ਮੁਸਲਮਾਨ

 1. Video content

  Video caption: ਤਾਲਿਬਾਨ ਲਈ ਪੰਜਸ਼ੀਰ ਮੁੱਛ ਦਾ ਸਵਾਲ ਕਿਉਂ ਬਣਿਆ ਹੋਇਆ ਹੈ

  ਤਾਲਿਬਾਨ ਆਪਣੀ ਜਿੱਤ ਦਾ ਜਸ਼ਨ ਮਨਾ ਰਹੇ ਹਨ। ਇਹ ਤਸਵੀਰਾਂ ਬੀਬੀਸੀ ਨੇ ਹਾਸਲ ਕੀਤੀਆਂ ਹਨ ਜਿਸ ਵਿੱਚ ਨਜ਼ਰ ਆ ਰਿਹਾ ਹੈ ਕਿ ਤਾਲਿਬਾਨ ਲੜਾਕੇ ਪੰਜਸ਼ੀਰ ਘਾਟੀ ’ਚ ਦਾਖ਼ਲ ਹੋ ਰਹੇ ਹਨ

 2. ਮੁੱਖ ਮੰਤਰੀ ਅਦਿੱਤਿਆਨਾਥ

  ਮੁੱਖ ਮੰਤਰੀ ਅਦਿੱਤਿਆਨਾਥ ਨੇ ਐਤਵਾਰ ਨੂੰ ਗ਼ਰੀਬਾਂ ਨੂੰ ਮਿਲਦੇ ਰਾਸ਼ਨ ਬਾਰੇ ਵਿਵਾਦਿਤ ਬਿਆਨ ਦਿੱਤਾ ਹੈ। ਸੂਬੇ ਦੇ ਵਿਕਾਸ ਨੂੰ ਲੈ ਕੇ ਛਪੇ ਵਿਗਿਆਪਨ ਕਾਰਨ ਵੀ ਸਰਕਾਰ ਟ੍ਰੋਲ ਹੋ ਰਹੀ ਹੈ।

  ਹੋਰ ਪੜ੍ਹੋ
  next
 3. Video content

  Video caption: ‘9/11 ਹਮਲੇ ਤੋਂ ਬਾਅਦ ਨਫ਼ਰਤੀ ਅਪਰਾਧ 'ਚ ਮੇਰੇ ਪਿਤਾ ਦਾ ਕਤਲ ਹੋਇਆ’

  9/11 ਹਮਲੇ ਦੇ ਚਾਰ ਦਿਨਾਂ ਬਾਅਦ ਬਲਬੀਰ ਸਿੰਘ ਦਾ ਕਤਲ ਕਰ ਦਿੱਤਾ ਗਿਆ, ਇਹ ਇਸ ਤਰ੍ਹਾਂ ਦਾ ਪਹਿਲਾ ਨਫ਼ਰਤੀ ਅਪਰਾਧ ਸੀ

 4. ਅਫ਼ਗਾਨਿਸਤਾਨ

  ਇਸ ਨੀਤੀ ਵਿੱਚ ਤਾਲਿਬਾਨ ਦੀ ਵਾਪਸੀ ਤੋਂ ਪਹਿਲਾਂ ਪ੍ਰਚੱਲਿਤ ਸਿੱਖਿਆ ਪ੍ਰਣਾਲੀ ਵਿੱਚ ਬਹੁਤ ਸਾਰੇ ਅਹਿਮ ਬਦਲਾਅ ਕੀਤੇ ਗਏ ਹਨ।

  ਹੋਰ ਪੜ੍ਹੋ
  next
 5. Video content

  Video caption: ਲਾਹੌਰ ’ਚ ਰਣਜੀਤ ਸਿੰਘ ਦਾ ਬੁੱਤ ਬਣਾਉਣ ਵਾਲੇ ਕਲਾਕਾਰ ਦੀ ਪੀੜ

  ਰਣਜੀਤ ਸਿੰਘ ਦੇ ਬੁੱਤ ਦੀ ਭੰਨ-ਤੋੜ ਵਾਰ-ਵਾਰ ਹੋਈ, ਲਾਹੌਰ ਵਿੱਚ ਇਸ ਬੁੱਤ ਨੂੰ ਬਣਾਉਣ ਵਾਲੇ ਕਾਰੀਗਰ ਕੀ ਕਹਿੰਦੇ ਹਨ

