ਰੋਹਿੰਗਿਆ

 1. ਹਰਸਿਮਰਤ ਬਾਦਲ ਤੇ ਪਿਊਸ਼ ਗੋਇਲ

  ਮੋਦੀ ਸਰਕਾਰ ਨਾਲ ਗੱਲਬਾਤ ਲਈ 9 ਮੈਂਬਰੀ ਕਮੇਟੀ ਬਾਰੇ ਖ਼ਬਰਾਂ ਦੇ ਸੱਚ ਸਮੇਤ ਬੀਬੀਸੀ ਪੰਜਾਬੀ ਦੀ ਸਾਈਟ ਤੋਂ 5 ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 2. ਮੋਹਿਤ ਕੰਧਾਰੀ

  ਜੰਮੂ ਤੋਂ, ਬੀਬੀਸੀ ਲਈ

  ਰੋਹਿੰਗਿਆ ਮੁਸਲਮਾਨ

  ਜੰਮੂ-ਕਸ਼ਮੀਰ ਦੇ ਗ੍ਰਹਿ ਵਿਭਾਗ ਦੀ ਫਰਵਰੀ 2018 ਦੀ ਇੱਕ ਰਿਪੋਰਟ ਦੇ ਅਨੁਸਾਰ, 6523 ਰੋਹਿੰਗਿਆ ਪੰਜ ਜ਼ਿਲ੍ਹਿਆਂ ਵਿੱਚ 39 ਕੈਂਪਾਂ ਵਿੱਚ ਰਹਿੰਦੇ ਹਨ

  ਹੋਰ ਪੜ੍ਹੋ
  next
 3. ਕੀਰਤੀ ਦੂਬੇ

  ਬੀਬੀਸੀ ਪੱਤਰਕਾਰ

  ਕਪਿਲ ਮਿਸ਼ਰਾ

  ਇਹ ਤੱਥ ਹੈ ਕਿ 23 ਫਰਵਰੀ ਨੂੰ ਕਪਿਲ ਮਿਸ਼ਰਾ ਦੇ ਭਾਸ਼ਣ ਦੇਣ ਦੇ ਬਾਅਦ ਸ਼ਾਮ ਨੂੰ ਪਹਿਲੀ ਹਿੰਸਾ ਦੀ ਖ਼ਬਰ ਸਾਹਮਣੇ ਆਈ।

  ਹੋਰ ਪੜ੍ਹੋ
  next
 4. Video content

  Video caption: ਦੁਨੀਆ ਦੇ ਸਭ ਤੋਂ ਵੱਡੇ ਸ਼ਰਨਾਰਥੀ ਕੈਂਪ ‘ਚ ਕਿਵੇਂ ਪਲ਼ ਰਹੇ ਨੇ ਬੱਚੇ

  ਬੰਗਲਾਦੇਸ਼ ‘ਚ ਦੁਨੀਆ ਦਾ ਸਭ ਤੋਂ ਵੱਡਾ ਸ਼ਰਨਾਰਥੀ ਕੈਂਪ ਹੈ

 5. ਕੋਵਿਡ -19 ਨਾਲ ਬੰਗਲਾਦੇਸ਼ ਦੇ ਰੋਹਿੰਗਿਆ ਕੈਂਪ ਵਿਖੇ ਪਹਿਲੀ ਮੌਤ

  ਬੰਗਲਾਦੇਸ਼ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ‘ਰੋਹਿੰਗਿਆ ਸ਼ਰਨਾਰਥੀ ਕੈਂਪ ਵਿੱਚ ਰਹਿਣ ਵਾਲੇ ਇੱਕ 71 ਸਾਲਾ ਵਿਅਕਤੀ ਦੀ ਮੌਤ ਕੋਵਿਡ -19 ਤੋਂ ਹੋਈ ਹੈ’।

  ਸਿਹਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ 'ਸੰਕਰਮਿਤ ਵਿਅਕਤੀ ਬੰਗਲਾਦੇਸ਼-ਮਿਆਂਮਾਰ ਸਰਹੱਦ ਦੇ ਨਜ਼ਦੀਕ ਸਥਿਤ ਕੋਕਸ ਬਾਜ਼ਾਰ ਜ਼ਿਲ੍ਹੇ ਦੇ ਕੁਤੂਪਾਲੋਂਗ ਕੈਂਪ ਨਾਲ ਸਬੰਧਤ ਸੀ।'

  ਰੋਹਿੰਗਿਆ ਸ਼ਰਨਾਰਥੀ ਕੈਂਪ ਵਿਚ ਕੋਰੋਨਾਵਾਇਰਸ ਦੇ ਮਹਾਂਮਾਰੀ ਕਾਰਨ ਮੌਤ ਦਾ ਇਹ ਪਹਿਲਾ ਕੇਸ ਹੈ।

  ਇਹ ਦੱਸਿਆ ਗਿਆ ਹੈ ਕਿ ਬੰਗਲਾਦੇਸ਼ ਦੇ ਸਭ ਤੋਂ ਵੱਡੇ ਅਤੇ ਸੰਘਣੀ ਆਬਾਦੀ ਵਾਲੇ ਕੁਟੂਪਾਲੋਂਗ ਰਫਿਊਜੀ ਕੈਂਪ ਵਿਚ 31 ਰੋਹਿੰਗੀਆ ਸ਼ਰਨਾਰਥੀਆਂ ਵਿਚ ਕੋਰੋਨਾਵਾਇਰਸ ਦੀ ਲਾਗ ਦੀ ਪੁਸ਼ਟੀ ਕੀਤੀ ਗਈ ਹੈ.

