ਭਾਰਤੀ ਹਵਾਈ ਫੌਜ

 1. Video content

  Video caption: ਮਾਨਸਾ ਦੇ ਇਸ ਕਬਾੜੀਏ ਨੇ ਭਾਰਤੀ ਹਵਾਈ ਫੌਜ ਦੇ ਛੇ ਕਬਾੜ ਹੋ ਚੁੱਕੇ ਹੈਲੀਕਾਪਟਰਾਂ ਖਰੀਦੇ ਹਨ

  ਇਹ ਹੈਲੀਕਾਪਟਰ ਉੱਤਰ ਪ੍ਰਦੇਸ਼ ’ਚ ਪੈਂਦੇ ਸਰਸਾਵਾ ਏਅਰ ਫੋਰਸ ਦੇ ਸਟੇਸ਼ਨ ’ਚੋਂ ਖਰੀਦੇ ਗਏ ਹਨ

 2. ਰੇਹਾਨ ਫ਼ਜ਼ਲ

  ਬੀਬੀਸੀ ਪੱਤਰਕਾਰ

  ਸਿਆਚਿਨ

  ਰੂਸ ਦੇ ਟੁੰਡਰਾ ਨੂੰ ਦੁਨੀਆ ਦਾ ਸਭ ਤੋਂ ਖ਼ਤਰਨਾਕ ਜੰਗੀ ਮੈਦਾਨ ਮੰਨਿਆ ਜਾਂਦਾ ਹੈ ਪਰ ਸੀਆਚਿਨ ਦੇ ਮੁਕਾਬਲੇ ਨਹੀਂ

  ਹੋਰ ਪੜ੍ਹੋ
  next
 3. ਅਭਿਨੰਦਨ ਭਾਰਤ ਪਰਤੇ

  'ਅਭਿਨੰਦਨ ਨੂੰ ਪਾਕ ਨੇ ਭਾਰਤੀ ਹਮਲੇ ਦੇ ਡਰ ਕਾਰਨ ਛੱਡਿਆ', ਪੰਜਾਬ ਦੇ ਰਾਈਸ ਮਿੱਲਾਂ ਦੇ ਮਾਲਕ ਪਰੇਸ਼ਾਨ ਕਿਉਂ - ਇਨ੍ਹਾਂ ਸਣੇ ਪੜ੍ਹੋ ਹੋਰ ਵੀ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 4. Video content

  Video caption: ਰਫ਼ਾਲ ਉਡਾਣ ਲਈ ਤਿਆਰ ਭਾਰਤੀ ਹਵਾਈ ਫੌਜ ਦੀ ਪਹਿਲੀ ਮਹਿਲਾ ਪਾਇਲਟ ਸ਼ਿਵਾਂਗੀ

  ਸ਼ਿਵਾਂਗੀ ਸਿੰਘ ਭਾਰਤੀ ਹਵਾਈ ਸੇਨਾ ਦੇ ਰਫ਼ਾਲ ਸਕੁਆਰਡਨ ਦੀ ਪਹਿਲੀ ਮਹਿਲਾ ਪਾਇਲਟ ਹਨ

 5. ਰੇਹਾਨ ਫਜ਼ਲ

  ਬੀਬੀਸੀ ਪੱਤਰਕਾਰ

  1965 ਦੀ ਜੰਗ ਦੌਰਾਨ ਅਰਜਨ ਸਿੰਘ ਤੇ ਪਾਕਿਸਤਾਨੀ ਹਵਾਈ ਫੌਜਦੇ ਮੁਖੀ ਨੂਰ ਖਾਨ

  ਏਅਰ ਫੋਰਸ ਡੇਅ ਮੌਕੇ ਏਅਰ ਮਾਰਸ਼ਲ ਅਰਜਨ ਸਿੰਘ ਦੀ ਬਰਸੀ ਮੌਕੇ ਉਨ੍ਹਾਂ ਦੀ ਸ਼ਖਸੀਅਤ ਦੇ ਦਿਲਚਸਪ ਕਿੱਸੇ।

  ਹੋਰ ਪੜ੍ਹੋ
  next
 6. Video content

  Video caption: ਜਦੋਂ ਏਅਰ ਮਾਰਸ਼ਲ ਅਰਜਨ ਸਿੰਘ ਨੂੰ ਪਾਕਿਸਤਾਨ ਤੋਂ ਆਇਆ ਗੁਪਤ ਫੋਨ...

