ਬਰਾਕ ਓਬਾਮਾ

 1. ਮਹਾਤਮਾ ਗਾਂਧੀ

  ਸ਼ਾਂਤੀ ਪੁਰਸਕਾਰ ਕਮੇਟੀ ਦੇ ਚੇਅਰਮੈਨ ਗੇਰ ਲੁੰਡੇਸਟੈਡ ਨੇ ਕਿਹਾ ਕਿ ਗਾਂਧੀ ਦੀਆਂ ਪ੍ਰਾਪਤੀਆਂ ਦਾ ਸਨਮਾਨ ਨਾ ਕਰਨਾ ਨੋਬਲ ਇਤਿਹਾਸ ਦੀ ਸਭ ਤੋਂ ਵੱਡੀ ਗਲਤੀਆਂ ਵਿੱਚੋਂ ਇੱਕ ਸੀ

  ਹੋਰ ਪੜ੍ਹੋ
  next
 2. ਅਸੀਂ ਕਾਬੁਲ ਹਮਲਿਆਂ ਤੋਂ ਦੁਖੀ ਹਾਂ˸ ਓਬਾਮਾ

  ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ

  ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦਾ ਕਹਿਣਾ ਹੈ ਕਿ ਕਾਬੁਲ ਹਵਾਈ ਅੱਡੇ ਦੇ ਬਾਹਰ ਹੋਏ ਮਾਰੂ ਧਮਾਕਿਆਂ ਕਾਰਨ “ਬੇਹੱਦ ਦੁਖੀ” ਹਨ।

  ਓਬਾਮਾ, ਜਿਨ੍ਹਾਂ ਨੂੰ ਜੌਰਜ ਡਬਲਿਊ ਬੁਸ਼ ਤੋਂ ਤਾਲਿਬਾਨ ਖ਼ਿਲਾਫ਼ ਮਿਸ਼ਨ ਵਿਰਾਸਤ ਵਿੱਚ ਮਿਲਿਆ ਸੀ, ਉਨ੍ਹਾਂ ਨੇ ਅਫ਼ਗਾਨਿਸਤਾਨ ਵਿੱਚ ਤਾਇਨਾਤ ਹਜ਼ਾਰਾਂ ਸੈਨਿਕਾਂ ਨੂੰ “ਅਜਿਹੇ ਹੀਰੋ ਦੱਸਿਆ ਜੋ ਦੂਜਿਆਂ ਦੇ ਜੀਵਨ ਨੂੰ ਬਚਾਉਣ ਲਈ ਖ਼ਤਰਨਾਕ, ਨਿਰਸਵਾਰਥ ਮਿਸ਼ਨ ਵਿੱਚ ਲੱਗੇ ਰਹੇ।”

  ਆਪਣੇ ਬਿਆਨ ਵਿੱਚ ਓਬਾਮਾ ਨੇ ਕਿਹਾ, “ਰਾਸ਼ਟਰਪਤੀ ਵਜੋਂ ਅਜਿਹੇ ਅਮਰੀਕੀਆਂ ਦੇ ਪਰਿਵਾਰ ਵਾਲਿਆਂ ਦੇ ਨਾਲ ਸੋਗ ਮਨਾਉਣ ਤੋਂ ਜ਼ਿਆਦਾ ਦਰਦਨਾਕ ਕੁਝ ਵੀ ਨਹੀਂ ਸੀ, ਜਿਨ੍ਹਾਂ ਨੇ ਸਾਡੇ ਦੇਸ਼ ਦੀ ਸੇਵਾ ਵਿੱਚ ਆਪਣੀ ਜਾਨ ਗੁਆ ਦਿੱਤੀ।”

