ਸਪੇਨ

 1. ਸੁਜ਼ਾਨਾ ਗਿਰੋਨ

  ਬੀਬੀਸੀ ਟਰੈਵਲ

  ਰਾਲ

  ਸਪੇਨ ਵਿੱਚ ਚੀੜ ਦੇ ਦਰੱਖਤਾਂ ਤੋਂ ਨਿਕਲਣ ਵਾਲਾ ਤਰਲ ਪਦਾਰਥ ਲੋਕਾਂ ਦੇ ਭਵਿੱਖ ਨੂੰ ਸੁਨਹਿਰੀ ਅਤੇ ਊਰਜਾ ਦੀ ਦੁਨੀਆਂ ਵਿੱਚ ਬਦਲਾਅ ਕਰ ਸਕਦਾ ਹੈ।

  ਹੋਰ ਪੜ੍ਹੋ
  next
 2. ਸਾਰਾਹ ਮੈਕਡਰਮੌਂਟ

  ਬੀਬੀਸੀ ਨਿਊਜ਼

  ਬੱਚੇ

  ਜਿਸ ਉਮਰ ਵਿੱਚ ਲੋਕ ਆਪਣੇ ਕਰੀਅਰ ਅਤੇ ਪੜ੍ਹਾਈ ਵਿੱਚ ਅੱਗੇ ਵਧਣ ਲਈ ਜੂਝ ਰਹੇ ਹੁੰਦੇ ਹਨ ਤਾਂ ਜੈਮਾ ਦੇ ਜੀਵਨ ਦਾ ਇੱਕੋ-ਇੱਕ ਕੇਂਦਰ ਉਨ੍ਹਾਂ ਦੇ ਦੋ ਮਤਰੇਏ ਭੈਣ-ਭਰਾ ਸਨ, ਇਸ ਕਹਾਣੀ ਵਿੱਚ ਜਾਣੋ ਕਿਵੇਂ ਰਿਹਾ ਉਨ੍ਹਾਂ ਦਾ ਤਜਰਬਾ।

  ਹੋਰ ਪੜ੍ਹੋ
  next
 3. ਐਨਾ ਪਾਇਸ

  ਐਰੀਕੁਇਪਾ ਦੇ ਹੇਅ ਫ਼ੈਸਟੀਵਲ ਤੋਂ ਬੀਬੀਸੀ ਪੱਤਰਕਾਰ

  ਵਿਦਿਆਰਥੀ

  ਇਸ ਲੇਖ ਦਾ ਸਿਰਲੇਖ ਭਾਵੇਂ ਤੁਹਾਨੂੰ ਸੱਚ ਨਾ ਲੱਗੇ ਪਰ ਇਹ ਇੱਕ ਸਾਧਾਰਨ ਵਿਗਿਆਨਿਕ ਤੱਥ ਹੈ ਕਿ - ਪੜ੍ਹਨਾ, ਦਿਮਾਗ ਸਭ ਕੁਝ ਹੀ ਬਦਲ ਦਿੰਦਾ ਹੈ।

  ਹੋਰ ਪੜ੍ਹੋ
  next
 4. Video content

  Video caption: ਸਪੇਨ ਦੇ ਲਾ ਪਾਲਮਾ ’ਚ ਕਿਵੇਂ ਜਵਾਲਾਮੁਖੀ ਨੇ ਤਬਾਹ ਕਰ ਦਿੱਤਾ ਪੂਰਾ ਪਿੰਡ

  ਜਵਾਲਾਮੁਖੀ ਨਦੀ ਦੀ ਤਰ੍ਹਾਂ ਵਹਿ ਕੇ ਆਇਆ ਅਤੇ 100 ਤੋਂ ਵੱਧ ਘਰਾਂ ਨੂੰ ਨਿਗਲ ਗਿਆ

 5. Video content

  Video caption: ਅਫ਼ਗਾਨਿਸਤਾਨ: ‘ਮੈਨੂੰ ਅਤੇ ਮੇਰੇ ਪਰਿਵਾਰ ਨੂੰ ਮਾਰਨ ਲਈ ਇਹ ਤਾਲਿਬਾਨ ਦਾ ਇਹ ਵੱਡਾ ਹਮਲਾ ਹੋ ਸਕਦਾ ਹੈ’

