ਹਿੰਦੂਤਵ

 1. ਦਿਨਯਾਰ ਪਟੇਲ

  ਇਤਿਹਾਸਕਾਰ

  ਅਸਹਿਯੋਗ ਅੰਦੋਲਨ

  ਅੱਜ ਦੇ ਵੰਢੇ ਹੋਏ ਵਕਤ ਵਿੱਚ ਧਾਰਮਿਕ ਅਸਹਿਨਸ਼ੀਲਤਾ ਅਤੇ ਬਹੁਗਿਣਤੀਵਾਦ ਨੂੰ ਲੈ ਕੇ ਇਹ ਦੰਗਾ ਦੇਸ਼ ਨੂੰ ਕਈ ਅਹਿਮ ਸਬਕ ਦਿੰਦਾ ਹੈ।

  ਹੋਰ ਪੜ੍ਹੋ
  next
 2. ਕੀਰਤੀ ਦੂਬੇ

  ਬੀਬੀਸੀ ਪੱਤਰਕਾਰ

  ਭੀੜ ਵੱਲੋਂ ਕੀਤੀ ਜਾਂਦੀ ਹਿੰਸਾ

  ਉੱਤਰ ਪ੍ਰਦੇਸ਼ ਵਿੱਚ ਮੌਬ ਲਿੰਚਿੰਗ ਦੇ ਕਈ ਮਾਮਲੇ ਸਾਹਮਣੇ ਆਏ ਹਨ। ਹਜੂਮੀ ਹਿੰਸਾ ਦੇ ਸ਼ਿਕਾਰ ਇਹ ਟੱਬਰ ਕਈ ਸਾਲਾਂ ਤੋਂ ਇਨਸਾਫ ਦੀ ਭਾਲ ਕਰ ਰਹੇ ਹਨ

  ਹੋਰ ਪੜ੍ਹੋ
  next
 3. ਡਾਬਰ

  ਕਰਵਾਚੌਥ ਬਾਰੇ ਫੈਮ ਦੀ ਮਸ਼ਹੂਰੀ ਬਾਰੇ ਡਾਬਰ ਨੇ ਮਾਫ਼ੀ ਮੰਗੀ ਅਤੇ ਸਾਰੇ ਸੋਸ਼ਲ ਮੀਡੀਆ ਹੈਂਡਲਸ ਤੋਂ ਇਸ ਨੂੰ ਹਟਾ ਦਿੱਤਾ

  ਹੋਰ ਪੜ੍ਹੋ
  next
 4. Video content

  Video caption: ਆਸ਼ਰਮ-3 ਦੇ ਸੈੱਟ 'ਤੇ ਭੰਨਤੋੜ ਮਾਮਲੇ ਬਾਰੇ ਬਜਰੰਗ ਦਲ ਨੇ ਕੀ ਕਿਹਾ

  ਬਜਰੰਗ ਦਲ ਦੇ ਵਰਕਰਾਂ ਨੇ ਭੋਪਾਲ 'ਚ ਆਸ਼ਰਮ-3 ਵੈਬਸੀਰੀਜ਼ ਦੇ ਸੈਟ 'ਤੇ ਐਤਵਾਰ ਨੂੰ ਭੰਨਤੋੜ ਕੀਤੀ।

 5. ਸ਼ਾਹਨਵਾਜ਼ ਪਰਵੀਨ

  ਬੀਬੀਸੀ ਬਾਂਗਲਾ, ਢਾਕਾ

  ਬੰਗਲਾਦੇਸ਼

  ਬੰਗਲਾਦੇਸ਼ 'ਚ ਪਿਛਲੇ ਸਾਲਾਂ 'ਚ ਇਸਲਾਮ ਦੇ ਅਪਮਾਨ ਨੂੰ ਲੈ ਕੇ ਫੇਸਬੁਕ 'ਤੇ ਅਫ਼ਵਾਹਾਂ ਫੈਲਣ ਤੋਂ ਬਾਅਦ ਹਿੰਦੂ ਭਾਈਚਾਰੇ ਦੇ ਘਰਾਂ ਤੇ ਮੰਦਿਰਾਂ 'ਤੇ ਹਮਲੇ ਦੀਆਂ ਘਟਨਾਵਾਂ ਵਾਪਰੀਆਂ ਹਨ।

  ਹੋਰ ਪੜ੍ਹੋ
  next
 6. ਰਜਨੀਸ਼ ਕੁਮਾਰ

  ਬੀਬੀਸੀ ਪੱਤਰਕਾਰ

  ਮੱਧ ਭਾਰਤ

  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਉਂ ਕਹਿੰਦੇ ਹਨ ਕਿ ਭਾਰਤ 1200 ਸਾਲਾਂ ਤੱਕ ਗੁਲਾਮ ਰਿਹਾ ਸੀ? ਕੀ ਸੱਚਮੁੱਚ ਮੁਸਲਿਮ ਸ਼ਾਸਕਾਂ ਨੇ ਹਿੰਦੂਆਂ ਨੂੰ ਜਬਰਨ ਮੁਸਲਮਾਨ ਬਣਾਇਆ?