  ਉਨ੍ਹਾਂ ਨੇ ਕਿਹਾ ਕਿ ਉਹ ਆਪਣਿਆਂ ਨੂੰ ਗੁਆਉਣ ਵਾਲੇ ਅਮਰੀਕੀਆਂ ਅਤੇ ਅਫ਼ਗਾਨਾਂ ਲਈ ਦੁਖੀ ਹਨ।

  “ਉਨ੍ਹਾਂ ਅਫ਼ਗਾਨਾਂ ਦੇ ਪਰਿਵਾਰਾਂ ਬਾਰੇ ਸੋਚ ਰਹੇ ਹਾਂ ਜੋ ਮਾਰੇ ਗਏ, ਜਿਨ੍ਹਾਂ ਵਿੱਚ ਕਈ ਅਮਰੀਕੀਆਂ ਦੇ ਨਾਲ ਖੜ੍ਹੇ ਸਨ ਅਤੇ ਬਿਹਤਰ ਜੀਵਨ ਦੇ ਮੌਕਿਆਂ ਲਈ ਸਭ ਕੁਝ ਜੋਖ਼ਮ ਵਿੱਚ ਪਾਉਣ ਲਈ ਤਿਆਰ ਹਨ।”

  ਹਾਲ ਵਿੱਚ ਜਾਰੀ ਅਮਰੀਕੀ ਸੁਰੱਖਿਆ ਅੰਕੜਿਆਂ ਮੁਤਾਬਕ, ਸਾਲ 2001 ਤੋਂ ਸ਼ੁਰੂ ਸੰਘਰਸ਼ ਵਿੱਚ ਹੁਣ ਤੱਕ 2400 ਅਮਰੀਕੀ ਸੈਨਿਕ ਅਫ਼ਗਾਨਿਸਤਾਨ ਵਿੱਚ ਮਾਰੇ ਗਏ ਹਨ।

 3. ਰੇਹਾਨ ਫਜ਼ਲ

  ਬੀਬੀਸੀ ਪੱਤਰਕਾਰ

  ਓਸਾਮਾ ਬਿਨ ਲਾਦੇਨ

  ਬਰਾਕ ਓਬਾਮਾ ਦੀਆਂ ਫ਼ੌਜੀਆਂ ਨਾਲ ਮੁਲਾਕਾਤ ਦੌਰਾਨ ਕਿਸੇ ਨੇ ਵੀ ਨਹੀਂ ਦੱਸਿਆ ਕਿ ਲਾਦੇਨ ਨੂੰ ਕਿਸ ਨੇ ਗੋਲੀ ਮਾਰੀ ਸੀ ਅਤੇ ਨਾ ਹੀ ਓਬਾਮਾ ਨੇ ਉਨ੍ਹਾਂ ਤੋਂ ਇਹ ਸਵਾਲ ਕੀਤਾ।

  ਹੋਰ ਪੜ੍ਹੋ
  next
 4. ਸ਼ੌਤਿਕ ਬਿਸਵਾਸ

  ਬੀਬੀਸੀ ਪੱਤਰਕਾਰ

  ਬਰਾਕ ਓਬਾਮਾ ਅਤੇ ਡਾ਼ ਮਨਮੋਹਨ ਸਿੰਘ

  ਓਬਾਮਾ ਦੀ ਕਿਤਾਬ ਵਿੱਚ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜ਼ਿਕਰ ਨਹੀਂ ਹੈ, ਸੰਭਾਵਨਾ ਹੈ ਕਿ ਅਗਲੀ ਕਿਤਾਬ ਵਿੱਚ ਉਹ ਮੋਦੀ ਬਾਰੇ ਆਪਣੇ ਵਿਚਾਰ ਰੱਖਣ

  ਹੋਰ ਪੜ੍ਹੋ
  next
 5. ਓਬਾਮਾ

  ਬੀਬੀਸੀ ਨਾਲ ਖਾਸ ਮੁਲਾਕਾਤ ਵਿਚ ਬਰਾਕ ਓਬਾਮਾ ਨੇ ਅਮਰੀਕੀ ਸਮਾਜ, ਸਿਆਸਤ ਅਤੇ ਮੀਡੀਆ ਬਾਰੇ ਖੁੱਲ੍ਹ ਕੇ ਟਿੱਪਣੀਆਂ ਕੀਤੀਆਂ।

