ਸ਼ੀ ਜਿਨਪਿੰਗ

 1. ਸੰਯੁਕਤ ਰਾਸ਼ਟਰ

  ਸੰਯੁਕਤ ਰਾਸ਼ਟਰ ਅਜਿਹੇ ਸਮੇਂ ਵਿੱਚ ਆਪਣੀ 75ਵੀਂ ਵਰ੍ਹੇਗੰਢ ਮਨਾ ਰਹਾ ਹੈ, ਜਦੋਂ ਦੂਜੀ ਵਿਸ਼ਵ ਜੰਗ ਤੋਂ ਬਾਅਦ ਬਣੇ 'ਗਲੋਬਲ ਆਰਡਰ' ਦੀ ਬੁਨਿਆਦ ਹਿਲਦੀ ਦਿਖਾਈ ਦੇ ਰਹੀ ਹੈ।

  ਹੋਰ ਪੜ੍ਹੋ
  next
 2. ਵਿਕਾਸ ਪਾਂਡੇ

  ਬੀਬੀਸੀ ਨਿਊਜ਼

  india-china

  ਭਾਰਤੀ ਵਿਦੇਸ਼ ਮੰਤਰੀ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਦਰਮਿਆਨ ਮਾਸਕੋ ਵਿਚ ਹੋਈ ਮੈਰਾਥਨ ਮੀਟਿੰਗ ਮਗਰੋਂ ਇੱਕ ਸਾਂਝਾ ਬਿਆਨ ਜਾਰੀ ਕੀਤਾ ਗਿਆ ਹੈ।

  ਹੋਰ ਪੜ੍ਹੋ
  next
 3. ਪ੍ਰਤੀਕ ਜਾਖੜ

  ਬੀਬੀਸੀ ਮੌਨੀਟਰਿੰਗ

  ਭਾਰਤ-ਚੀਨ ਸਰਹੱਦ ਉੱਪਰ ਤੈਨਾਤ ਭਾਰਤੀ ਫ਼ੌਜੀ

  ਹਿਮਾਲਿਆ ਦੇ ਪਹਾੜਾਂ ਵਿੱਚ ਦੋ ਵਿਰੋਧੀ ਗੁਆਂਢੀ ਇੱਕ ਦੂਜੇ ਖ਼ਿਲਾਫ਼ ਨਿਰਮਾਣ ਕਰ ਰਹੇ ਹਨ। ਇਸ ਨਾਲ ਕਿਹੋ-ਜਿਹੇ ਖ਼ਤਰੇ ਪੈਦਾ ਹੋ ਸਕਦੇ ਹਨ

  ਹੋਰ ਪੜ੍ਹੋ
  next
 4. ਸਰੋਜ ਸਿੰਘ

  ਬੀਬੀਸੀ ਪੱਤਰਕਾਰ

  ਭਾਰਤ ਚੀਨ ਸਰਹੱਦ ਵਿਵਾਦ

  ਸ਼ਾਂਤੀ ਬਹਾਲੀ ਪ੍ਰਕਿਰਿਆ ਨੂੰ ਲੈ ਕੇ ਦੋਵੇਂ ਦੇਸ਼ਾਂ ਵੱਲੋਂ ਬਿਆਨ ਜਾਰੀ ਕੀਤੇ ਗਏ ਹਨ। ਭਾਰਤ ਵੱਲੋਂ ਜਾਰੀ ਬਿਆਨ ਵਿੱਚ ਤਿੰਨ ਮੁੱਖ ਬਿੰਦੂਆਂ 'ਤੇ ਗੱਲ ਕਹੀ ਗਈ ਹੈ।

  ਹੋਰ ਪੜ੍ਹੋ
  next
 5. ਬੀਜਿੰਗ ਵਿੱਚ ਕੋਵਿਡ ਐਪ ਬੈਠ ਜਾਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ

  ਚੀਨ ਦੀ ਟਰੈਕ ਐਂਡ ਟ੍ਰੇਸ ਪ੍ਰਣਾਲੀ ਵਿੱਚ ਖ਼ਰਾਬੀ ਆ ਜਾਣ ਕਾਰਨ ਸ਼ੁੱਕਰਵਾਰ ਨੂੰ ਰਾਜਧਾਨੀ ਬੀਜਿੰਗ ਵਿੱਚ ਬਹੁਤ ਸਾਰੇ ਲੋਕ ਜਨਤਕ ਟਰਾਂਸਪੋਰਟ ਦੀ ਵਰਤੋਂ ਨਹੀਂ ਕਰ ਸਕੇ।

