ਮਿਸਰ

 1. Video content

  Video caption: 'ਮੇਰਾ ਪਤੀ ਮੇਰਾ ਫਰਿਸ਼ਤਾ ਸੀ, ਫਿਰ ਉਸ ਨੇ ਮੇਰਾ ਬਲਾਤਕਾਰ ਕੀਤਾ'

  ਮਿਸਰ ਦਾ ਸਮਾਜ ਮਰਦ ਪ੍ਰਧਾਨ ਹੈ ਅਤੇ ਪੀੜਿਤ ਔਰਤਾਂ ਉਪਰ ਹੀ ਦੋਸ਼ ਮੜ੍ਹਨ ਦੀ ਸੰਸਕ੍ਰਿਤੀ ਹੈ

 2. ਵਾਇਲ ਹੁਸੈਨ

  ਬੀਬੀਸੀ ਨਿਊਜ਼, ਮਿਸਰ

  ਸੰਕੇਤਿਕ ਤਸਵੀਰ

  ਮਿਸਰ ਵਿੱਚ ਔਰਤਾਂ ਵਿਵਾਹਿਕ ਬਲਾਤਕਾਰ ਖਿਲਾਫ ਸੋਸ਼ਲ ਮੀਡੀਆ ਰਾਹੀਂ ਆਵਾਜ਼ ਚੁੱਕ ਰਹੀਆਂ ਹਨ। ਦੇਸ਼ ਵਿੱਚ ਕਾਨੂੰਨ ਅਨੁਸਾਰ ਵਿਵਾਹਿਕ ਬਲਾਤਕਾਰ ਅਪਰਾਧ ਨਹੀਂ ਹੈ

  ਹੋਰ ਪੜ੍ਹੋ
  next
 3. ਆਬਿਦ ਹੂਸੈਨ

  ਬੀਬੀਸੀ ਉਰਦੂ, ਇਸਲਾਮਾਬਾਦ

  ਪਾਕਿਸਤਾਨ ਦੇ ਜ਼ਿਯਾ-ਉਲ-ਹਕ

  ਅਜਿਹਾ ਮੰਨਿਆ ਜਾਂਦਾ ਹੈ ਕਿ ਜੌਰਡਨ ਵੱਲੋਂ ਇਸ ਲੜਾਈ ਵਿੱਚ ਜ਼ਿਯਾ-ਉਲ-ਹਕ ਦੀ ਹਾਜ਼ਰੀ ਇਸ ਕਦਰ ਅਹਿਮ ਸੀ ਕਿ ਉਹ ਲਗਭਾਗ ਫੌਜ ਦੀ ਅਗਵਾਈ ਕਰ ਰਹੇ ਸਨ

  ਹੋਰ ਪੜ੍ਹੋ
  next
 4. ਕੋਰੋਨਾਵਾਇਰਸ ਵੈਕਸੀਨ

  ਰੂਸ ਦੀ ਕੋਵਿਡ ਵੈਕਸੀਨ ਸਪੂਤਨਿਕ ਨੂੰ ਭਾਰਤ ਵਿੱਚ ਮਾਹਿਰਾਂ ਦੀ ਕਮੇਟੀ ਨੇ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਹੈ, ਇਸ ਖ਼ਬਰ ਸਣੇ ਅੱਜ ਦੀਆਂ ਅਹਿਮ ਖ਼ਬਰਾਂ।

  ਹੋਰ ਪੜ੍ਹੋ
  next
 5. ਮਿਸਰ

  ਮਿਸਰ ਵਿੱਚ ਤੂਤਨ ਖ਼ੇਮਨ ਦੇ ਮਕਬਰੇ ਦੀ ਲੱਭਤ ਤੋਂ ਬਾਅਦ ਇੱਕ ਹੋਰ ਪੁਰਾਤੱਤਵ ਖੋਜ ਦੀ ਇਸ ਸਮੇਂ ਚਰਚਾ ਹੈ।

