ਨੀਦਰਲੈਂਡ

 1. ਹਰਪਾਲ ਸਿੰਘ ਬੇਦੀ

  ਬੀਬੀਸੀ ਲਈ

  ਭਾਰਤੀ ਮਹਿਲਾ ਹਾਕੀ

  ਕੋਚ ਸ਼ਾਰਡ ਮਾਰਿਨ ਨੇ ਕੁੜੀਆਂ ਨੂੰ ਟੋਕੀਓ ਲਈ ਕੁਆਲੀਫਾਈ ਕਰਾਉਣ ਦੀ ਚੁਣੌਤੀ ਨੂੰ ਸਫ਼ਲਤਾ ਨਾਲ ਪੂਰਾ ਕੀਤਾ।

  ਹੋਰ ਪੜ੍ਹੋ
  next
 2. ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੀਆਂ ਮੁੱਖ ਅਪਡੇਟ

  ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 51 ਲੱਖ ਪਾਰ ਕਰ ਚੁੱਕੀ ਹੈ।ਇਸ ਤੋਂ ਇਲਾਵਾ ਕੋਵਿਡ -19 ਕਾਰਨ ਹੁਣ ਤੱਕ 3.32 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

  ਆਓ ਜਾਣਦੇ ਹਾਂ, ਕੋਵਿਡ -19 ਦੇ ਕਾਰਨ ਦੁਨੀਆਂ ਭਰ ਵਿੱਚ ਕੀ ਕੁਝ ਹੋਇਆ ...

  • ਬ੍ਰਿਟਿਸ਼ ਸਰਕਾਰ ਦੇ ਅੰਕੜੇ ਦਰਸਾਉਂਦੇ ਹਨ ਕਿ ਲੰਡਨ ਵਿੱਚ ਹਰ ਛੇ ਲੋਕਾਂ ਵਿਚੋਂ ਇੱਕ ਵਿਅਕਤੀ ਨੂੰ ਅਤੇ ਇੰਗਲੈਂਡ 'ਚ 20 ਵਿੱਚੋਂ ਇੱਕ ਵਿਅਕਤੀ ਨੂੰ ਕੋਰੋਨਾਵਾਇਰਸ ਹੋਇਆ ਹੈ।
  • ਬ੍ਰਿਟਿਸ਼ ਸਰਕਾਰ ਨੇ ਪਰਵਾਸੀ ਸਿਹਤ ਕਰਮਚਾਰੀਆਂ ਤੋਂ NHS ਸੇਵਾਵਾਂ ਦੀ ਵਰਤੋਂ 'ਤੇ ਭਾਰੀ ਟੈਕਸ ਲਗਾਉਣ ਦੇ ਫੈਸਲੇ 'ਤੇ ਲਿਆ ਯੂ-ਟਰਨ
  • ਦੱਖਣੀ ਅਫ਼ਰੀਕਾ ਵਿੱਚ ਕੋਰੋਨਾਵਾਇਰਸ ਕਰਕੇ ਦੋ ਦਿਨਾਂ ਦੇ ਨਵਜੰਮੇ ਬੱਚੇ ਦੀ ਮੌਤ ਹੋ ਗਈ। ਇਹ ਦੁਨੀਆ ਦੇ ਸਭ ਤੋਂ ਘੱਟ ਉਮਰ ਵਾਲੇ ਪੀੜਤਾਂ ਵਿੱਚੋਂ ਇੱਕ ਹੈ।
  • ਦੱਖਣੀ ਅਮਰੀਕਾ ਵਿੱਚ ਕੋਰੋਨਾਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਬ੍ਰਾਜ਼ੀਲ, ਪੇਰੂ ਅਤੇ ਮੈਕਸੀਕੋ ਉਨ੍ਹਾਂ ਚਾਰ ਦੇਸ਼ਾਂ ਵਿਚੋਂ ਹਨ ਜਿੱਥੇ ਮਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ।
  • ਯਮਨ ਵਿੱਚ ਇਕ ਵੱਡੀ ਘਟਨਾ ਸਾਹਮਣੇ ਆਈ ਹੈ। ਉੱਥੇ ਇਕ ਸੈਂਟਰ ਵਿਚ 173 ਮਰੀਜ਼ਾਂ ਵਿਚੋਂ 68 ਦੀ ਮੌਤ ਹੋ ਗਈ ਹੈ।
  • ਤਾਪਮਾਨ ਵਧਣ ਸਾਰ ਫਰਾਂਸ, ਨੀਦਰਲੈਂਡਜ਼ ਅਤੇ ਇੰਗਲੈਂਡ ਦੇ ਸਮੁੰਦਰੀ ਤਟਾਂ 'ਤੇ ਲੋਕ ਭਾਰੀ ਗਿਣਤੀ ਵਿੱਚ ਪਹੁੰਚੇ ਜਿਸ ਕਰਕੇ ਅਧਿਕਾਰੀ ਅਤੇ ਮਾਹਰ ਚਿੰਤਾ ਵਿੱਚ ਹਨ।
  • ਸਪੇਨ ਵਿੱਚ ਇੱਕ ਦਿਨ ਵਿੱਚ ਸਭ ਤੋਂ ਘੱਟ 48 ਮੌਤਾਂ ਦਾ ਅੰਕੜਾ ਦਰਜ ਕੀਤਾ ਗਿਆ।
  • ਭਾਰਤ ਵਿੱਚ ਮਾਮਲੇ 1.12 ਲੱਖ ਪਾਰ, 3435 ਮੌਤਾਂ
  • ਪੰਜਾਬ ਵਿੱਚ ਕੋਰੋਨਾਵਾਇਰਸ ਦੇ ਕੇਸ 2028 ਹੋ ਗਏ ਹਨ ਮੌਤਾਂ ਦੀ ਗਿਣਤੀ 39 ਹੋ ਗਈ ਹੈ।

  ਤੁਸੀਂ 21 ਮਈ ਦਿਨ ਵੀਰਵਾਰ ਦੀਆਂ ਅਪਡੇਟ ਜਾਣਨ ਲਈ ਇਸ ਲਿੰਕ ਉੱਤੇ ਕਲਿੱਕ ਕਰ ਸਕਦੇ ਹੋ

  ਕੋਰੋਨਾਵਾਇਰਸ
 3. Video content

  Video caption: ਕੁਲਭੂਸ਼ਣ ਜਾਧਵ ਮਾਮਲੇ ’ਤੇ ਫ਼ੈਸਲੇ ਤੋਂ ਬਾਅਦ ਹਰੀਸ਼ ਸਾਲਵੇ ਨੇ ਕੀ ਕਿਹਾ?

  ਕੁਲਭੂਸ਼ਣ ਜਾਧਵ ਕੇਸ ਵਿੱਚ ICJ ਦੇ ਫ਼ੈਸਲੇ ਤੋਂ ਬਾਅਦ ਭਾਰਤ ਵੱਲੋਂ ਜਾਧਵ ਦਾ ਕੇਸ ਲੜ ਰਹੇ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਕੀ ਕਿਹਾ