ਮਮਤਾ ਬੈਨਰਜੀ

 1. ਨੁਸਰਤ ਜਹਾਂ ਅਤੇ ਨਿਖਿਲ ਜੈਨ

  ਨੁਸਰਤ ਜਹਾਂ ਦੀ ਵਿਆਹੁਤਾ ਜਿੰਦਗੀ, ਇੱਕ ਫਿਲਮ ਕਹਾਣੀ ਬਣ ਚੁੱਕੀ ਹੈ, ਜਿਸ ਵਿੱਚ ਆਏ ਦਿਨ ਨਵੇਂ ਮੋੜ ਆ ਰਹੇ ਹਨ।

  ਹੋਰ ਪੜ੍ਹੋ
  next
 2. ਵਿਜਦਾਨ ਮੁਹੰਮਦ ਕਵੂਸਾ

  ਬੀਬੀਸੀ ਮੌਨਿਟਰਿੰਗ

  ਪੱਛਮ ਬੰਗਾਲ

  ਇਸ ਵਾਰ ਚੋਣਾਂ ਦੌਰਾਨ ਭਾਜਪਾ ਨੂੰ ਜਿੱਥੇ ਕੁਝ ਕਾਮਯਾਬੀ ਮਿਲੀ ਹੈ ਉੱਥੇ ਹੀ ਕਾਂਗਰਸ ਦਾ ਪ੍ਰਦਰਸ਼ਨ ਕਾਫ਼ੀ ਖ਼ਰਾਬ ਰਿਹਾ ਹੈ

  ਹੋਰ ਪੜ੍ਹੋ
  next
 3. ਕੋਰੋਨਾ

  ਮਹਾਂਮਾਰੀ ਦੌਰਾਨ ਸੁਰੱਖਿਅਤ ਰਹੇ ਇੰਨਾਂ ਦੇਸਾਂ ਬਾਰੇ ਜਾਨਣ ਦੇ ਨਾਲ-ਨਾਲ ਇਸ ਪੰਨੇ ’ਚ ਅਸੀਂ ਪੜ੍ਹਾਂਗੇ ਅੱਜ ਦੀਆਂ 5 ਅਹਿਮ ਖਬਰਂ।

  ਹੋਰ ਪੜ੍ਹੋ
  next
 4. ਪ੍ਰਭਾਕਰ ਮਣੀ ਤਿਵਾਰੀ

  ਕੋਲਕਾਤਾ ਤੋਂ ਬੀਬੀਸੀ ਲਈ

  ਮੋਦੀ

  ਪ੍ਰਧਾਨ ਮੰਤਰੀ ਮੋਦੀ ਨੇ ਜਿਨ੍ਹਾਂ ਇਲਾਕਿਆਂ ਵਿੱਚ ਲਗਭਗ ਡੇਢ ਦਰਜਨ ਚੋਣ ਰੈਲੀਆਂ ਕੀਤੀਆਂ ਉਨ੍ਹਾਂ ਵਿੱਚੋਂ ਜ਼ਿਆਦਾਤਰ ਵਿੱਚ ਭਾਜਪਾ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ

  ਹੋਰ ਪੜ੍ਹੋ
  next
 5. ਪ੍ਰਭਾਕਰ ਮਨੀ ਤਿਵਾੜੀ

  ਕੋਲਕਾਤਾ ਤੋਂ, ਬੀਬੀਸੀ ਹਿੰਦੀ ਲਈ

  ਮੋਦੀ

  ਭਾਜਪਾ ਦੇ ਹਰ ਵੱਡੇ ਆਗੂ ਅਤੇ ਮੰਤਰੀ ਨੇ ਕਈ ਕਈ ਦਿਨ ਪੱਛਮੀ ਬੰਗਾਲ ਵਿੱਚ ਡੇਰਾ ਲਾਇਆ। ਪੀਐੱਮ ਮੋਦੀ ਨੇ ਕਈ ਰੈਲੀਆਂ ਕੀਤੀਆਂ ਪਰ ਕੀ ਕਾਰਨ ਰਹੇ ਜਿਸ ਕਰਕੇ ਭਾਜਪਾ ਪੱਛੜ ਗਈ