  ਹੋਰ ਪੜ੍ਹੋ
  next
 6. ਸਰੋਜ ਪਥਿਰਾਨਾ

  ਬੀਬੀਸੀ ਵਰਲਡ ਸਰਵਿਸ

  ਖਤਨਾ

  ਮਿਸਰ 'ਚ 15 ਤੋਂ 49 ਸਾਲ ਦੀਆ 87 ਫੀਸਦ ਔਰਤਾਂ ਦਾ ਖਤਨਾ ਹੋ ਚੁੱਕਿਆ ਹੈ। ਮਿਸਰ ਦੇ 50 ਫੀਸਦ ਲੋਕ ਇਸ ਨੂੰ ਜ਼ਰੂਰੀ ਧਾਰਮਿਕ ਕਰਮਕਾਂਡ ਮੰਨਦੇ ਹਨ।

  ਹੋਰ ਪੜ੍ਹੋ
  next
 7. ਜੋਸ਼ੋਆ ਚੈਥਮ

  ਬੀਬੀਸੀ ਨਿਊਜ਼

  ਮਾਰਵਾ ਐਲਸੇਲਦਰ

  ਮਹਿਲਾ ਕਪਤਾਨ ਦੀ ਇੱਕ ਪੁਰਾਣੀ ਤਸਵੀਰ ਵਾਇਰਲ ਇਸ ਦਾਅਵੇ ਨਾਲ ਵਾਇਰਲ ਕੀਤੀ ਗਈ ਕਿ ਜਹਾਜ਼ ਫ਼ਸਣ ਦੇ ਮਾਮਲੇ ਵਿੱਚ ਉਹ ਸ਼ਾਮਲ ਸਨ

  ਹੋਰ ਪੜ੍ਹੋ
  next
 8. ਸਵੇਜ਼ ਨਹਿਰ

  400 ਮੀਟਰ ਲੰਬਾ ਅਤੇ 59 ਮੀਟਰ ਚੌੜਾ ਜਾਂ ਫੁੱਟਬਾਲ ਦੇ ਚਾਰ ਮੈਦਾਨਾਂ ਜਿੰਨਾ ਵੱਡੇ ਇਸ ਜਹਾਜ਼ ਨੂੰ ਸਵੇਜ਼ ਨਹਿਰ ਵਿੱਚ ਫਸ ਗਿਆ ਸੀ

  ਹੋਰ ਪੜ੍ਹੋ
  next
 9. ਸਵੇਜ਼ ਨਹਿਰ

  ਵਿਸ਼ਵ ਪੱਧਰੀ ਸਮੁੰਦਰੀ ਸੇਵਾਵਾਂ ਦੇਣ ਵਾਲੀ ਕੰਪਨੀ ਇੰਚਕੈਪ ਨੇ ਆਪਣੇ ਟਵਿੱਟਰ ਉੱਤੇ ਦੱਸਿਆ ਕਿ ਸਥਾਨਕ ਸਮੇਂ ਮੁਤਾਬਕ 4.30 ਮਿੰਟ ਉੱਤੇ ਜਹਾਜ਼ ਤੈਰਨ ਲੱਗ ਪਿਆ

  ਹੋਰ ਪੜ੍ਹੋ
  next
 10. ਮਨਮੋਹਨ ਸਿੰਘ ਅਤੇ ਅਮਿਤ ਸ਼ਾਹ

  ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅਸਾਮ ਦੇ ਲੋਕਾਂ ਨਾਲ ਕੀਤੇ 5 ਵਾਅਦੇ, ਮਿਸਰ ਵਿੱਚ ਰੇਲ ਹਾਦਸੇ ਕਾਰਨ 32 ਲੋਕਾਂ ਦੀ ਗਈ ਜਾਨ ਸਮੇਤ ਅੱਜ ਦੀਆਂ ਅਖ਼ਬਾਰਾਂ ਦੀਆਂ ਸੁਰਖ਼ੀਆਂ।

  ਹੋਰ ਪੜ੍ਹੋ
  next