ਸੰਸਦ

 1. ਹਰਸਿਮਰਤ ਕੌਰ ਬਾਦਲ

  ਸ਼੍ਰੋਮਣੀ ਅਕਾਲੀ ਦਲ ਨੂੰ ਵਿਰੋਧ ਪ੍ਰਦਰਸ਼ਨ ਦੀ ਪ੍ਰਵਾਨਗੀ ਨਹੀਂ ਮਿਲੀ ਹੈ ਅਤੇ ਕਈ ਜਗ੍ਹਾ ਅਕਾਲੀ ਵਰਕਰਾਂ ਨੂੰ ਰੋਕਿਆ ਗਿਆ ਹੈ।

  ਹੋਰ ਪੜ੍ਹੋ
  next
 2. Video content

  Video caption: ਖੇਤੀ ਕਾਨੂੰਨਾਂ ਦੇ ਇੱਕ ਸਾਲ ਪੂਰੇ, ਸ਼੍ਰੋਮਣੀ ਅਕਾਲੀ ਦਲ ਦਾ ਦਿੱਲੀ 'ਚ ਪ੍ਰਦਰਸ਼ਨ

  ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਪ੍ਰਦਰਸ਼ਨ ਕਰ ਰਹੇ ਹਨ । ਤਿੰਨੇ ਖੇਤੀ ਕਾਨੂੰਨਾਂ ਦੇ ਪਾਸ ਹੋਣ ਦੇ ਇੱਕ ਸਾਲ ’ਤੇ ਅਕਾਲੀ ਦਲ ਦਾ ਦਿੱਲੀ ਵਿੱਚ ਪ੍ਰਦਰਸ਼ਨ ਹੈ

 3. ਜੁਗਲ ਆਰ ਪੁਰੋਹਿਤ

  ਬੀਬੀਸੀ ਪੱਤਰਕਾਰ

  ਕੋਰੋਨਾਵਾਇਰਸ

  ਬੀਬੀਸੀ ਦੀ ਇੱਕ ਪੜਤਾਲ ਵਿੱਚ ਸਾਹਮਣੇ ਆਇਆ ਹੈ ਕਿ ਕਿਵੇਂ ਸਰਕਾਰ ਕੋਲ ਅੰਕੜਿਆਂ ਦੀ ਘਾਟ ਹੈ ਤੇ ਮੁਆਵਜ਼ਾ ਦੇਣ ਦੀ ਨੀਤੀ ਵੀ ਵਿਤਕਰੇ ਵਾਲੀ ਹੈ।

  ਹੋਰ ਪੜ੍ਹੋ
  next
 4. Video content

  Video caption: ਖੇਤੀ ਕਾਨੂੰਨਾਂ 'ਤੇ ਸੰਸਦ ਬਾਹਰ ਰਵਨੀਤ ਬਿੱਟੂ ਤੇ ਹਰਸਿਮਰਤ ਬਾਦਲ ਦੀ ਤਿੱਖੀ ਬਹਿਸ

  ਸੰਸਦ ਦੇ ਮਾਨਸੂਨ ਇਜਲਾਸ ਮੌਕੇ ਹਰਸਿਮਰਤ ਖੇਤੀ ਕਾਨੂੰਨਾਂ ਖਿਲਾਫ਼ ਪੋਸਟਰ ਲੈ ਕੇ ਵਿਰੋਧ ਕਰ ਰਹੇ ਸਨ।

 5. ਕੀਰਤੀ ਦੂਬੇ

  ਬੀਬੀਸੀ ਪੱਤਰਕਾਰ

  ਸਫ਼ਾਈ ਕਰਮਚਾਰੀ

  ਸਰਕਾਰ ਨੇ ਕਿਹਾ ਹੈ ਕਿ ਪਿਛਲੇ ਪੰਜਾਂ ਸਾਲਾਂ ਦੌਰਾਨ ਇੱਕ ਵੀ ਮੌਤ ਮੈਨੂਅਲ ਸਕਵੈਂਜਿੰਗ ਦੇ ਕਾਰਨ ਨਹੀਂ ਹੋਈ ਹੈ।

  ਹੋਰ ਪੜ੍ਹੋ
  next
 6. ਸਰਕਾਰ ਨੇ ਪਿਛਲੇ ਸੰਸਦੀ ਇਜਲਾਸ ਵਿਚ 340 ਮੌਤਾਂ ਦਾ ਜ਼ਿਕਰ ਕੀਤਾ ਸੀ

  ਸਫ਼ਾਈ ਅੰਦੋਲਨ ਨਾਲ ਜੁੜੇ ਕਾਰਕੁਨਾਂ ਦੇ ਰਿਕਾਰਡ ਮੁਤਾਬਕ ਪਿਛਲੇ ਪੰਜ ਸਾਲਾਂ ਵਿੱਚ 472 ਮੌਤਾਂ ਹੋਈਆਂ ਹਨ ਸਮੇਤ ਪੜ੍ਹੋ ਅਖ਼ਾਬਰਾਂ ਦੀਆਂ ਸੁਰਖ਼ੀਆਂ।

  ਹੋਰ ਪੜ੍ਹੋ
  next
 7. ਵਿਰੋਧ ਤੋਂ ਬਾਅਦ ਮਿਨਾਕਸ਼ੀ ਲੇਖੀ ਨੇ ਸ਼ਾਮ ਨੂੰ ਆਪਣਾ ਬਿਆਨ ਵਾਪਸ ਲੈ ਲਿਆ

  ਮੰਤਰੀ ਦੇ ਵਿਗੜੇ ਬੋਲ,ਮੀਡੀਆ ਸੰਸਥਾਵਾਂ ਉੱਤੇ ਛਾਪੇਮਾਰੀ ਸਮੇਤ ਦੇਸ਼ ਵਿਦੇਸ਼ ਦੀਆਂ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 8. ਬਲਦੇਵ ਸਿੰਘ ਸਿਰਸਾ

  ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਝੰਡੇ ਹੇਠ ਕਿਸਾਨ ਜੰਤਰ ਮੰਤਰ ਵਿਖੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

  ਹੋਰ ਪੜ੍ਹੋ
  next
 9. ਮਹਾਂਮਾਰੀ ਦੌਰਾਨ ਹਸਪਤਾਲ ਵਿੱਚ ਭਰਤੀ ਮਰੀਜ਼

  ਮੌਨਸੂਨ ਸੈਸ਼ਨ ਦਾ ਦੂਸਰਾ ਦਿਨ, ਮਹਾਂਮਾਰੀ ਸੰਬੰਧੀ ਪੰਜਾਬ ਸਰਕਾਰ ਦੀ ਬੈਠਕ ਅਤੇ ਹੋਰ ਅਹਿਮ ਖ਼ਬਰਾਂ।

  ਹੋਰ ਪੜ੍ਹੋ
  next
 10. ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਹੋਏ ਪ੍ਰਦਰਸ਼ਨ

  ਮੌਨਸੂਨ ਸਦਨ ਵਿੱਚ ਹੰਗਾਮਾ, ਪੈਗਾਸਸ ਜਾਸੂਸੀ ਸਮੇਤ ਦੇਸ਼ ਵਿਦੇਸ਼ ਦੀਆਂ ਅਹਿਮ ਖ਼ਬਰਾਂ

  ਹੋਰ ਪੜ੍ਹੋ
  next