ਕੇਂਦਰੀ ਬਜਟ

 1. Video content

  Video caption: ਕੋਰੋਨਾਵਾਇਰਸ ਤੋਂ ਪੰਜਾਬ ਕਿਵੇਂ ਲੜੇ ਕੇਂਦਰ ਸਾਡੇ 'ਤੇ ਛੱਡੇ- ਕੈਪਟਨ- ਕੈਪਟਨ ਅਮਰਿੰਦਰ ਸਿੰਘ

  ਕੈਪਟਨ ਅਮਰਿੰਦਰ ਸਿੰਘ ਵਾਰ-ਵਾਰ ਕਹਿੰਦੇ ਹਨ ਕਿ ਕੋਵਿਡ-19 ਨਾਲ ਕੇਂਦਰੀ ਦੀਆਂ ਹਦਾਇਆਂ ਮੁਤਾਬਕ ਲੜਾਈ ਨਹੀਂ ਲੜੀ ਜਾ ਸਕਦੀ ਇਸ ਬਾਰੇ ਸੂਬਿਆਂ ਨੂੰ ਵਧੇਰੇ ਅਧਿਕਾਰ ਦਿੱਤੇ ਜਾਣੇ ਚਾਹੀਦੇ ਹਨ।

 2. ਐੱਲਆਈਸੀ

  LIC ਦਾ ਗਠਨ 1956 ’ਚ ਪੰਜ ਕਰੋੜ ਦੀ ਸ਼ੁਰੂਆਤੀ ਪੂੰਜੀ ਨਾਲ ਹੋਇਆ। 2019 ਤੱਕ, ਬੀਮਾ ਬਾਜ਼ਾਰ ’ਚ LIC ਦਾ ਹਿੱਸਾ 74% ਤੋਂ ਵੱਧ ਸੀ।

  ਹੋਰ ਪੜ੍ਹੋ
  next
 3. ਆਲੋਕ ਜੋਸ਼ੀ

  ਸੀਨੀਅਰ ਪੱਤਰਕਾਰ

  ਨਿਰਮਲਾ ਸੀਤਾਰਮਣ

  ਨਵਾਂ ਰਾਹ ਫੜੀਏ ਤਾਂ ਕਮਾਈ 15 ਲੱਖ ਤੱਕ ਹੋਣ ਤੱਕ ਕੋਈ ਫ਼ਿਕਰ ਨਹੀਂ ਰਹੇਗਾ ਪਰ ਕੀ ਅਜਿਹਾ ਹੈ?

  ਹੋਰ ਪੜ੍ਹੋ
  next
 4. Video content

  Video caption: ਕਿਸਾਨਾਂ ਲਈ ਕਿਵੇਂ ਰਿਹਾ ਬਜਟ 2020-21

  ਕਿਸਾਨਾਂ ਲਈ ਕਿਵੇਂ ਰਿਹਾ ਬਜਟ 2020-21, ਦੱਸ ਰਹੇ ਐੱਸਡੀ ਕਾਲਜ ਚੰਡੀਗੜ੍ਹ ਦੇ ਡੀਨ ਕਾਮਰਸ ਮੇਰੂ ਸਹਿਗਲ

 5. ਨਿਰਮਲਾ

  ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦਾ ਬਜਟ ਭਾਸ਼ਣ 2 ਘੰਟੇ 40 ਮਿੰਟ ਚਲਿਆ।

  ਹੋਰ ਪੜ੍ਹੋ
  next
 6. Video content

  Video caption: Budget 2020: ਇਨਕਮ ਟੈਕਸ ਬਾਰੇ ਜਾਣੋ ਸਭ ਕੁਝ

  ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਣ ਨੇ ਇਸ ਸਾਲ ਦਾ ਬਜਟ ਪੇਸ਼ ਕਰ ਦਿੱਤਾ ਹੈ। ਬਜਟ ਵਿੱਚ ਤੁਹਾਡੇ ਲਈ ਕੀ ਹੈ ਖਾਸ ਅਤੇ ਇਨਕਮ ਟੈਕਸ ਵਿੱਚ ਤੁਹਾਨੂੰ ਕਿੰਨੀ ਮਿਲੀ ਛੋਟ।

 7. ਨਿਧੀ ਰਾਏ

  ਬਿਜ਼ਨੈਸ ਪੱਤਰਕਾਰ, ਬੀਬੀਸੀ

  ਬਜਟ

  ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਸਾਹਮਣੇ ਚੁਣੌਤੀ ਇਹ ਵੀ ਹੈ ਕਿ ਉਨ੍ਹਾਂ ਨੇ ਆਮ ਲੋਕਾਂ ਨੂੰ ਵੀ ਖੁਸ਼ ਰੱਖਣਾ ਹੈ

  ਹੋਰ ਪੜ੍ਹੋ
  next
 8. Video content

  Video caption: CAA-NRC ਦੇ ਮਸਲੇ ’ਤੇ US, UK ’ਚ ਮੁਜ਼ਾਹਰੇ: ‘ਚੰਗੇ-ਭਲੇ ਰਲ ਕੇ ਰਹਿੰਦੇ ਸੀ, ਮੋਦੀ ਨੇ ਇਹ ਕੀ ਕਰ ਦਿੱਤਾ’

  ਵਾਸ਼ਿੰਗਟਨ ’ਚ ਭਾਰਤ ਦੇ ਨਵੇਂ ਨਾਗਰਿਕਤਾ ਕਾਨੂੰਨ ਦੇ ਖ਼ਿਲਾਫ਼ ਅਤੇ ਹੱਕ ਵਿੱਚ ਮੁਜ਼ਾਹਰਾ ਕਰਦੇ ਲੋਕ ਆਹਮੋ-ਸਾਹਮਣੇ

 9. Video content

  Video caption: ਨੋਬਲ ਜੇਤੂ ਅਭਿਜੀਤ ਬਨਰਜੀ ਨੇ ਭਾਰਤ ਦੇ ਅਰਥਚਾਰੇ ’ਤੇ ਸਰਕਾਰ ਦੀ ਕੱਢੀ ਇਹ ਗਲਤੀ

  ਅਭਿਜੀਤ ਬਨਰਜੀ ਨੇ ਅੰਕੜਿਆਂ ਦੇ ਵਿਵਾਦ ਦੀ ਖਾਸ ਗੱਲ ਕੀਤੀ

 10. Video content

  Video caption: 13 ਮੌਤਾਂ ਰੋਜ਼ਾਨਾ: ਪੰਜਾਬ ’ਚ ਸੜਕ ਹਾਦਸਿਆਂ ਲਈ ਕੌਣ ਜ਼ਿੰਮੇਵਾਰ?

  ਪੰਜਾਬ ਵਿੱਚ ਰੋਜ਼ਾਨਾ ਔਸਤਨ 13 ਲੋਕ ਸੜਕ ਹਾਦਸਿਆਂ ’ਚ ਮਰ ਜਾਂਦੇ ਹਨ। ਆਓ ਵੇਖੀਏ ਇਸ ਰਿਪੋਰਟ ਦੇ ਨੰਬਰ ਕੀ ਕਹਿੰਦੇ ਹਨ।