ਬੋਰਿਸ ਜੌਨਸਨ

 1. ਨਰਿੰਦਰ ਮੋਦੀ ਅਤੇ ਅਤੇ ਬੋਰਿਸ ਜੌਹਨਸਨ, ਜੀ-7

  ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ ਪੋਸਟਰ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ।

  ਹੋਰ ਪੜ੍ਹੋ
  next
 2. ਬੌਰਿਸ ਜੌਨਸਨ ਅਤੇ ਕੈਰੀ ਸਾਇਮੰਡਸ 10 ਡਾਊਨਿੰਗ ਸਟ੍ਰੀਟ ਦੇ ਬਾਗ ਵਿੱਚ ਵਿਆਹ ਤੋਂ ਬਾਅਦ

  ਜਦੋਂ ਬੌਰਿਸ ਜੌਨਸਨ ਜੁਲਾਈ 2019 ਵਿੱਚ ਪ੍ਰਧਾਨ ਮੰਤਰੀ ਬਣੇ ਤਾਂ ਸਾਇਮੰਡਜ਼ ਇਹ ਸਾਰਾ ਨਜ਼ਾਰਾ ਕੋਲੋਂ ਦੇਖ ਰਹੇ ਸਨ

  ਹੋਰ ਪੜ੍ਹੋ
  next
 3. ਕੈਪਟਨ ਤੇ ਸਿੱਧੂ

  ਬੀਤੇ ਦਿਨੀਂ ਸਿੱਧੂ ਤੇ ਕੈਪਟਨ ਦੀ ਹੋਈ ਮੁਲਾਕਾਤ, ਬੋਰਿਸ ਜੌਨਸਨ ਨੇ ਪੀਐੱਮ ਮੋਦੀ ਦੀ ਕਿਸ ਗੱਲੋਂ ਕੀਤੀ ਸ਼ਲਾਘਾ ਸਮੇਤ ਪੜ੍ਹੋ ਅੱਜ ਦੀਆਂ ਅਖ਼ਬਾਰਾਂ ਦੀਆਂ ਸੁਰਖ਼ੀਆਂ।

  ਹੋਰ ਪੜ੍ਹੋ
  next
 4. ਤਨਮਨਜੀਤ ਸਿੰਘ ਢੇਸੀ

  ਚਿੱਠੀ ਦਾ ਵੇਰਵਾ ਲੇਬਰ ਐੱਮਪੀ ਤਨਢੇਸੀ ਵੱਲੋਂ ਟਵਿੱਟਰ ’ਤੇ ਸਾਂਝਾ ਕੀਤਾ ਹੈ।

  ਹੋਰ ਪੜ੍ਹੋ
  next
 5. Video content

  Video caption: ਕਿਸਾਨ ਅੰਦੋਲਨ: ਤਨਮਨਜੀਤ ਢੇਸੀ ਸਣੇ ਯੂਕੇ ਦੇ 100 ਐੱਮਪੀ ਨੇ ਪੀਐੱਮ ਬੌਰਿਸ ਜੌਨਸਨ ਨੂੰ ਪੱਤਰ 'ਚ ਕੀ ਲਿਖਿਆ

  ਬ੍ਰਿਟੇਨ ਦੇ ਸੌ ਮੈਂਬਰ ਪਾਰਲੀਮੈਂਟ ਨੇ ਆਪਣੇ ਪ੍ਰਧਾਨ ਮੰਤਰੀ ਬੋਰਸ ਜੌਨਸਨ ਨੂੰ ਇੱਕ ਪੱਤਰ ਲਿਖਿਆ ਹੈ

 6. ਬੋਰਿਸ ਜੌਨਸਨ

  ਯੂਕੇ ਲਈ ਇਹ ਇੱਕ ਅਜਿਹਾ ਪਲ ਹੈ ਕਿ ਕੁਝ ਲੋਕ ਉਮੀਦਾਂ ਨਾਲ ਭਰੇ ਹੋਏ ਹਨ ਤਾਂ ਕੁਝ ਭਵਿੱਖ ਲਈ ਡਰੇ ਹੋਏ ਹਨ।