  ਹੋਰ ਪੜ੍ਹੋ
  next
 6. ਟੈਲੀਵੀਜ਼ਨ ਸਕਰੀਨਾਂ ਉੱਪਰ ਮੋਦੀ

  ਭਾਰਤ ਨੂੰ ਗੁਲਾਮ ਬਣਾਉਣ ਵਾਲੀ ਈਸਟ ਇੰਡੀਆ ਕੰਪਨੀ ਦਾ ਆਖ਼ਰ ਕੀ ਬਣਿਆ ਸਮੇਤ ਬੀਬੀਸੀ ਨਿਊਜ਼ ਪੰਜਾਬੀ ਦੀ ਵੈਬਸਾਈਟ ਤੋਂ 5 ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 7. ਰਾਸ਼ਟਰਪਤੀ

  ਜਾਣਦੇ ਹਾਂ ਅਮਰੀਕਾ ਦੇ ਰਾਸ਼ਟਰਪਤੀ ਨੂੰ ਕਿਹੜੀਆਂ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ ਤੇ ਕਿੰਨੀ ਕੁ ਤਨਖਾਹ ਮਿਲਦੀ ਹੈ?

  ਹੋਰ ਪੜ੍ਹੋ
  next
 8. ਜੈੱਫ ਬੇਜ਼ੋਸ

  ਈਲੋਨ ਮਸਕ, ਜੈੱਫ ਬੇਜ਼ੋਸ ਅਤੇ ਬਿਲ ਗੇਟਸ ਸਣੇ ਹਾਈ-ਪ੍ਰੋਫਾਈਲ ਲੋਕਾਂ ਦੇ ਅਕਾਊਂਟ ਹੈਕ ਕਰ ਕੇ ਮੰਗੇ ਪੈਸੇ

  ਹੋਰ ਪੜ੍ਹੋ
  next
 9. ਕੋਰੋਨਾਵਾਇਰਸ - ਓਬਾਮਾ ਨੇ ਕੀਤੀ ਟਰੰਪ ਦੀ ਆਲੋਚਨਾ

  ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਮੌਜੂਦਾ ਟਰੰਪ ਪ੍ਰਸ਼ਾਸਨ ਦੇ ਇਸ ਮਹਾਂਮਾਰੀ ਨਾਲ ਨਜਿੱਠਣ ਦੇ ਤਰੀਕਿਆਂ ਦੀ ਸਖ਼ਤ ਆਲੋਚਨਾ ਕੀਤੀ ਹੈ।

  ਓਬਾਮਾ ਨੇ ਕਿਹਾ ਕਿ ਸਰਕਾਰ ਵਿੱਚ ਉੱਚ ਅਹੁਦਿਆਂ ‘ਤੇ ਬੈਠੇ ਲੋਕ ਜ਼ਿੰਮੇਵਾਰੀ ਲੈਣ ਦਾ ਦਿਖਾਵਾ ਵੀ ਨਹੀਂ ਕਰ ਰਹੇ।

  ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਵਿਡ -19 ਦੀ ਮਹਾਂਮਾਰੀ ਨੇ ਅਮਰੀਕੀ ਸਿਹਤ ਪ੍ਰਣਾਲੀ ਵਿੱਚ ਮੌਜੂਦ ਨਸਲੀ ਅਸਮਾਨਤਾਵਾਂ ਦਾ ਪਰਦਾਫਾਸ਼ ਕੀਤਾ ਹੈ।

  ਹੁਣ ਤੱਕ ਅਮਰੀਕਾ ਵਿੱਚ ਕੋਰੋਨਾ ਦੀ ਲਾਗ ਦੇ 1,466,682 ਮਾਮਲੇ ਸਾਹਮਣੇ ਆਏ ਹਨ।

  corona
 10. ਪ੍ਰਧਾਨ ਮੰਤਰੀ ਬੋਰਿਸ ਜੋਹਨਸਨ

  ਟਰੰਪ ਤੇ ਓਬਾਮਾ ਵਿੱਚ ਕੀ ਹੈ ਫਰਕ ਅਤੇ ਕਸ਼ਮੀਰੀਆਂ ਨੇ ਕਿਵੇਂ ਕੀਤਾ ਕੌਮਾਂਤਰੀ ਵਫ਼ਦ ਦਾ ਵਿਰੋਧ ਸਮੇਤ 5 ਅਹਿਮ ਖ਼ਬਰਾਂ

  ਹੋਰ ਪੜ੍ਹੋ
  next