ਗੇਮਿੰਗ

 1. ਮੈਟਾਵਰਸ

  ਫੇਸਬੁੱਕ ਨੇ ਮੈਟਾਵਰਸ ਵਿਕਸਿਤ ਕਰਨ ਨੂੰ ਆਪਣੀਆਂ ਵੱਡੀਆਂ ਤਰਜੀਹਾਂ ਵਿੱਚੋਂ ਇੱਕ ਬਣਾਇਆ ਹੈ

  ਹੋਰ ਪੜ੍ਹੋ
  next
 2. Video content

  Video caption: ਟੋਕੀਓ ਓਲੰਪਿਕਸ: ਟੋਕੀਓ ’ਚ ਰਹਿੰਦੇ ਭਾਰਤੀ ਕੀ ਖੇਡਾਂ ਤੇ ਮਹਾਮਾਰੀ ਕੀ ਸੋਚਦੇ ਹਨ

  ਟੋਕੀਓ ਓਲੰਪਿਕਸ ਦਾ ਆਗਾਜ਼ ਨੇੜੇ ਆ ਰਿਹਾ ਹੈ, ਖੇਡਾਂ ਨੂੰ ਲੈ ਕੇ ਜਾਪਾਨ ਵਿੱਚ ਲੋਕਾਂ ਦੀਆਂ ਰਲੀਆਂ-ਮਿਲੀਆਂ ਪ੍ਰਤੀਕਿਰਿਆਵਾਂ ਹਨ।

 3. Video content

  Video caption: ਦੁਬਈ ਵਿੱਚ ਦੁਨੀਆਂ ਦਾ ਸਭ ਤੋਂ ਡੂੰਘਾ ਸਵੀਮਿੰਗ ਪੂਲ ਦੇਖੋ, ਕੀ ਹੈ ਖ਼ਾਸੀਅਤ

  ਦੁਬਈ ਵਿੱਚ ਇਹ ਸਵੀਮਿੰਗ ਪੂਲ ਸੈਲਾਨੀਆਂ ਦੀ ਖਿੱਚ ਦਾ ਨਵਾਂ ਕੇਂਦਰ ਹੈ। ਇਸ ਨੂੰ ਦੁਨੀਆਂ ਦਾ ਸਭ ਤੋਂ ਡੂੰਘਾ ਸਵੀਮਿੰਗ ਪੂਲ ਕਿਹਾ ਜਾ ਰਿਹਾ ਹੈ।

 4. ਜੋਅ ਟਿਡੀ

  ਬੀਬੀਸੀ ਪੱਤਰਕਾਰ

  ਗੇਮਰ

  ਹੁਣ ਤਕ ਇਹ ਮਾਲਵੇਅਰ ਇੱਕ ਦਰਜਨ ਤੋਂ ਵਧੇਰੇ ਦੇਸ਼ਾਂ ਵਿੱਚ ਦੇਖਿਆ ਗਿਆ ਹੈ ਭਾਰਤ ਵਿੱਚ ਹਾਲੇ ਇਸ ਦੇ 13,778 ਮਾਮਲੇ ਸਾਹਮਣੇ ਆਏ ਹਨ।

  ਹੋਰ ਪੜ੍ਹੋ
  next
 5. Video content

  Video caption: ਆਨਲਾਈਨ ਸ਼ਤਰੰਜ ਨੇ ਕਿਵੇਂ ਬਦਲੀ ਜ਼ਿੰਦਗੀ?

  ਘਰ ਬੈਠੇ ਸ਼ਤੰਰਜ ਖੇਡ ਕੇ ਦੁਨੀਆਂ ਵਿੱਚ ਸ਼ੌਹਰਤ ਕਿਵੇਂ ਖੱਟ ਰਹੇ ਹਨ ਨੌਜਵਾਨ

 6. Video content

  Video caption: PUBG ਦੇ ਕੋਈ ਫਾਇਦੇ ਵੀ ਹਨ? ਪਾਬੰਦੀ ਤੋਂ ਬਾਅਦ ਪੰਜਾਬ ਦੇ ਗੇਮਰ ਕੀ ਕਹਿੰਦੇ

  ਚੀਨ ਨਾਲ ਸਬੰਧਤ ਐਪਸ ਉੱਤੇ ਭਾਰਤ ਸਰਕਾਰ ਨੇ ਪਾਬੰਦੀ ਲਗਾਈ ਤਾਂ ਉਨ੍ਹਾਂ ਵਿੱਚ PUBG ਨਾਮ ਦੀ ਮਸ਼ਹੂਰ ਗੇਮ ਵੀ ਸ਼ਾਮਲ