  ਹੋਰ ਪੜ੍ਹੋ
  next
 7. ਬੋਰਿਸ

  ਯੂਕੇ ਜਨਵਰੀ ਮਹੀਨੇ ਵਿਚ ਯੂਰਪੀਅਨ ਯੂਨੀਅਨ ਤੋਂ ਵੱਖ ਹੋ ਗਿਆ ਸੀ ਪਰ ਪਰ ਇਸ ਨੇ 31 ਦਸੰਬਰ ਤੱਕ ਵਪਾਰਕ ਸਬੰਧ ਕਾਇਮ ਰੱਖੇ ਹੋਏ ਸਨ।

  ਹੋਰ ਪੜ੍ਹੋ
  next
 8. ਬੌਰਿਸ ਜਾਨਸਨ

  ਬਰਤਾਨਵੀਂ ਪ੍ਰਧਾਨ ਮੰਤਰੀ ਨੇ ਇਨ੍ਹਾਂ ਤਬਦੀਲੀਆਂ ਦਾ ਐਲਾਨ ਸਾਇੰਸਦਾਨਾਂ ਨਾਲ ਮੁਲਾਕਾਤ ਤੋਂ ਬਾਅਦ ਕੀਤਾ

  ਹੋਰ ਪੜ੍ਹੋ
  next
 9. ਲਾਕਡਾਊਨ ਤੋਂ ਬਾਅਦ ਬ੍ਰਿਟੇਨ ਵਾਸੀ ਪਹਿਲੀ ਵਾਰ ਰਾਤ ਨੂੰ ਬਾਹਰ ਨਿਕਲੇ

  ਬ੍ਰਿਟੇਨ ਵਿੱਚ ਲੋਕਾਂ ਨੂੰ ਲੌਕਡਾਊਨ ਤੋਂ ਵੱਡੀ ਰਾਹਤ ਮਿਲੀ ਹੈ। ਉੱਥੇ ਹੁਣ ਪਬ, ਸਲੂਨ, ਰੈਸਟੋਰੈਂਟ ਅਤੇ ਸਿਨੇਮਾ ਘਰ ਖੁੱਲ੍ਹ ਗਏ ਹਨ।

  ਹਾਲਾਂਕਿ ਇਨ੍ਹਾਂ ਸਾਰੀਆਂ ਥਾਵਾਂ ਉੱਪਰ ਸਰੀਰਕ ਦੂਰੀ ਦੇ ਨਿਯਮ ਹਾਲੇ ਵੀ ਲਾਗੂ ਰਹਿਣਗੇ।

  ਪ੍ਰਧਾਨ ਮੰਤਰੀ ਬੋਰਿਸ ਜੌਹਨਸੋਨ ਨੇ ਇੱਕ ਸੁਨੇਹੇ ਵਿੱਚ ਲੋਕਾਂ ਨੂੰ ਸਮਝਦਾਰੀ ਤੋਂ ਕੰਮ ਲੈਣ ਦੇ ਬੇਨਤੀ ਕੀਤੀ।

  ਸਰਕਾਰ ਦੇ ਸਿਹਤ ਸੰਬੰਧੀ ਸਲਾਹਕਾਰਾਂ ਮੁਤਾਬਕ ਇਹ ਕਦਮ “ਖ਼ਤਰੇ ਤੋਂ ਬਿਨਾਂ” ਨਹੀਂ ਹੈ।

  ਸਰਕਾਰ ਨੇ ਇਹ ਕਦਮ ਦੇਸ਼ ਦੀ ਆਰਥਿਕਤਾ ਉੱਪਰ ਪਏ ਲੌਕਡਾਊਨ ਦੇ ਅਸਰ ਨੂੰ ਘਟਾਉਣ ਲਈ ਚੁੱਕਿਆ ਹੈ।

  ਇਸ ਦੇ ਨਾਲ ਹੀ ਕੋਰੋਨਾਵਾਇਰਸ ਦੀ ਲਾਗ ਨਾਲ ਆਪਣੀ ਜਾਨ ਗਵਾਉਣ ਵਾਲਿਆਂ ਦੀ ਯਾਦ ਵਿੱਚ ਲੋਕਾਂ ਨੇ ਆਪਣੀਆਂ ਖਿੜਕੀਆਂ ਵਿੱਚ ਰੌਸ਼ਨੀ ਕੀਤੀ।