  ਹੋਰ ਪੜ੍ਹੋ
  next
 6. ਪ੍ਰਸ਼ਾਂਤ ਕਿਸ਼ੋਰ

  ਪ੍ਰਸ਼ਾਂਤ ਕਿਸ਼ੋਰ ਨੇ ਅੱਜ ਐੱਨਡੀਟੀਵੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਅਜਿਹਾ ਕਿਹਾ ਹੈ, ਜਿਸ ਤੋਂ ਬਾਅਦ ਸਿਆਸੀ ਹਲਚਲ ਹੋ ਰਹੀ ਹੈ।

  ਹੋਰ ਪੜ੍ਹੋ
  next
 7. ਪ੍ਰਭਾਕਰ ਮਣੀ ਤਿਵਾਰੀ

  ਬੀਬੀਸੀ ਲਈ, ਕੋਲਕਾਤਾ ਤੋਂ

  ਅਗਸਤ 1997: ਮਮਤਾ ਬੈਨਰਜੀ

  ਜੋਤੀ ਬਾਸੂ ਤਾਂ ਮਮਤਾ ਦੀ ਸਿਆਸਤ ਤੋਂ ਇੰਨਾਂ ਖਿੱਝਦੇ ਸਨ ਕਿ ਉਨ੍ਹਾਂ ਨੇ ਕਦੀ ਵੀ ਜਨਤਕ ਤੌਰ 'ਤੇ ਮਮਤਾ ਦਾ ਨਾਮ ਤੱਕ ਨਹੀਂ ਸੀ ਲਿਆ

  ਹੋਰ ਪੜ੍ਹੋ
  next
 8. ਚੋਣ ਨਤੀਜੇ: ਪੱਛਮੀ ਬੰਗਾਲ ਦੇ ਅਪਡੇਟ

  ਰਾਤੀਂ 10.34 ਮਿੰਟ ਉੱਤੇ ਚੋਣ ਕਮਿਸ਼ਨ ਦੀ ਵੈੱਬਸਾਇਠ ਮੁਤਾਬਕ ਮਮਤਾ ਬੈਨਰਜੀ ਦੀ ਪਾਰਟੀ ਨੇ 175 ਸੀਟਾਂ ਜਿੱਤ ਲਈਆਂ ਸਨ ਅਤੇ 40 ਉੱਤੇ ਅੱਗੇ ਚੱਲ ਰਹੀ ਸੀ।

  ਭਾਰਤੀ ਜਨਤਾ ਪਾਰਟੀ ਨੇ ਇਸ ਮੌਕੇ 56 ਸੀਟਾਂ ਜਿੱਤੀਆਂ ਸਨ ਅਤੇ 19 ਉੱਤੇ ਅੱਗੇ ਸੀ।

  ਇੱਕ ਸੀਟ ਅਜਾਦ ਅਤੇ ਇੱਕ ਆਰਐਸਐਮਪੀ ਨੂੰ ਮਿਲਦੀ ਦਿਖ ਰਹੀ ਸੀ। ਕਾਂਗਰਸ ਅਤੇ ਸੀਪੀਐੱਮ ਦਾ ਖਾਤਾ ਨਹੀਂ ਖੁੱਲਿਆ ਸੀ।

  ਚੋਣ ਕਮਿਸ਼ਨ ਆਫ਼ ਇੰਡੀਆ
 9. Video content

  Video caption: ਬੰਗਾਲ ਚੋਣਾਂ: ਨੰਦੀਗ੍ਰਾਮ ਸੀਟ ਬਾਰੇ ਕੀ ਬੋਲੇ ਮਮਤਾ ਬੈਨਰਜੀ

  ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ਦੇ ਖ਼ਿਲਾਫ਼ ਅਦਾਲਤ ਵਿੱਚ ਜਾਣ ਦੀ ਗੱਲ ਵੀ ਕਹੀ

 10. ਭਾਜਪਾ ਨੂੰ ਪਛਾੜਨ ਤੋਂ ਬਾਅਦ ਭਾਜਪਾ ਦੀ ਸਿਆਸਤ, ਨੰਦੀਗ੍ਰਾਮ ਤੇ ਚੋਣ ਕਮਿਸ਼ਨ ਉ੍ੱਤੇ ਕੀ ਬੋਲੀ ਮਮਤਾ

  Video content

  Video caption: ਬੰਗਾਲ ਚੋਣਾਂ: ਨੰਦੀਗ੍ਰਾਮ ਸੀਟ ਬਾਰੇ ਕੀ ਬੋਲੇ ਮਮਤਾ ਬੈਨਰਜੀ