  corona
 6. ਸਮੁੰਦਰ ਵਿੱਚ ਫਸੇ ਪਰਵਾਸੀਆਂ ਬਾਰੇ ਯੂਐੱਨ ਨੇ ਫਿਕਰ ਜ਼ਾਹਿਰ ਕੀਤੀ

  ਯੂਐੱਨ ਦੀਆਂ ਕਈ ਸੰਸਥਾਵਾਂ ਬੰਗਾਲ ਦੀ ਖਾੜੀ ਅਤੇ ਅੰਡਮਾਨ ਸਾਗਰ ਵਿੱਚ 'ਹਜ਼ਾਰਾਂ ਸ਼ਰਨਾਰਥੀਆਂ ਅਤੇ ਪਰਵਾਸੀਆਂ' ਦੀਆਂ ਪਰੇਸ਼ਾਨੀਆਂ ਬਾਰੇ ਚਿੰਤਾ ਜ਼ਾਹਰ ਕਰ ਰਹੀਆਂ ਹਨ।

  ਏਜੰਸੀਆਂ ਨੇ ਕਿਹਾ ਕਿ ਉਨ੍ਹਾਂ ਨੇ ਮੰਨਿਆ ਕਿ ਮਹਾਂਮਾਰੀ ਨਾਲ ਦੇਸਾਂ ਨੇ ਸਰਹੱਦਾਂ ਬੰਦ ਕਰਨ ਦੇ ਨਵੇਂ ਨਿਯਮ ਲਿਆਂਦੇ ਹਨ।

  ਪਰ ਉਨ੍ਹਾਂ ਕਿਹਾ, “ਇਨ੍ਹਾਂ ਮਾਪਦੰਡਾਂ ਦੇ ਨਤੀਜੇ ਵਜੋਂ ਸ਼ਰਨ ਦੇ ਰਾਹ ਬੰਦ ਨਹੀਂ ਹੋਣੇ ਚਾਹੀਦੇ, ਜਾਂ ਲੋਕਾਂ ਨੂੰ ਖ਼ਤਰੇ ਦੀਆਂ ਸਥਿਤੀਆਂ ਵੱਲ ਪਰਤਣ ਲਈ ਮਜਬੂਰ ਨਹੀਂ ਕਰਨਾ ਚਾਹੀਦਾ ਉਹ ਵੀ ਸਿਹਤ ਦੀ ਜਾਂਚ ਜਾਂ ਕੁਆਰੰਟੀਨ ਕੀਤੇ ਬਿਨਾ।"

  ਯੂਐੱਨਐੱਚਸੀਆਰ, ਆਈਓਐਮ ਅਤੇਯੂਐੱਨਓਡੀਸੀ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹ ਉਨ੍ਹਾਂ ਰਿਪੋਰਟਾਂ ਬਾਰੇ ਚਿੰਤਤ ਹਨ ਕਿ “ਕਮਜ਼ੋਰ ਔਰਤਾਂ, ਪੁਰਸ਼ਾਂ ਅਤੇ ਬੱਚਿਆਂ ਨਾਲ ਭਰੀਆਂ ਕਿਸ਼ਤੀਆਂ ਇੱਕ ਵਾਰ ਫਿਰ ਸਮੁੰਦਰ ਦੇ ਕੰਢੇ ਆਉਣ ਵਿੱਚ ਅਸਮਰਥ ਹਨ ਅਤੇ ਉਨ੍ਹਾਂ ਕੋਲ ਖਾਣ-ਪੀਣ ਅਤੇ ਡਾਕਟਰੀ ਪਹੁੰਚ ਦੀ ਮਦਦ ਵੀ ਨਹੀਂ ਹੈ।

  ਇੰਨ੍ਹਾਂ ਵਿੱਚ ਜ਼ਿਆਦਾਤਰ ਲੋਕ ਮਿਆਂਮਾਰ ਵਿੱਚ ਤਸ਼ਦਦ ਤੋਂ ਭੱਜੇ ਹੋਏ ਹਨ।

  UN
  Image caption: ਯੂਐੱਨ ਨੇ ਬੰਗਾਲ ਦੀ ਖਾੜੀ ਅਤੇ ਅੰਡਮਾਨ ਸਾਗਰ ਵਿੱਚ ਜਹਾਜ਼ਾਂ 'ਤੇ ਫਸੇ ਸ਼ਰਨਾਰਥੀਆਂ ਬਾਰੇ ਚਿੰਤਾ ਜ਼ਾਹਿਰ ਕੀਤੀ
 7. ਰੋਹਿੰਗਿਆ ਸੰਕਟ: ਸਮੁੰਦਰ ਵਿੱਚ ਕਿਸ਼ਤੀਆਂ 'ਚ ਫਸੇ ਸੈਂਕੜੇ ਸ਼ਰਨਾਰਥੀ