  ਅਫ਼ਗਾਨਿਸਤਾਨ 'ਚ ਨਿਲੋਫ਼ਰ ਬਯਾਤ ਵੂਮਨ ਵ੍ਹੀਲਚੇਅਰ ਬਾਸਕਟਬਾਲ ਜਦੋਂ ਤਾਲਿਬਾਨ ਨੇ ਕਾਬੁਲ 'ਤੇ ਕਬਜ਼ਾ ਕੀਤਾ ਤਾਂ ਉਹ ਆਪਣੇ ਪਤੀ ਦੇ ਨਾਲ ਸਪੇਨ ਭੱਜ ਗਈ।

 6. ਬੇਥਨ ਬੇਲ

  ਬੀਬੀਸੀ ਨਿਊਜ਼

  ਫੇਸ ਮਾਸਕ ਦਾ ਇਤਿਹਾਸ,

  ਪ੍ਰਦੂਸ਼ਣ ਦੇ ਬੁਰੇ ਦੌਰ ਤੱਕ ਅਤੇ ਟਰੈਫਿਕ ਕਾਰਨ ਪ੍ਰਦੂਸ਼ਣ ਤੋਂ ਲੈ ਕੇ ਰਸਾਇਣਿਕ ਗੈਸ ਦੇ ਹਮਲਿਆਂ ਤੱਕ ਲੰਡਨ ਵਿੱਚ ਰਹਿਣ ਵਾਲਿਆਂ ਨੇ ਲੰਘੇ 500 ਸਾਲ ਵਿੱਚ ਕਈ ਵਾਰ ਮਾਸਕ ਦੀ ਵਰਤੋਂ ਕੀਤੀ ਹੈ।

  ਹੋਰ ਪੜ੍ਹੋ
  next
 7. Video content

  Video caption: ਸਪੇਨ ਦੀ ਔਰਤ ਜਿਸ ਨੇ ਸੰਸਕ੍ਰਿਤ ਵਿੱਚ ਗੋਲਡ ਮੈਡਲ ਜਿੱਤਿਆ

  ਸਪੇਨ ਦੀ ਮਾਰੀਆ ਰਈਸ਼ ਨੇ ਸੰਸਕ੍ਰਿਤ ’ਚ ਆਚਾਰਿਆ ਯਾਨਿ ਕਿ ਪੀਜੀ ਦੀ ਪ੍ਰਖਿਆ ’ਚ ਗੋਲਡ ਮੈਡਲ ਹਾਸਲ ਕੀਤਾ ਹੈ।

 8. ਮੈਸੀ

  ਅਰਜਨਟੀਨਾ ਦੇ ਫੁੱਟਬਾਲ ਖਿਡਾਰੀ ਲਿਓਨਲ ਮੈਸੀ ਨੇ ਬਾਰਸੀਲੋਨਾ ਲਈ 644 ਵਾਂ ਗੋਲ ਕਰਕੇ ਨਵਾਂ ਰਿਕਾਰਡ ਬਣਾਇਆ

  ਹੋਰ ਪੜ੍ਹੋ
  next
 9. Video content

  Video caption: ਸਪੇਨ: ਲੌਕਡਾਊਨ ਦੌਰਾਨ ਘਰੇਲੂ ਕਾਮੇ ਕਿਵੇਂ ਕੈਦ ਹੋ ਕੇ ਰਹਿ ਗਏ

  ਇਸਾਬੈਲਾ, ਸਪੇਨ ਦੇ ਹਜ਼ਾਰਾਂ ਘਰੇਲੂ ਕਾਮਿਆਂ ਵਿੱਚੋਂ ਇੱਕ ਹਨ, ਜਿਨ੍ਹਾਂ ਨਾਲ ਬਦਸਲੂਕੀ ਹੁੰਦੀ ਹੈ ਤੇ ਹੁਣ ਇਨ੍ਹਾਂ 'ਚੋਂ ਕਈ ਫ਼ਸ ਗਏ ਹਨ।

 10. ਕਿਸਾਨ ਮੋਰਚਾ

  ਦਿਓਲ ਪਰਿਵਾਰ ਦੇ ‘ਖ਼ਾਸ’ ਪੰਜਾਬੀ ਅਦਾਕਾਰ ਅਤੇ ਵਕੀਲ ਦੀਪ ਸਿੱਧੂ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਇੱਕ ਸਿਆਸੀ ਲੜਾਈ ਹੈ ਅਤੇ ਸਿਆਸੀ ਧਿਰ ਤੋਂ ਬਗੈਰ ਨਹੀਂ ਲੜੀ ਜਾ ਸਕਦੀ

  ਹੋਰ ਪੜ੍ਹੋ
  next