸੋਹਣਾ ਪਿੰਡ’ ਦੇਖਿਆ ਤੁਸੀਂ?

  15 ਸਾਲ ਪਹਿਲਾਂ ਲਏ ਸੁਪਨੇ ਸਦਕਾ ਮੁਕਤਸਰ ਜ਼ਿਲ੍ਹੇ ਦਾ ਪਿੰਡ ਇੰਝ ਬਣਿਆ ਹਰਿਆ ਭਰਿਆ ਤੇ ਹੋਰ ਪਿੰਡਾਂ ਲਈ ਮਿਸਾਲ

 8. Video content

  Video caption: ਲੱਖਾ ਸਿਧਾਣਾ ਬਠਿੰਡਾ 'ਚ ਕਰ ਰਿਹਾ ਰੈਲੀ, ਲੋਕਾਂ ਦਾ ਵੱਡਾ ਇਕੱਠ

  ਦਿੱਲੀ ਪੁਲਿਸ ਵੱਲੋਂ ਇਨਾਮੀਆ ਲੱਖਾ ਸਿਧਾਣਾ ਬਠਿੰਡਾ ਦੇ ਮਹਿਰਾਜ ਪਿੰਡ ਵਿੱਚ ਰੈਲੀ ਨੂੰ ਸੰਬੋਧਿਤ ਕਰ ਰਿਹਾ ਹੈ।

 9. ਲੱਖਾ ਸਿਧਾਣਾ

  ਹਰਿਆਣਾ ਮਹਿਲਾ ਕਮਿਸ਼ਨ ਨੇ ਕਿਹਾ ਨੋਦੀਪ ਕੌਰ ਨੇ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਨਕਾਰੇ ਸਮੇਤ ਅੱਜ ਦੇ ਅਖ਼ਬਾਰਾਂ ਦੀਆ ਸੁਰਖ਼ੀਆਂ।

  ਹੋਰ ਪੜ੍ਹੋ
  next
 10. ਗਿਆਨੀ ਹਰਪ੍ਰੀਤ ਸਿੰਘ

  ਪ੍ਰੈੱਸ ਰਿਵੀਊ ਵਿੱਚ ਬਠਿੰਡੇ ਦੀ ਬੇਬੇ ਮਹਿੰਦਰ ਕੌਰ ਨੇ ਕੀਤਾ ਕੰਗਣਾ ਰਣੌਤ ’ਤੇ ਕੇਸ ਸਮੇਤ ਅੱਜ ਦੇ ਅਖ਼ਬਾਰਾਂ ਦੀਆਂ ਅਹਿਮ ਖ਼ਬਰਾਂ

  ਹੋਰ ਪੜ੍ਹੋ
  next