  ਹੋਰ ਪੜ੍ਹੋ
  next
 7. ਦਿੱਲੀ ਵੱਸਦੇ ਕੁਝ ਹਿੰਦੂ ਤੇ ਸਿੱਖਾਂ ਨੇ ਅਫ਼ਗਾਨ ਦੇ ਹਾਲਾਤ ਬਾਰੇ ਕੀ ਕਿਹਾ

  ਬੀਬੀਸੀ ਪੱਤਰਕਾਰ ਸਲਮਾਨ ਰਾਵੀ ਨੇ ਦਿੱਲੀ ਦੇ ਤ੍ਰਿਲੋਕਪੁਰੀ ਵਿਚ ਰਹਿਣ ਵਾਲੇ ਕੁਝ ਅਫ਼ਗਾਨ ਹਿੰਦੂ ਤੇ ਸਿੱਖਾਂ ਨਾਲ ਤਾਲਿਬਾਨ ਰਾਜ ਬਾਰੇ ਗੱਲਬਾਤ ਕੀਤੀ।

  ਇਹ ਲੋਕ ਕਰੀਬ ਤਿੰਨ ਦਹਾਕੇ ਪਹਿਲਾਂ ਅਫ਼ਗਾਨਿਸਤਾਨ ਦੇ ਹਾਲਾਤ ਦੇ ਮੱਦੇਨਜ਼ਰ ਹਿਜਰਤ ਕਰ ਕੇ ਭਾਰਤ ਆ ਗਏ ਸਨ।

  ਇਨ੍ਹਾਂ ਦੇ ਕੁਝ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਅਜੇ ਵੀ ਕਾਬੁਲ ਵਿਚ ਰਹਿੰਦੇ ਹਨ।

  Video content

  Video caption: ਅਫ਼ਗਾਨਿਸਤਾਨ: ਜਦੋਂ ਆਪਣੇ ਮੁਲਕ ਦਾ ਹਾਲ ਦੇਖ ਦਿੱਲੀ ਵਿੱਚ ਭਾਵੁਕ ਹੋਇਆ ਅਫ਼ਗਾਨ ਸਿੱਖ
 8. ਨਾ ਤਲਿਬਾਨ ਸਾਨੂੰ ਕੁਝ ਕਹਿੰਦਾ ਨਾ ਸਰਕਾਰ - ਅਫ਼ਗਾਨ ਸਿੱਖ

  ਦਿੱਲੀ ਦੇ ਤ੍ਰਿਲੋਕ ਪੁਰੀ ਵਿਚ ਕੁਝ ਅਫ਼ਗਾਨ ਸਿੱਖਾਂ ਤੇ ਹਿੰਦੂਆਂ ਨੇ ਬੀਬੀਸੀ ਪੱਤਰਕਾਰ ਸਲਮਾਨ ਰਾਵੀ ਨਾਲ ਗੱਲਬਾਤ ਕੀਤੀ।

  30-32 ਸਾਲ ਤੋਂ ਦਿੱਲੀ ਰਹਿ ਰਹੇ ਇਨ੍ਹਾਂ ਲੋਕਾਂ ਦੱਸਿਆ ਕਿ ਇਨ੍ਹਾਂ ਦੇ ਕੁਝ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਕਾਬੁਲ ਦੇ ਕਰਤੇ ਪਾਵਨ ਗੁਰਦੁਆਰੇ ਵਿਚ ਰੁਕੇ ਹੋਏ ਹਨ।

  ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੀ ਉਨ੍ਹਾਂ ਨਾਲ ਫੋਨ ਉੱਤੇ ਗੱਲਬਾਤ ਹੋਈ ਹੈ ਅਤੇ ਉੱਤੇ ਕਰੀਬ 300 ਜਣਿਆਂ ਨੇ ਗੁਰਦੁਆਰੇ ਵਿਚ ਸ਼ਰਨ ਲਈ ਹੋਈ ਹੈ।