  ਐਪ ਲਗਭਗ ਦੋ ਘੰਟਿਆਂ ਤੱਕ ਬੰਦ ਰਹੀ। ਸ਼ਿਹਰ ਦੇ ਆਈਟੀ ਬਿਊਰੋ ਦਾ ਕਹਿਣਾ ਹੈ ਕਿ ਉਹ ਇਸ ਪ੍ਰਣਾਲੀ ਨੂੰ ਹੋਰ ਵਧੀਆ ਬਣਾਉਣਗੇ।

  ਬੀਜਿੰਗ ਸਮੇਤ ਕਈ ਸ਼ਹਿਰਾਂ ਦੀਆਂ ਭੀੜ ਵਾਲੀਆਂ ਥਾਵਾਂ ’ਤੇ ਜਾਣ ਲਈ ਗਰੀਨ ਕੋਰਡ ਲਾਜ਼ਮੀ ਕੀਤਾ ਗਿਆ ਹੈ।

  ਇਹ ਐਪ ਭਾਰਤ ਦੀ ਆਰੋਗਿਆ ਸੇਤੂ ਐਪ ਵਾਂਗ ਹੀ ਹੈ।

  ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਪ੍ਰੇਸ਼ਾਨ ਲੋਕ
 6. ਤਿਬਤ ਮਹਿਲਾ ਫੁਟਬਾਲਰ

  ਸਾਲ 2003 ਦੇ ਜੂਨ ਮਹੀਨੇ ਵਿੱਚ ਭਾਰਤ ਨੇ ਇਹ ਅਧਿਕਾਰਤ ਤੌਰ ’ਤੇ ਮੰਨ ਲਿਆ ਸੀ ਕਿ ਤਿੱਬਤ ਚੀਨ ਦਾ ਹਿੱਸਾ ਹੈ।

  ਹੋਰ ਪੜ੍ਹੋ
  next
 7. Video content

  Video caption: India China border: ਉਹ ਹਥਿਆਰ ‘ਜਿਸ ਨਾਲ ਚੀਨੀ ਫੌਜੀਆਂ ਨੇ ਭਾਰਤੀਆਂ ਫੌਜੀਆਂ 'ਤੇ ਕੀਤਾ ਸੀ ਹਮਲਾ’

  ਸੋਸ਼ਲ ਮੀਡੀਆ ਅਤੇ ਹੋਰਨਾਂ ਥਾਵਾਂ ਤੇ ਇੱਕ ਹਥਿਆਰ ਦੀ ਤਸਵੀਰ ਵਾਇਰਲ ਕੀਤੀ ਜਾ ਰਹੀ ਹੈ।

 8. ਭਾਰਤ-ਚੀਨ

  ਭਾਰਤ -ਚੀਨ ਸਰਹੱਦ ਉੱਪਰ ਗਲਵਾਨ ਘਾਟੀ ਵਿੱਚ 20 ਭਾਰਤੀ ਫ਼ੌਜੀਆਂ ਦੀ ਮੌਤ ਬਾਰੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ।

  ਹੋਰ ਪੜ੍ਹੋ
  next
 9. Video content

  Video caption: ਚੀਨ ਮੁਸਲਮਾਨਾਂ ਨੂੰ ਕੈਂਪਾਂ ਵਿੱਚ ਰੱਖਣ ਤੋਂ ਇਨਕਾਰੀ ਰਿਹਾ ਹੈ

  ਚੀਨ ਮੁਸਲਮਾਨਾਂ ਦੇ ਕੈਂਪਾਂ ਤੋਂ ਇਨਕਾਰੀ ਰਿਹਾ ਹੈ ਪਰ ਹੁਣ ਉਸ ਨੇ ਬੀਬੀਸੀ ਨੂੰ ਇੱਕ ਕੈਂਪ ਵਿੱਚ ਦਾਖ਼ਲ ਹੋਣ ਦਿੱਤਾ