 7. Video content

  Video caption: PUBG ਬੰਦ ਹੋਣ ਨਾਲ ਪੰਜਾਬ ਵਿੱਚ ਕੀ ਚਰਚਾ? 'ਕਈਆਂ ਦੇ ਹਜ਼ਾਰਾਂ ਰੁਪਈਏ ਡੁੱਬ ਗਏ'

  ਭਾਰਤ ਸਰਕਾਰ ਨੇ PUBG ਗੇਮ ਸਣੇ 118 ਐਪਸ 'ਤੇ ਪਾਬੰਦੀ ਲਗਾਈ ਹੈ ਜਿਨ੍ਹਾਂ ਦਾ ਚੀਨ ਨਾਲ ਸਬੰਧ ਹੈ

 8. Video content

  Video caption: PUBG ਵਰਗੀਆਂ ਗੇਮਾਂ ਖੇਡਣ ਦੀ ਲਤ ਲੱਗ ਜਾਵੇ ਤਾਂ ਇਲਾਜ ਕੀ ਹੈ?

  ਪੰਜਾਬ ਤੋਂ ਖਬਰ ਆਈ ਕਿ ਇੱਕ ਬੱਚੇ ਨੇ ਆਪਣੇ ਮਾਪਿਆਂ ਦੇ ਲੱਖਾਂ ਰੁਪਏ ਇੱਕ ਆਨਲਾਈਨ ਮੋਬਾਈਲ ਗੇਮ ਉੱਤੇ ਖਰਚ ਦਿੱਤੇ, ਤਾਂ ਸਵਾਲ ਉੱਠਿਆ...

 9. ਕੋਰੋਨਾਵਇਰਸ ਖ਼ਿਲਾਫ਼ ਵੀਡੀਓਗੇਮ ਖੇਡਣਾ ਚਾਹੋਗੇ?

  ਵੀਡੀਓ ਗੇਮ ਖੇਡਣਾ ਚਾਹੋਗੇ? ਕੋਰੋਨਾ ਖਿਲਾਫ! ਕੋਰੋਨਾਵਾਇਰਸ ਨਾਲ ਮੁਤਾਲਕ ਇਹ ਗੇਮ ਦੋ ਪਾਕਿਸਤਾਨੀ ਭਰਾਵਾਂ ਨੇ ਬਣਾਈ ਹੈI

  ਵੀਡੀਓ ਗੇਮ ਦੇ ਵੱਖ-ਵੱਖ ਪੜਾਅ ਕੋਰੋਨਾਵਾਇਰਸ ਬਾਰੇ ਜਾਣਕਾਰੀ ਦਿੰਦੇ ਨੇ, ਕੋਰੋਨਾਵਾਇਰਸ ਤੋਂ ਕਿਵੇਂ ਬਚਣਾ ਹੈ, ਇਹ ਵੀ ਸਿੱਖਿਆ ਜਾ ਸਕਦਾ ਹੈI ਤਾਂ ਫਿਰ ਕੀ ਖਿਆਲ ਹੈ? ਹੋ ਜਾਵੇ ਮੁਕਾਬਲਾ?

  View more on youtube
 10. ਕੋਰੋਨਾਵਾਇਰਸ ਖਿਲਾਫ ਵੀਡੀਓ ਗੇਮ ਖੇਡਣਾ ਚਾਹੋਗੇ?

  ਵੀਡੀਓ ਗੇਮ ਖੇਡਣਾ ਚਾਹੋਗੇ? ਕੋਰੋਨਾ ਖ਼ਿਲਾਫ!

  ਕੋਰੋਨਾਵਾਇਰਸ ਨਾਲ ਮੁਤਾਲਕ ਇਹ ਗੇਮ ਦੋ ਪਾਕਿਸਤਾਨੀ ਭਰਾਵਾਂ ਨੇ ਬਣਾਈ ਹੈI

  ਵੀਡੀਓ ਗੇਮ ਦੇ ਵੱਖ-ਵੱਖ ਪੜਾਅ ਕੋਰੋਨਾਵਾਇਰਸ ਬਾਰੇ ਜਾਣਕਾਰੀ ਦਿੰਦੇ ਨੇ, ਕੋਰੋਨਾਵਾਇਰਸ ਤੋਂ ਕਿਵੇਂ ਬਚਣਾ ਹੈ, ਇਹ ਵੀ ਸਿੱਖਿਆ ਜਾ ਸਕਦਾ ਹੈI

  ਤਾਂ ਫਿਰ ਕੀ ਖਿਆਲ ਹੈ? ਹੋ ਜਾਵੇ ਮੁਕਾਬਲਾ?

  Video content

  Video caption: ਕੋਰੋਨਾਵਾਇਰਸ ਖਿਲਾਫ ਵੀਡੀਓ ਗੇਮ ਖੇਡਣਾ ਚਾਹੋਗੇ?