  ਸੈਂਕੜੇ ਰੋਹਿੰਗਿਆ ਸ਼ਰਨਾਰਥੀਆਂ ਦੀ ਇੱਕ ਕਿਸ਼ਤੀ ਨੂੰ ਮਲੇਸ਼ੀਆ ਸਰਕਾਰ ਵਲੋਂ ਕੋਰੋਨਾਵਾਇਰਸ ਦੇ ਡਰ ਦਾ ਹਵਾਲਾ ਦਿੰਦਿਆਂ ਵਾਪਸ ਭੇਜ ਦਿੱਤਾ ਗਿਆ।

  ਹਾਲ ਹੀ ਵਿੱਚ ਸੰਯੁਕਤ ਰਾਸ਼ਟਰ ਨੇ ਖਤਰਨਾਕ ਯਾਤਰਾ 'ਤੇ ਦਰਜਨਾਂ ਲੋਕਾਂ ਦੀ ਮੌਤ ਤੋਂ ਬਾਅਦ ਅੰਤਰਰਾਸ਼ਟਰੀ ਭਾਈਚਾਰੇ ਨੂੰ ਤੁਰੰਤ ਕਾਰਵਾਈ ਕਰਨ ਦੀ ਅਪੀਲ ਜਾਰੀ ਕੀਤੀ ਸੀ।

  ਮੰਨਿਆ ਜਾ ਰਿਹਾ ਹੈ ਕਿ ਸੈਂਕੜੇ ਲੋਕ ਅਜੇ ਵੀ ਸਮੁੰਦਰ 'ਤੇ ਫਸੇ ਹੋਏ ਹਨ।

  ਕੋਰੋਨਾਵਾਇਰਸ
  Image caption: ਸਮੁੰਦਰ ਵਿੱਚ ਕਿਸ਼ਤੀਆਂ 'ਚ ਫਸੇ ਸੈਂਕੜੇ ਸ਼ਰਨਾਰਥੀ
 8. Video content

  Video caption: ‘ਗ਼ਲਤ ਹੈ ਕਿ ਮੁਸਲਮਾਨ ਇਸਲਾਮਿਕ ਦੇਸਾਂ ਵਿੱਚ ਸੁਰੱਖਿਅਤ ਹਨ’

  ਨਾਗਰਿਕਤਾ ਕਾਨੂੰਨ ਬਾਰੇ ਭਾਰਤ ਦੀ ਨਿਖੇਧੀ ਕਰਨ ਵਾਲੇ ਪਾਕਿਸਤਾਨ ’ਚ ਘੱਟ ਗਿਣਤੀਆਂ ਦਾ ਕੀ ਹਾਲ

 9. ਦਿਲੀਪ ਕੁਮਾਰ ਸ਼ਰਮਾ

  ਮਾਟਿਆ, ਅਸਾਮ ਤੋਂ ਬੀਬੀਸੀ ਲਈ

  ਅਸਾਮ ਦੇ ਗਵਾਲਪਾੜਾ ਜ਼ਿਲ੍ਹੇ ਦੇ ਮਾਟਿਆ ਪਿੰਡ ਵਿੱਚ ਬਣ ਰਹੇ ਡਿਟੈਂਸ਼ਨ ਸੈਂਟਰ ਨੂੰ ਜਾਂਦੇ ਰਾਹ।

  ਪ੍ਰਧਾਨ ਮੰਤਰੀ ਮੋਦੀ ਦੇ ਦਾਅਵੇ ਤੋਂ ਉਲਟ ਅਸਾਮ ਦੇ ਮਾਟਿਆ ਪਿੰਡ ਵਿੱਚ ਦੇਸ਼ ਦਾ ਪਹਿਲਾ ਤੇ ਸਭ ਤੋਂ ਵੱਡਾ ਡਿਟੈਨਸ਼ਨ ਸੈਂਟਰ ਬਣਾਇਆ ਜਾ ਰਿਹਾ ਹੈ।

  ਹੋਰ ਪੜ੍ਹੋ
  next
 10. ਅਵਿਅਕਤ

  ਬੀਬੀਸੀ ਲਈ

  ਫਿਰੋਜ਼ ਖਾਨ

  ਬੋਲੀਆਂ ਧਰਮਾਂ ਤੋਂ ਕਿਤੇ ਪਹਿਲਾਂ ਵਿਕਸਿਤ ਹੋਈਆਂ, ਫਿਰ ਕਿਵੇਂ ਇਹ ਧਰਮਾਂ ਨਾਲ ਬੱਝ ਗਈਆਂ?

  ਹੋਰ ਪੜ੍ਹੋ
  next