  ਬ੍ਰਿਟੇਨ ਦੀ ਨੈਸ਼ਨਲ ਹੈਲਸ ਸਿਸਟਮ ਦੇ ਸਨਮਾਨ ਵਜੋਂ ਜਨਤਕ ਇਮਾਰਤਾਂ ਨੂੰ ਨੀਲੇ ਰੰਗ ਨਾਲ ਰੁਸ਼ਨਾਇਆ ਗਿਆ।

  ਬ੍ਰਟੇਨ ਕੋਰੋਨਾਵਾਇਰਸ ਲੌਕਡਾਊਨ ਤੋਂ ਰਾਹਤ
  ਬ੍ਰਟੇਨ ਕੋਰੋਨਾਵਾਇਰਸ ਲੌਕਡਾਊਨ ਤੋਂ ਰਾਹਤ
  ਬ੍ਰਟੇਨ ਕੋਰੋਨਾਵਾਇਰਸ ਲੌਕਡਾਊਨ ਤੋਂ ਰਾਹਤ
  ਬ੍ਰਟੇਨ ਕੋਰੋਨਾਵਾਇਰਸ ਲੌਕਡਾਊਨ ਤੋਂ ਰਾਹਤ
 10. ਬ੍ਰਿਟੇਨ ਵਿੱਚ ਸ਼ਾਰਬਖਾਨੇ ਖੁੱਲ੍ਹੇ

  ਬ੍ਰਿਟੇਨ ਵਿੱਚ ਮਾਰਚ ਤੋਂ ਬੰਦ ਪਏ ਪਬ, ਰੈਸਟੋਰੈਂਟ ਅਤੇ ਨਾਈ ਦੀਆਂ ਦੁਕਾਨਾਂ ਅਤੇ ਸਿਨੇਮਾ ਘਰ ਖੁੱਲ੍ਹ ਰਹੇ ਹਨ।

  ਸ਼ਨਿੱਚਰਵਾਰ ਨੂੰ ਇਨ੍ਹਾਂ ਕਾਰੋਬਾਰਾਂ ਨੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਗਾਹਕਾਂ ਲਈ ਆਪਣੇ ਬੂਹੇ ਖੋਲ੍ਹੇ।

  ਪ੍ਰਧਾਨ ਮੰਤਰੀ ਬੋਰਿਸ ਜੌਹਨਸੋਨ ਨੇ ਇੱਕ ਸੁਨੇਹੇ ਵਿੱਚ ਲੋਕਾਂ ਨੂੰ ਸਮਝਦਾਰੀ ਤੋਂ ਕੰਮ ਲੈਣ ਦੇ ਬੇਨਤੀ ਕੀਤੀ।

  ਸਰਕਾਰ ਦੇ ਸਿਹਤ ਸੰਬੰਧੀ ਸਲਾਹਕਾਰਾਂ ਮੁਤਾਬਕ ਇਹ ਕਦਮ “ਖ਼ਤਰੇ ਤੋਂ ਬਿਨਾਂ” ਨਹੀਂ ਹੈ।

  ਸਰਕਾਰ ਨੇ ਇਹ ਕਦਮ ਦੇਸ਼ ਦੀ ਆਰਥਿਕਤਾ ਉੱਪਰ ਪਏ ਲੌਕਡਾਊਨ ਦੇ ਅਸਰ ਨੂੰ ਘਟਾਉਣ ਲਈ ਚੁੱਕਿਆ ਹੈ।

  ਬ੍ਰਿਟੇਨ ਦੇ ਇੱਕ ਬਾਰ ਵਿੱਚ ਸ਼ਰਾਬ ਦਾ ਗਿਲਾਸ ਭਰਦੀ ਹੋਈ ਬਾਰ ਟੈਂਡਰ
  ਬ੍ਰਟੇਨ ਵਿੱਚ ਇੱਕ ਰੈਸਟੋਰੈਂਟ
  ਬ੍ਰਿਟੇਨ ਵਿੱਚ ਇੱਕ ਸਲੂਨ
  ਬ੍ਰਿਟੇਨ ਵਿੱਚ ਇੱਕ ਪਬ