  ਅਰਜਨ ਸਿੰਘ ਦੀ ਜੀਵਨੀ 'ਦਿ ਆਈਕਨ' ਵਿੱਚੋਂ ਕੁਝ ਦਿਲਚਸਪ ਕਿੱਸੇ ਸਾਂਝੇ ਕੀਤੇ ਗਏ ਹਨ।

 7. Video content

  Video caption: ਭਾਰਤੀ ਹਵਾਈ ਫੌਜ ’ਚ ਸ਼ਾਮਿਲ 5 ਰਫ਼ਾਲ, ਖ਼ਾਸੀਅਤ ਜਾਣੋ

  ਰਫ਼ਾਲ ਹੁਣ ਭਾਰਤੀ ਹਵਾਈ ਫੌਜ ‘ਚ ਸ਼ਾਮਲ ਹੋ ਗਏ ਹਨ, ਪਰ ਇਹ ਖ਼ਾਸ ਕਿਉਂ ਹਨ?

 8. ਹਰਕੀਰਤ ਸਿੰਘ

  ਜਹਾਜ਼ 17 ਗੋਲਡਨ ਐਰੋ ਸਕੁਐਡਰਨ ਦੇ ਕਮਾਂਡਿੰਗ ਅਫਸਰ ਗਰੁੱਪ ਕੈਪਟਨ ਹਰਕੀਰਤ ਸਿੰਘ ਦੀ ਅਗਵਾਈ ਹੇਠ ਫਰਾਂਸ ਤੋਂ ਭਾਰਤ ਲਿਆਂਦੇ ਗਏ।

  ਹੋਰ ਪੜ੍ਹੋ
  next
 9. Video content

  Video caption: ਕੋਰੋਨਾਵਾਇਰਸ ਦਾ ਜਹਾਜ਼ ਦੇ ਸਫ਼ਰ ਉੱਤੇ ਅਸਰ

  ਕੀ ਕੋਰੋਨਾਵਾਇਰਸ ਤੋਂ ਬਾਅਦ ਹਵਾਈ ਜਹਾਜ਼ ਕਦੇ ਪਹਿਲਾਂ ਵਾਂਗ ਉੱਡ ਸਕਣਗੇ?

 10. ਨਿੱਜੀ ਕੰਪਨੀਆਂ ਨੂੰ ISRO ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ-ਨਿਰਮਲਾ ਸੀਤਾਰਮਨ

  ਏਅਰਸਪੇਸ ਮੈਨੇਜਮੈਂਟ ਲਈ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨ ਕੀਤੇ।

  • ਸਿਰਫ਼ 60 ਫੀਸਦੀ ਭਾਰਤੀ ਫ੍ਰੀ ਏਅਰਸਪੇਸ ਉਪਲਬਧ ਹੈ।
  • ਅਸੀਂ ਲੰਬੇ ਰੂਟਾਂ ਰਾਹੀਂ ਲੰਘ ਰਹੇ ਹਾਂ ਜਿਸ ਕਾਰਨ ਵਧੇਰੇ ਖਰਚਾ ਪੈਂਦਾ ਹੈ ਅਤੇ ਗਾਹਕਾਂ ਨੂੰ ਵਧੇਰੇ ਪੈਸੇ ਦੇਣੇ ਪੈਂਦੇ ਹਨ।
  • ਪੀਪੀਪੀ ਮਾਡਲ ਦੇ ਤਹਿਤ ਹੁਣ ਛੇ ਹੋਰ ਹਵਾਈ ਅੱਡੇ ਨੀਲਾਮੀ ਲਈ ਤਿਆਰ ਹਨ।
  • ਬਿਹਤਰ ਵਿਸ਼ਵ ਪੱਧਰੀ ਸਹੂਲਤਾਂ ਲਈ 12 ਹਵਾਈ ਅੱਡਿਆਂ 'ਤੇ ਵਾਧੂ ਨਿਵੇਸ਼ ਕੀਤਾ ਜਾਵੇਗਾ।
  • ਏਏਆਈ ਲਈ 2,300 ਕਰੋੜ ਰੁਪਏ ਦਿੱਤੇ ਜਾਣਗੇ।
  • 12 ਹਵਾਈ ਅੱਡਿਆਂ ਲਈ ਨਿਵੇਸ਼ ਦੇ ਪਹਿਲੇ ਅਤੇ ਦੂਜੇ ਗੇੜ ਦੌਰਾਨ 13,000 ਕਰੋੜ ਰੁਪਏ ਮਿਲਣਗੇ।
  • ਨਿੱਜੀ ਕੰਪਨੀਆਂ ਨੂੰ ਇਸਰੋ ਦੀਆਂ ਸਹੂਲਤਾਂ ਵਰਤਣ ਦੀ ਇਜਾਜ਼ਤ ਹੋਵੇਗੀ।
  • ਸੈਟੇਲਾਈਟ, ਲਾਂਚ, ਸਪੇਸ-ਬੇਸਡ ਸਰਵਿਸਿਜ਼ ਵਿੱਚ ਪ੍ਰਾਈਵੇਟ ਕੰਪਨੀਆਂ ਨੂੰ ਬਰਾਬਰ ਮੌਕਾ ਦਿੱਤਾ ਜਾਵੇਗਾ।
  Lockdown