ਡਾ. ਬੀ. ਆਰ ਅੰਬੇਡਕਰ

 1. ਜ਼ੁਬੈਰ ਅਹਿਮਦ

  ਬੀਬੀਸੀ ਪੱਤਰਕਾਰ

  ਵੋਟਿੰਗ

  ਸੰਵਿਧਾਨ ਸਭਾ ਨੂੰ ਦਿੱਤੇ ਆਖ਼ਰੀ ਸੰਬੋਧਨ ਵਿੱਚ ਅੰਬੇਡਕਰ ਨੇ ਕਿਹਾ ਸੀ ਕਿ ਸਿਰਫ਼ ਰਾਜਨੀਤਿਕ ਲੋਕਤੰਤਰ ਨਾਲ ਕੰਮ ਨਹੀਂ ਚੱਲੇਗਾ। ਰਾਜਨੀਤਿਕ ਲੋਕਤੰਤਰ ਨੂੰ ਸਮਾਜਿਕ ਲੋਕਤੰਤਰ ਵਿੱਚ ਬਦਲਣਾ ਪਏਗਾ

  ਹੋਰ ਪੜ੍ਹੋ
  next
 2. ਪ੍ਰੀਖਿਆ, ਸੀਬੀਐੱਸਈ, 10ਵੀਂ, 12ਵੀਂ ਬੋਰਡ

  ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਸਿੱਖਿਆ ਮੰਤਰਾਲੇ ਨੇ ਇਹ ਫੈਸਲਾ ਲਿਆ ਹੈ

  ਹੋਰ ਪੜ੍ਹੋ
  next
 3. ਰੇਹਾਨ ਫਜ਼ਲ

  ਬੀਬੀਸੀ ਪੱਤਰਕਾਰ

  ਭੀਮਰਾਓ ਅੰਬੇਡਕਰ

  ਅੱਜ ਭੀਮ ਰਾਓ ਅੰਬੇਡਕਰ ਦੀ 130ਵੀਂ ਵਰ੍ਹੇਗੰਢ ਹੈ, ਇਸ ਮੌਕੇ ਉਨ੍ਹਾਂ ਦੇ ਮਨੁੱਖੀ ਪੱਖ ਉੱਤੇ ਰੌਸ਼ਨੀ ਪਾ ਰਹੇ ਹਨ ਰੇਹਾਨ ਫਜ਼ਲ

  ਹੋਰ ਪੜ੍ਹੋ
  next
 4. Video content

  Video caption: ਅੰਬੇਡਕਰ ਦਲਿਤਾਂ ਨੂੰ ਪਹਿਲਾਂ ਸਿੱਖ ਕਿਉਂ ਬਣਾਉਣਾ ਚਾਹੁੰਦੇ ਸਨ

  ਉਨ੍ਹਾਂ ਨੇ ਹਿੰਦੂ ਧਰਮ ਨਾਲੋਂ ਆਪਣਾ ਸਬੰਧ ਤੋੜਨ ਲਈ ਕਿਹਾ ਪਰ ਨਾਲ ਹੀ ਚਿਤਾਵਨੀ ਦਿੱਤੀ ਕਿ ਉਹ ਧਿਆਨ ਨਾਲ ਨਵੇਂ ਧਰਮ ਦੀ ਚੋਣ ਕਰਨ

 5. ਸਕਲੈਨ ਇਮਾਮ

  ਬੀਬੀਸੀ ਉਰਦੂ

  ਮੰਡਲ

  ਜੋਗਿੰਦਰਨਾਥ ਮੰਡਲ ਨੇ 70 ਸਾਲ ਪਹਿਲਾਂ ਹੀ ਆਪਣੇ ਅਸਤੀਫ਼ੇ ਵਿੱਚ ਧਾਰਮਿਕ ਕੱਟੜਤਾ ਨੂੰ ਉਤਸ਼ਾਹਿਤ ਕਰਨ ਦੀ ਗੱਲ ਕਹੀ ਸੀ

  ਹੋਰ ਪੜ੍ਹੋ
  next
 6. ਕੋਰੋਨਾ ਅਪਡੇਟ : ਪੰਜਾਬ ਤੇ ਗੁਆਂਢੀ ਸੂਬਿਆ ਸਣੇ ਦੇਸ-ਵਿਦੇਸ ਦੀ ਤਸਵੀਰ

  ਯੂਕੇ ਵਿਚ ਕੋਰੋਨ ਨਾਲ ਹੋਈਆਂ 10 ਵਿਚੋਂ 01 ਮੌਤ ਹਸਪਤਾਲ ਤੋਂ ਬਾਹਰ ਹੋਈ

  • ਪੰਜਾਬ ਵਿਚ ਕੁੱਲ ਪੌਜ਼ਿਟਿਵ ਕੇਸ 180, ਮੌਤਾਂ 12 ਅਤੇ ਠੀਕ ਹੋਏ 26 ਮਰੀਜ਼
  • ਪੰਜਾਬ ਵਿਚ ਏਕਾਂਤਵਾਸ ਕੀਤੇ ਗਏ ਲੋਕਾਂ ਦੀ ਕੁੱਲ ਗਿਣਤੀ 10,250
  • ਚੰਡੀਗੜ੍ਹ ’ਚ 21, ਹਰਿਆਣਾ 185, ਹਿਮਾਚਲ 32, ਜੰਮੂ-ਕਸ਼ਮੀਰ 270 ਤੇ ਦਿੱਲੀ ’ਚ 1500 ਕੇਸ ਹਨ
  • ਭਾਰਤ ਵਿਚ ਕੁੱਲ 10363 ਕੇਸ, ਮੌਤਾਂ 339, ਪਿਛਲੇ 24 ਘੰਟਿਆਂ ਚ 1211 ਨਵੇਂ ਕੇਸ ਤੇ 31 ਮੌਤਾਂ
  • ਪੂਰੇ ਸੰਸਾਰ ਵਿਚ 19 ਲੱਖ ਪੌਜ਼ਿਟਿਵ ਕੇਸ ਹਨ, ਆਸਟ੍ਰੇਲੀਆਂ ’ਚ ਮੁੜ ਸ਼ੁਰੂ ਹੋਣ ਲੱਗਾ ਕਾਰੋਬਾਰ
  • ਯੂਕੇ ਵਿਚ ਕੋਰੋਨ ਨਾਲ ਹੋਈਆਂ 10 ਵਿਚੋਂ 01 ਮੌਤ ਹਸਪਤਾਲ ਤੋਂ ਬਾਹਰ ਹੋਈ । ਯੂਕੇ ਵਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ 402 ਲੋਕਾਂ ਦੀ ਮੌਤ ਹਸਪਤਾਲਾਂ ਤੋਂ ਬਾਹਰ ਹੋਈ ਹੈ।
  ਕੋਰੋਨਾਵਾਇਰਸ
  Image caption: ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਮੌਕੇ ਲੋਕਾਂ ਨੇ ਉਨ੍ਹਾਂ ਆਪਣੇ ਘਰਾਂ ਵਿਚ ਹੀ ਯਾਦ ਕੀਤਾ