 6. ਮੁੱਲਾਹ ਮੁੰਹਮਦ ਹਸਨ ਅਖੁੰਦ

  ਸਰਕਾਰ ਦੀ ਅਗਵਾਈ ਮੁੱਲਾਹ ਮੁਹੰਮਦ ਹਸਨ ਅਖੁੰਦ ਕਰਨਗੇ, ਜੋ ਇਸ ਅੰਦੋਲਨ ਦੇ ਸੰਸਥਾਪਕ ਹਨ ਅਤੇ ਸੰਯੁਕਤ ਰਾਸ਼ਟਰ ਦੀ ਕਾਲੀ ਸੂਚੀ ਵਿੱਚ ਸ਼ਾਮਿਲ ਹਨ

  ਹੋਰ ਪੜ੍ਹੋ
  next
 7. ਰੇਹਾਨ ਫ਼ਜ਼ਲ

  ਬੀਬੀਸੀ ਪੱਤਰਕਾਰ

  ਰਣਜੀਤ ਸਿੰਘ

  20 ਵਿਆਹ ਕਰਵਾਉਣ ਵਾਲੇ ਤੇ ਸਭ ਨੂੰ ਇੱਕ ਅੱਖ ਨਾਲ ਦੇਖਣ ਵਾਲੇ ਮਹਾਨ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰ-ਏ-ਪੰਜਾਬ ਕਿਹਾ ਜਾਂਦਾ ਹੈ।

  ਹੋਰ ਪੜ੍ਹੋ
  next
 8. ਗੌਰਡਨ ਕੋਰੇਰਾ ਅਤੇ ਸਟੀਵ ਸਵਾਨ

  ਬੀਬੀਸੀ ਨਿਊਜ਼

  ਖ਼ਾਲਿਦ ਸ਼ੇਖ ਮੁਹੰਮਦ

  20 ਸਾਲ ਪਹਿਲਾਂ ਅਮਰੀਕਾ ਵਿੱਚ ਹੋਏ 9/11 ਦੇ ਹਮਲਿਆਂ ਦੀ ਸਾਜ਼ਿਸ਼ ਦਾ ਇੱਕ ਮਾਸਟਰਮਾਈਂਡ ਅਜੇ ਵੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਆਪਣੇ ਟ੍ਰਾਇਲ ਦੀ ਉਡੀਕ ਕਰ ਰਿਹਾ ਹੈ। ਪਰ ਕੀ ਉਸ ਮਾਸਟਰਮਾਈਂਡ ਨੂੰ ਕਈ ਸਾਲ ਪਹਿਲਾਂ ਰੋਕਿਆ ਜਾ ਸਕਦਾ ਸੀ?

  ਹੋਰ ਪੜ੍ਹੋ
  next
 9. ਸਮੀਰਾਤਮਜ ਮਿਸ਼ਰ

  ਮੁਜ਼ੱਫ਼ਰਨਗਰ ਤੋਂ ਬੀਬੀਸੀ ਲਈ

  ਰਾਕੇਸ਼ ਟਿਕੈਤ

  ਪੰਜ ਸਤੰਬਰ ਨੂੰ ਹੋਈ ਪੰਚਾਇਤ 'ਚ ਵੀ ਮੁਸਲਿਮ ਭਾਈਚਾਰੇ ਦੇ ਲੋਕਾ ਨੇ ਨਾ ਸਿਰਫ਼ ਵੱਡੀ ਗਿਣਤੀ 'ਚ ਮੌਜੂਦ ਰਹੇ, ਸਗੋਂ ਮਹਾਪੰਚਾਇਤ ਨੂੰ ਸਫ਼ਲ ਬਣਾਉਣ 'ਚ ਪਿਛਲੇ ਕਈ ਦਿਨਾਂ ਤੋਂ ਲੱਗੇ ਹੋਏ ਸਨ।

  ਹੋਰ ਪੜ੍ਹੋ
  next
 10. Video content

  Video caption: ਅਫ਼ਗਾਨਿਸਤਾਨ: ਪੰਜਸ਼ੀਰ ਘਾਟੀ ਨੂੰ ਕਿਸ ਨੇ ਜਿੱਤਿਆ, ਦਾਅਵੇ ਕੀ ਹਨ?

  ਤਾਲਿਬਾਨ ਦੇ ਬੁਲਾਰੇ ਜਬੀਉੱਲਾਹ ਮੁਜਾਹਿਦ ਨੇ ਦਾਅਵਾ ਕੀਤਾ ਹੈ ਕਿ ਤਾਲਿਬਾਨ ਨੇ ਅਫ਼ਗਾਨਿਸਤਾਨ ਦੇ ਪੰਜਸ਼ੀਰ ਸੂਬੇ ਉੱਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