ਅਟਲ ਬਿਹਾਰੀ ਵਾਜਪਾਈ

 1. ਕਰਤਾਰਪੁਰ ਸਾਹਿਬ

  ਕੋਰੋਨਾ ਮਹਾਮਾਰੀ ਦੇ ਕਾਰਨ ਬੰਦ ਹੋਏ ਕਰਤਾਰਪੁਰ ਸਾਹਿਬ ਲਾਂਘੇ ਨੂੰ ਇੱਕ ਵਾਰ ਫਿਰ ਖੋਲ੍ਹ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇਹ ਲਾਂਘਾ ਸਾਲ 2019 ਵਿੱਚ ਖੋਲ੍ਹਿਆ ਗਿਆ ਸੀ।

  ਹੋਰ ਪੜ੍ਹੋ
  next
 2. ਜਗਤਾਰ ਸਿੰਘ

  ਸੀਨੀਅਰ ਪੱਤਰਕਾਰ

  ਅਟਲ ਬਿਹਾਰੀ ਵਾਜਪਾਈ ਅਤੇ ਪ੍ਰਕਾਸ਼ ਸਿੰਘ ਬਾਦਲ

  ਭਾਜਪਾ ਤੇ ਅਕਾਲੀ ਦਲ ਦਾ ਗਠਜੋੜ ਬਣਾਉਣ ਵਾਲਿਆਂ 'ਚੋਂ ਅਟਲ ਬਿਹਾਰੀ ਵਾਜਪਾਈ ਇੱਕ ਸਨ।

  ਹੋਰ ਪੜ੍ਹੋ
  next
 3. ਰੇਹਾਨ ਫ਼ਜ਼ਲ

  ਬੀਬੀਸੀ ਪੱਤਰਕਾਰ

  ਐੱਚ ਐੱਸ ਪਨਾਗ ਅਤੇ ਫ਼ਲਾਇਟ ਲੈਫ਼ਟੀਨੈਂਟ ਪਰਵੇਜ਼ ਕੁਰੈਸ਼ੀ ਮੇਂਹਦੀ

  ਇਹ ਕਿੱਸਾ 21 ਨਵੰਬਰ 1971 ਦਾ ਹੈ, ਜਦੋਂ ਭਾਰਤ-ਪਾਕਿਸਤਾਨ ਵਿਚਾਲੇ ਜੰਗ ਦੀ ਰਸਮੀ ਸ਼ੁਰੂਆਤ ਨੂੰ ਮਹਿਜ਼ 11 ਦਿਨ ਬਾਕੀ ਸਨ

  ਹੋਰ ਪੜ੍ਹੋ
  next
 4. ਰਾਹੁਲ ਤੇ ਪ੍ਰਿਅੰਕਾ ਗਾਂਧੀ

  ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਇੱਕ ਵਾਰ ਫਿਰ ਦਿੱਲੀ ਤੋਂ ਹਾਥਰਸ ਲਈ ਰਵਾਨਾ ਹੋਏ, ਡੀਐੱਨਡੀ ਤੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ

  ਹੋਰ ਪੜ੍ਹੋ
  next
 5. ਸਿੱਧਨਾਥ ਗਨੂ

  ਬੀਬੀਸੀ ਪੱਤਰਕਾਰ

  ਵਾਜਪਾਈ ਮਨਮੋਹਨ ਸਿੰਘ

  ਜਨਮ ਦਿਨ ਉੱਤੇ ਵਿਸ਼ੇਸ਼ : ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੇ ਬੁੱਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਖਨਊ ਵਿਚ ਲੋਕ ਅਰਪਣ ਕੀਤਾ

  ਹੋਰ ਪੜ੍ਹੋ
  next
 6. Video content

  Video caption: ਗੁਜਰਾਤ ਦੰਗਿਆਂ ਤੋਂ ਬਾਅਦ ਮੋਦੀ ਨੂੰ ਵਾਜਪਾਈ ਦੀ ਨਸੀਹਤ

  ਅੱਜ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਦੂਜੀ ਬਰਸੀ ਮੌਕੇ ਉਹ ਵੀਡੀਓ ਸਾਂਝਾ ਕਰ ਰਹੇ ਹਾਂ ਜਦੋਂ ਵਾਜਪਾਈ ਨੇ ਨਰਿੰਦਰ ਮੋਦੀ ਨੂੰ ਨਸੀਹਤ ਦਿੱਤੀ ਸੀ

 7. ਸ਼ੁਮਾਇਲਾ ਜਾਫ਼ਰੀ

  ਬੀਬੀਸੀ ਪੱਤਰਕਾਰ

  ਕਾਰਗਿੱਲ ਦੀ ਲੜਾਈ

  ਪਾਕਿਸਤਾਨ ਪੱਤਰਕਾਰ ਨਾਸਿਮ ਜ਼ਾਹਰਾ ਦਾ ਕਹਿਣਾ ਹੈ ਕਿ ਕਾਰਗਿਲ ਆਪ੍ਰੇਸ਼ਨ ਨੂੰ ਅੰਜਾਮ 4 ਜਨਰਲਾਂ ਦੇ ਗਰੁੱਪ ਨੇ ਮਿਲ ਕੇ ਦਿੱਤਾ।

  ਹੋਰ ਪੜ੍ਹੋ
  next
 8. ਰੇਹਾਨ ਫ਼ਜ਼ਲ

  ਬੀਬੀਸੀ ਪੱਤਰਕਾਰ

  ਬਲਰਾਜ ਮਧੋਕ

  ਬਲਰਾਜ ਮਧੋਕ ਹੀ ਉਹ ਪਹਿਲੇ ਵਿਅਕਤੀ ਸਨ ਜਿੰਨ੍ਹਾਂ ਨੇ ਭਾਰਤ 'ਚ ਗਊ ਹੱਤਿਆ 'ਤੇ ਰੋਕ ਲਗਾਉਣ ਦੀ ਮੰਗ ਰੱਖੀ ਸੀ

  ਹੋਰ ਪੜ੍ਹੋ
  next
 9. ਇਮਰਾਨ ਖ਼ਾਨ

  ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਰਐੱਸਐੱਸ 'ਤੇ ਕੀਤਾ ਮੁੜ ਹਮਲਾ ਅਤੇ ਮੋਦੀ ਸਰਕਾਰ ਦੇ ਡਿਟੈਂਸ਼ਨ ਸੈਂਟਰਾਂ ਬਾਰੇ ਸੱਚਾਈ ਸਣੇ 5 ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 10. ਕੀਰਤੀ ਦੂਬੇ

  ਫੈਕਟ ਚੈੱਕ ਟੀਮ, ਬੀਬੀਸੀ

  ਅਮਿਤ ਸ਼ਾਹ ਤੇ ਨਰਿੰਦਰ ਮੋਦੀ

  ਬੀਬੀਸੀ ਵੱਲੋਂ ਐੱਨਪੀਆਰ-ਐੱਨਆਰਸੀ ਨੂੰ ਲੈ ਕੇ ਸਰਕਾਰ ਦੇ ਸਾਰੇ ਦਾਅਵਿਆਂ ਦੀ ਪੜਤਾਲ

  ਹੋਰ ਪੜ੍ਹੋ
  next