  ਉਨ੍ਹਾਂ ਦਾ ਕਹਿਣਾ ਸੀ ਕਿ ਤਾਲਿਬਾਨ ਰਾਜ ਅਤੇ ਦੂਜੀ ਸਰਕਾਰ ਦੌਰਾਨ ਸਿੱਖਾਂ ਅਤੇ ਹਿੰਦੂਆਂ ਨੂੰ ਕੋਈ ਕੁਝ ਨਹੀਂ ਕਹਿੰਦਾ, ਪਰ ਜਦੋਂ ਵੀ ਜੰਗ ਜਾਂ ਝਗੜਾ ਹੁੰਦਾ ਹੈ ਤਾਂ ਉਸ ਹਾਲਾਤ ਨਾਲ ਹਿੰਦੂਆਂ ਤੇ ਸਿੱਖਾਂ ਨੂੰ ਵੀ ਨੁਕਸਾਨ ਹੁੰਦਾ ਹੈ।

  ਇਨ੍ਹਾਂ ਵਿੱਚੋਂ ਇੱਕ ਦਾ ਕਹਿਣਾ ਸੀ ਕਿ ਇਨ੍ਹਾਂ ਦੀ ਕਾਬੁਲ ਵਿਚ ਇਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਅੱਜ ਤੇ ਕੱਲ ਦੋ ਵਾਰ ਗੱਲਬਾਤ ਹੋਈ ਹੈ, ਉੱਥੇ ਲੋਕ ਡਰੇ ਹੋਏ ਹਨ ਅਤੇ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ।

  ਭਾਵੇਂ ਕਿ ਤਾਲਿਬਾਨ ਦੇ ਆਗੂਆਂ ਨੇ ਗੁਰਦੁਆਰੇ ਵਿਚ ਆ ਕੇ ਹਿੰਦੂ- ਸਿੱਖਾਂ ਦੇ ਨੂੰ ਸੁਰੱਖਿਆ ਦਾ ਭਰੋਸਾ ਵੀ ਦੁਆਇਆ ਹੈ। ਪਰ ਡਰ ਕਾਰਨ ਲੋਕ ਉੱਥੋਂ ਨਿਕਲਣਾ ਚਾਹੁੰਦੇ ਹਨ।

  ਉਨ੍ਹਾਂ ਦਾ ਕਹਿਣ ਹੈ ਕਿ ਹਾਲਾਤ ਖ਼ਰਾਬ ਹਨ ਅਤੇ ਤਾਲਿਬਾਨ ਬਾਰੇ ਪ੍ਰਭਾਵ ਇਹ ਕਿ ਇਹ ਸਾਰਿਆਂ ਨੂੰ ਤੰਗ ਕਰਦੇ ਹਨ।

  ਅਫ਼ਗਾਨ
 9. ਸ਼ਾਹਬਾਜ਼ ਅਨਵਰ

  ਬੀਬੀਸੀ ਲਈ ਮੁਰਾਦਾਬਾਦ ਤੋਂ

  ਸਮੂਹਿਕ ਪਰਵਾਸ ਦੇ ਪੋਸਟਰ ਚੁੱਕੀ ਖੜ੍ਹੇ ਲੋਕ

  ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦੇ ਲਾਜਪਤ ਨਗਰ ਦੀ ਇੱਕ ਕਲੌਨੀ ਇਨ੍ਹੀਂ ਦਿਨੀਂ ਕਈ ਹਿੰਦੂ ਪਰਿਵਾਰਾਂ ਦੇ ਪਰਵਾਸ ਦੀ ਧਮਕੀ ਅਤੇ ਹਿੰਦੂਵਾਦੀ ਸੰਗਠਨਾਂ ਦੇ ਹੰਗਾਮੇ ਬਾਰੇ ਚਰਚਾ ਵਿੱਚ ਹੈ।

  ਹੋਰ ਪੜ੍ਹੋ
  next
 10. Video content

  Video caption: ਪਾਕਿਸਤਾਨ ’ਚ ਜਿੱਥੇ ਹਿੰਦੂ ਮੰਦਰ ਤੋੜਿਆ ਗਿਆ, ਉੱਥੇ ਹਿੰਦੂਆਂ ਨੇ ਕੀਤਾ ਹਾਲ ਬਿਆਨ

  ਹਿੰਦੂ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਘਟਨਾ ਤੋਂ ਬਾਅਦ ਕਈ ਲੋਕ ਘਰ ਛੱਡ ਕੇ ਚਲੇ ਗਏ